By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਦਿਵਯ ਜਯੋਤੀ ਜਾਗ੍ਰਤੀ ਸੰਸਥਾਨ ਵੱਲੋਂ ਢਿਲਵਾਂ ਆਸ਼ਰਮ ਅੰਦਰ ਦੋ ਰੋਜਾ ਅਧਿਆਤਮਿਕ ਪ੍ਰਵਚਨ ਅਤੇ ਭਜਨ ਕੀਰਤਨ ਸਮਾਗਮ 3 ਅਤੇ 4 ਨੂੰ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Jalandhar > ਦਿਵਯ ਜਯੋਤੀ ਜਾਗ੍ਰਤੀ ਸੰਸਥਾਨ ਵੱਲੋਂ ਢਿਲਵਾਂ ਆਸ਼ਰਮ ਅੰਦਰ ਦੋ ਰੋਜਾ ਅਧਿਆਤਮਿਕ ਪ੍ਰਵਚਨ ਅਤੇ ਭਜਨ ਕੀਰਤਨ ਸਮਾਗਮ 3 ਅਤੇ 4 ਨੂੰ
JalandharKapurthla

ਦਿਵਯ ਜਯੋਤੀ ਜਾਗ੍ਰਤੀ ਸੰਸਥਾਨ ਵੱਲੋਂ ਢਿਲਵਾਂ ਆਸ਼ਰਮ ਅੰਦਰ ਦੋ ਰੋਜਾ ਅਧਿਆਤਮਿਕ ਪ੍ਰਵਚਨ ਅਤੇ ਭਜਨ ਕੀਰਤਨ ਸਮਾਗਮ 3 ਅਤੇ 4 ਨੂੰ

Talk Hindustan
Last updated: 2024/02/02 at 10:34 PM
Talk Hindustan
Share
1 Min Read
ਦਿਵਯ ਜਯੋਤੀ ਜਾਗ੍ਰਤੀ ਸੰਸਥਾਨ ਵੱਲੋਂ ਢਿਲਵਾਂ  ਆਸ਼ਰਮ ਅੰਦਰ ਦੋ ਰੋਜਾ ਅਧਿਆਤਮਿਕ ਪ੍ਰਵਚਨ ਅਤੇ ਭਜਨ ਕੀਰਤਨ ਸਮਾਗਮ 3 ਅਤੇ 4 ਨੂੰ
file photo
SHARE

ਕਪੂਰਥਲਾ 9 ਗੌਰਵ ਮੜੀਆ )  ਦਿਵਯ ਜਯੋਤੀ ਜਾਗ੍ਰਤੀ ਸੰਸਥਾਨ ਦੇ ਵੱਲੋਂ ਢਿਲਵਾਂ ਆਸ਼ਰਮ ਅੰਦਰ ਦੋ ਰੋਜਾ ਅਧਿਆਤਮਿਕ ਪ੍ਰਵਚਨ ਅਤੇ ਭਜਨ ਕੀਰਤਨ ਸਮਾਗਮ ਹੋਣ ਜਾ ਰਿਹਾ ਹੈ। ਜਿਸ ਦੀ ਜਾਣਕਾਰੀ ਦਿੰਦੇ ਹੋਏ ਸੰਸਥਾਨ ਦੇ ਪ੍ਰਵਕਤਾ ਸਵਾਮੀ ਰਣਜੀਤਾਨੰਦ ਜੀ ਨੇ ਦੱਸਿਆ ਕੇ ਇਹ ਸਮਾਗਮ 3 ਫਰਵਰੀ ਤੋਂ ਲੈ ਕੇ 4 ਫਰਵਰੀ ਤਕ ਰਹੇਗਾ। ਜਿਸ ਦਾ ਸਮਾਂ ਸਵੇਰੇ 11ਵਜੇ ਤੋਂ ਲੈ ਕੇ 1ਵਜੇ ਤੱਕ ਰਹੇਗਾ।ਸਵਾਮੀ ਜੀ ਨੇ ਕਿਹਾ, ਕਿ ਗੁਰਬਾਣੀ ਅੰਦਰ ਆਉਂਦਾ ਹੈ। ਮੇਰੇ ਮਾਧਉ ਜੀ ਸਤਸੰਗਤ ਮਿਲੇ ਸੁ ਤਰਿਆ।।

