By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਰਿਟਾਇਰਡ ਡੀਐਸਪੀ ਸ.ਜਸਬੀਰ ਸਿੰਘ ਨੇ ਆਪਣੇ ਸਾਥੀਆ ਸਮੇਤ ਭਾਜਪਾ ਹੋਏ ਸ਼ਾਮਲ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Jalandhar > ਰਿਟਾਇਰਡ ਡੀਐਸਪੀ ਸ.ਜਸਬੀਰ ਸਿੰਘ ਨੇ ਆਪਣੇ ਸਾਥੀਆ ਸਮੇਤ ਭਾਜਪਾ ਹੋਏ ਸ਼ਾਮਲ
JalandharKapurthla

ਰਿਟਾਇਰਡ ਡੀਐਸਪੀ ਸ.ਜਸਬੀਰ ਸਿੰਘ ਨੇ ਆਪਣੇ ਸਾਥੀਆ ਸਮੇਤ ਭਾਜਪਾ ਹੋਏ ਸ਼ਾਮਲ

Talk Hindustan
Last updated: 2024/02/04 at 6:33 PM
Talk Hindustan
Share
2 Min Read
ਰਿਟਾਇਰਡ ਡੀਐਸਪੀ ਸ.ਜਸਬੀਰ ਸਿੰਘ ਨੇ ਆਪਣੇ ਸਾਥੀਆ ਸਮੇਤ ਭਾਜਪਾ ਹੋਏ ਸ਼ਾਮਲ
SHARE

ਮੋਦੀ ਸਰਕਾਰ ਨੇ ਅੰਤਰਰਾਸ਼ਟਰੀ ਪੱਧਰ ਤੇ ਪੰਜਾਬ ਨੂੰ ਵਿਸ਼ਵ ਨਾਲ ਜੋੜਨ ਲਈ ਬਹੁਤ ਸਾਰੇ ਮਹੱਤਵਪੂਰਨ ਫੈਸਲੇ ਲਏ-ਖੋਜੇਵਾਲ

ਕਪੂਰਥਲਾ(ਗੌਰਵ ਮੜੀਆ )ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀਆਂ ਨੀਤੀਆਂ ਅਤੇ ਉਨ੍ਹਾਂ ਦੇ ਭਾਰਤ ਨੂੰ ਵਿਕਸਤ ਭਾਰਤ ਬਣਾਉਣ ਦੇ ਦਿਰ੍ੜ ਇਰਾਦੇ ਤੌ ਪ੍ਰਭਾਵਿਤ ਹੋ ਕੇ ਅੱਜ ਜ਼ਿਲਾ ਕਪੂਰਥਲਾ ਦੇ ਹਲਕਾ ਫਗਵਾੜਾ ਵਿਖੇ ਰਿਟਾਇਰਡ ਡੀਐਸਪੀ ਸ.ਜਸਬੀਰ ਸਿੰਘ ਨੇ ਆਪਣੇ ਸਾਥੀਆ ਸਮੇਤ ਭਾਜਪਾ ਜ਼ਿਲ੍ਹਾ ਰਣਜੀਤ ਸਿੰਘ ਖੋਜੇਵਾਲ,ਮੰਡਲ ਇੱਕ ਫਗਵਾੜਾ ਦੇ ਪ੍ਰਧਾਨ ਵਿੱਕੀ ਸੂਦ,ਮੰਡਲ ਦੋ ਫਗਵਾੜਾ ਦੇ ਪ੍ਰਧਾਨ ਨਰੇਸ਼ ਕੌਟਰਾਨੀ ਅਤੇ ਸਾਬਕਾ ਐਸ ਕਮਿਸ਼ਨ ਦੇ ਕੌਮੀ ਚੇਅਰਮੈਨ ਵਿਜੈ ਸਾਂਪਲਾ ਅਤੇ ਸੀਨੀਅਰ ਲੀਡਰਾਂ ਦੀ ਅਗਵਾਈ ਵਿੱਚ ਭਾਰਤੀਯ ਜਨਤਾ ਪਾਰਟੀ ਦਾ ਪੱਲਾ ਫੜਿਆ।

