ਜਲੰਧਰ : ਜਲੰਧਰ ਦੇ ਤਹਿਸੀਲ ਕੰਪਲੈਕਸ ਵਿੱਚ ਬਣੇ ਲੰਬੜਦਾਰ ਯੂਨੀਅਨ ਪੰਜਾਬ ਦੇ ਦਫਤਰ ਵਿੱਚ ਲੰਬੜਦਾਰ ਯੂਨੀਅਨ ਜਲੰਧਰ ਸ਼ਹਿਰੀ ਦੇ ਪ੍ਰਧਾਨ ਗੁਰਦੇਵ ਲਾਲ ਅਤੇ ਲੰਬੜਦਾਰ ਯੂਨੀਅਨ ਤਹਿਸੀਲ -2 ਦੇ ਪ੍ਰਧਾਨ ਕੈਲਾਸ਼ ਕੁਮਾਰ ਅਤੇ ਵਾਈਸ ਪ੍ਰਧਾਨ ਦਰਸ਼ਨ ਕੁਮਾਰ ਦੀ ਅਗਵਾਈ ਵਿੱਚ ਸਮੂਹ ਲੰਬੜਦਾਰਾਂ ਵੱਲੋਂ ਜਲੰਧਰ ਵਿੱਚ ਨਵੇਂ ਆਏ ਸਬ-ਰਜਿਸਟਰਾਰ ਜਲੰਧਰ-1 ਮਨਿੰਦਰ ਸਿੰਘ ਸਿੱਧੂ ਅਤੇ ਜਲੰਧਰ-2 ਦੇ ਸਬ ਰਜਿਸਟਰਾਰ ਗੁਰਪ੍ਰੀਤ ਸਿੰਘ ਦਾ ਨੰਬਰਦਾਰ ਯੂਨੀਅਨ ਵੱਲੋਂ ਫੁੱਲਾਂ ਦੇ ਬੁੱਕੇ ਦੇ ਕੇ ਸਵਾਗਤ ਕੀਤਾ ਗਿਆ,

ਇਸ ਮੌਕੇ ਤੇ ਸਬ ਰਜਿਸਟਰਾਰ -1 ਮਨਿੰਦਰ ਸਿੰਘ ਸਿੱਧੂ ਅਤੇ ਸਬ ਰਜਿਸਟਰ-2 ਗੁਰਪ੍ਰੀਤ ਸਿੰਘ ਕਿਹਾ ਕੀ ਲੰਬੜਦਾਰ ਇਲਾਕੇ ਦੇ ਲੋਕਾਂ ਦੀ ਆਵਾਜ਼ ਨੂੰ ਸਰਕਾਰ ਤੱਕ ਪਹੁੰਚਾਉਣ ਦਾ ਜ਼ਰੀਆ ਹੁੰਦਾ ਹੈ, ਇਸ ਮੌਕੇ ਤੇ ਆਰਸੀ ਮੁਨੀਸ਼ ਕੁਮਾਰ, ਆਰਸੀ ਜਤਿੰਦਰ ਕੁਮਾਰ, ਲੰਬੜਦਾਰ ਯੂਨੀਅਨ ਦੇ ਲੰਬੜਦਾਰ ਦਰਸ਼ਨ ਸਿੰਘ, ਲੰਬੜਦਾਰ ਸੁਰਿੰਦਰ ਸਿੰਘ, ਲੰਬੜਦਾਰ ਮਦਨ ਲਾਲ, ਲੰਬੜਦਾਰ ਵਿਦਿਆ ਸਾਗਰ, ਲੰਬੜਦਾਰ ਨਵਜੋਤ ਕੁਮਾਰ, ਲੰਬੜਦਾਰ ਜਰਨੈਲ ਸਿੰਘ, ਲੰਬੜਦਾਰ ਹਰਿੰਦਰ ਪਾਲ, ਲੰਬੜਦਾਰ ਇੰਦਰਜੀਤ ਸਿੰਘ,ਲੰਬੜਦਾਰ ਗੁਲਸ਼ਨ ਸਰੰਗਲ, ਲੰਬਰਦਾਰ ਅਰਸ਼ਦੀਪ ਵੀ ਮੌਜੂਦ ਸਨ