ਭਾਵ ਜੋ ਮਨੁੱਖ ਪ੍ਰਭੂ ਦੀ ਸੰਗਤ ਵਿੱਚ ਆ ਕੇ ਬੈਠ ਜਾਂਦਾ ਹੈ,ਉਹ ਸੰਸਾਰ ਰੂਪੀ ਭਵਸਾਗਰ ਵਿੱਚੋ ਪਾਰ ਹੋ ਜਾਂਦਾ ਹੈ। ਉਹਨਾਂ ਨੇ ਕਿਹਾ, ਕਿ ਮਨੁੱਖਾ ਜੀਵਨ ਬਹੁਤ ਦੁਰਲੱਭ ਹੈ। ਇਸ ਨੂੰ ਪਾਉਣ ਲਈ ਦੇਵਤਾ ਵੀ ਤਰਸਦੇ ਹਨ। ਲੇਕਿਨ ਸਾਡੇ ਉਪਰ ਪ੍ਰਮਾਤਮਾ ਨੇ ਕ੍ਰਿਪਾ ਕੀਤੀ ਹੈ, ਸਾਨੂੰ ਇਹ ਮਨੁੱਖਾ ਜੀਵਨ ਮਿਲਿਆ ਹੈ। ਇਸ ਲਈ ਸਾਨੂੰ ਇਸ ਅਵਸਰ ਦਾ ਲਾਭ ਉਠਾਉਣਾ ਚਾਹੀਦਾ ਹੈ।

ਸਵਾਮੀ ਜੀ ਨੇ ਸਾਰੇ ਹੀ ਇਲਾਕਾ ਨਿਵਾਸੀਆਂ ਨੂੰ ਇਸ ਸਮਾਗਮ ਵਿੱਚ ਸਮੇ ਸਿਰ ਪਹੁੰਚ ਕੇ ਪ੍ਰਭੂ ਚਰਨਾਂ ਵਿੱਚ ਆਪਣੀ ਹਾਜ਼ਰੀ ਲਗਵਾ ਕੇ ਆਪਣਾਂ ਜੀਵਨ ਸਫਲ ਕਰਨ ਦੀ ਅਪੀਲ ਕੀਤੀ। ਸਮਾਗਮ ਦੇ ਅੰਤ ਅੰਦਰ ਗੁਰੂ ਕਾ ਅਟੁੱਟ ਲੰਗਰ ਵੀ ਵਰਤੇਗਾ।

TAGGED: spiritual
Share This Article
Facebook Twitter Whatsapp Whatsapp Telegram Copy Link
Share
Previous Article भाजपा नेताओ ने नवनियुक्त डीसी अमित पंचाल को किया सन्मानित भाजपा नेताओ ने नवनियुक्त डीसी अमित पंचाल को किया सन्मानित
Next Article ਦੁਆਬਾ ਸਪੋਰਟਸ ਕਲੱਬ ਵਲੋਂ 4 ਫਰਵਰੀ ਨੂੰ ਕਪੂਰਥਲਾ ਚ ਕਬੱਡੀ ਕੱਪ – ਬਲਜਿੰਦਰ ਸਿੰਘ ਵਿਰਕ (ਸਪੇਨ) ਸੈਫਲਾਬਾਦ ਦੁਆਬਾ ਸਪੋਰਟਸ ਕਲੱਬ ਵਲੋਂ 4 ਫਰਵਰੀ ਨੂੰ ਕਪੂਰਥਲਾ ਚ ਕਬੱਡੀ ਕੱਪ – ਬਲਜਿੰਦਰ ਸਿੰਘ ਵਿਰਕ (ਸਪੇਨ) ਸੈਫਲਾਬਾਦ
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?