ਇਸ ਮੌਕੇ ਪਾਰਟੀ ਵਿਚ ਸ਼ਾਮਲ ਹੋਣ ਵਾਲੇ ਰਿਟਾਇਰਡ ਡੀਐਸਪੀ ਸ.ਜਸਬੀਰ ਸਿੰਘ ਨੂੰ ਸਿਰਪਾਓ ਦੇ ਕੇ ਜੀ ਆਇਆ ਆਖਿਆ ਗਿਆ।ਇਸ ਮੌਕੇ ਜ਼ਿਲ੍ਹਾ ਪ੍ਰਧਾਨ ਖੋਜੇਵਾਲ ਨੇ ਕਿਹਾ ਕਿ 2014,2019 ਤੋਂ ਵੱਡੀ ਬਹੁਮਤ ਨਾਲ ਤੀਜੀ ਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਦੇਸ਼ ਵਿਚ ਭਾਜਪਾ ਦੀ ਸਰਕਾਰ ਬਣੇਗੀ।ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਪਾਰਟੀ 400 ਤੋਂ ਵੱਧ ਸੀਟਾਂ ਜਿੱਤੇਗੀ।ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਕੇਂਦਰ ਸਰਕਾਰ ਨੇ ਆਪਣੇ ਦੱਸ ਸਾਲ ਸਫਲਤਾਪੂਰਵਕ ਪੂਰੇ ਕੀਤੇ ਹਨ ਅਤੇ ਇਨ੍ਹਾਂ ਸੱਤ ਸਾਲਾਂ ਦੌਰਾਨ,ਮੋਦੀ ਸਰਕਾਰ ਨੇ ਭਾਰਤ ਸਮੇਤ ਪੰਜਾਬ ਦੇ ਲੋਕਾਂ ਲਈ ਬਹੁਤ ਸਾਰੇ ਮਹੱਤਵਪੂਰਨ ਫੈਸਲੇ ਲਏ ਹਨ,

ਜਿਨ੍ਹਾਂ ਦੇ ਲਾਭ ਦੇਸ਼ ਦੇ ਹਿੱਤ ਵਿੱਚ ਆ ਰਹੇ ਹਨ।ਮੋਦੀ ਸਰਕਾਰ ਨੇ ਅੰਤਰਰਾਸ਼ਟਰੀ ਪੱਧਰ ਤੇ ਪੰਜਾਬ ਨੂੰ ਵਿਸ਼ਵ ਨਾਲ ਜੋੜਨ ਲਈ ਬਹੁਤ ਸਾਰੇ ਮਹੱਤਵਪੂਰਨ ਫੈਸਲੇ ਲਏ ਅਤੇ ਉਸਦੇ ਲਈ ਇਥੇ ਬਹੁਤ ਸਾਰੇ ਪ੍ਰਾਜੈਕਟ ਆਰੰਭ ਕੀਤੇ,ਤਾਂ ਜੋ ਅੱਜ ਪੰਜਾਬ ਧਰਤੀ ਅਤੇ ਹਵਾਈ ਰਸਤੇ ਦੇ ਜ਼ਰੀਏ ਦੁਨੀਆ ਦੇ ਮੁੱਖ ਦੇਸ਼ਾਂ ਨਾਲ ਸਿੱਧਾ ਜੁੜ ਗਿਆ ਹੈ।ਇਸ ਮੌਕੇ ਤੇ ਜ਼ਿਲ੍ਹਾ ਜਨਰਲ ਸਕਤਰ ਰਾਜੀਵ ਪਾਹਵਾ,ਜ਼ਿਲ੍ਹਾ ਜਰਨਲ ਸਕੱਤਰ ਕਪੂਰ ਚੰਦ ਥਾਪਰ,ਬਲਭਦਰ ਸੈਨ ਦੁਗਲ,ਤੇਜਸਵੀ ਭਾਰਦਵਾਜ,ਮੰਡਲ ਪਾਂਸ਼ਟਾ ਗਗਨ ਸੌਨੀ,ਚੰਦਰੇਸ਼ ਕੌਲ,ਪਰਮਜੀਤ ਪੰਮਾ,ਅਸ਼ਵਨੀ ਤੁਲੀ,ਯਾਦਵਿੰਦਰ, ਪਾਸੀ,ਬਲਵਿੰਦਰ ਠਾਕੁਰ,ਪਰਸ਼ੌਤਮ ਹੈਪੀ,ਸੰਨੀ ਬੈਂਸ,ਭਾਰਤੀ ਸ਼ਰਮਾ,ਸਤੀਸ਼ ਜੈਨ,ਸੀਮਾ ਰਾਣਾ, ਸੁਨੀਲ ਮਦਾਨ ਆਦਿ ਹਾਜ਼ਰ ਸਨ।

TAGGED: Political
Share This Article
Facebook Twitter Whatsapp Whatsapp Telegram Copy Link
Share
Previous Article ਮਨਜੀਤ ਸਿੰਘ ਨੇ ਥਾਣਾ ਅਰਬਨ ਐਸਟੇਟ ਦਾ ਚਾਰਜ ਸੰਭਾਲਿਆ   ਮਨਜੀਤ ਸਿੰਘ ਨੇ ਥਾਣਾ ਅਰਬਨ ਐਸਟੇਟ ਦਾ ਚਾਰਜ ਸੰਭਾਲਿਆ  
Next Article ਲਾਲ ਕ੍ਰਿਸ਼ਨ ਅਡਵਾਨੀ ਨੂੰ ਭਾਰਤ ਰਤਨ ਦੇਣ ਦਾ ਫੈਸਲਾ ਇਤਿਹਾਸਕ : ਖੋਜੇਵਾਲ ਲਾਲ ਕ੍ਰਿਸ਼ਨ ਅਡਵਾਨੀ ਨੂੰ ਭਾਰਤ ਰਤਨ ਦੇਣ ਦਾ ਫੈਸਲਾ ਇਤਿਹਾਸਕ : ਖੋਜੇਵਾਲ
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?