By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਇਮਾਨਦਾਰੀ ਦੀ ਮਿਸਾਲ ਪੈਦਾ ਕਰਦਿਆਂ ਡਰਾਇਵਰ ਤੇ ਕੰਡਕਟਰ ਨੇ ਬੱਸ ਵਿਚ ਡਿਗੇ ਪਰਸ ਨੂੰ ਸਵਾਰੀ ਨੂੰ ਕੀਤਾ ਵਾਪਿਸ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Jalandhar > ਇਮਾਨਦਾਰੀ ਦੀ ਮਿਸਾਲ ਪੈਦਾ ਕਰਦਿਆਂ ਡਰਾਇਵਰ ਤੇ ਕੰਡਕਟਰ ਨੇ ਬੱਸ ਵਿਚ ਡਿਗੇ ਪਰਸ ਨੂੰ ਸਵਾਰੀ ਨੂੰ ਕੀਤਾ ਵਾਪਿਸ
JalandharKapurthla

ਇਮਾਨਦਾਰੀ ਦੀ ਮਿਸਾਲ ਪੈਦਾ ਕਰਦਿਆਂ ਡਰਾਇਵਰ ਤੇ ਕੰਡਕਟਰ ਨੇ ਬੱਸ ਵਿਚ ਡਿਗੇ ਪਰਸ ਨੂੰ ਸਵਾਰੀ ਨੂੰ ਕੀਤਾ ਵਾਪਿਸ

Talk Hindustan
Last updated: 2024/01/28 at 7:58 PM
Talk Hindustan
Share
1 Min Read
ਇਮਾਨਦਾਰੀ ਦੀ ਮਿਸਾਲ ਪੈਦਾ ਕਰਦਿਆਂ ਡਰਾਇਵਰ ਤੇ ਕੰਡਕਟਰ ਨੇ ਬੱਸ ਵਿਚ ਡਿਗੇ ਪਰਸ ਨੂੰ ਸਵਾਰੀ ਨੂੰ ਕੀਤਾ ਵਾਪਿਸ
SHARE

ਕਪੂਰਥਲਾ (ਗੌਰਵ ਮੜੀਆ ) : ਇਕ ਵਾਰ ਫਿਰ ਤੋਂ ਇਮਾਨਦਾਰੀ ਦੀ ਮਿਸਾਲ ਦੇਖਣ ਨੂੰ ਮਿਲੀ ਜਦੋਂ ਪੀ ਆਰ ਟੀ ਸੀ ਕਪੂਰਥਲਾ ਡੀਪੂ ਦੀ ਬੱਸ ਚੰਡੀਗੜ੍ਹ ਤੋਂ ਅੰਮ੍ਰਿਤਸਰ ਜਾ ਰਹੀ ਸੀ ਜਦੋਂ ਨਵਾਂ ਸ਼ਹਿਰ ਦੀ ਸਵਾਰੀ ਦਾ ਪਰਸ ਜਿਸ ਵਿੱਚ 15000 ਹਜ਼ਾਰ ਰੁਪਏ ਦੀ ਨਕਦੀ ਅਤੇ 2 ਮੋਟਰਸਾਈਕਲ ਦੀ ਆਰਸੀ ਸੀ ਉਹ ਪਰਸ ਬਸ ਚ ਹੀ ਰਹਿ ਗਿਆ ਫਿਰ ਪਰਸ ਅਤੇ ਸਾਮਾਨ ਦੀ ਪਹਿਚਾਣ ਦੱਸਕੇ ਸਵਾਰੀ ਨੂੰ ਸਾਰਾ ਸਾਮਾਨ ਵਾਪਿਸ ਕਰਕੇ ਡਰਾਇਵਰ ਹਰਜੀਤ ਸਿੰਘ ਪੰਨੂ ਅਤੇ ਕੰਡਕਟਰ ਅਜੇ ਪਾਲ ਨੇ ਇਮਾਨਦਾਰੀ ਦੀ ਮਿਸਾਲ ਕਾਈਮ ਕੀਤੀ ਇਮਾਨਦਾਰੀ ਦੀ ਇਹ ਗੱਲ ਸ਼ਹਿਰ ਚ ਚਰਚਾ ਦਾ ਵਿਸ਼ਾ ਬਣਿਆ

TAGGED: administration
Share This Article
Facebook Twitter Whatsapp Whatsapp Telegram Copy Link
Share
Previous Article ਵਿਰਾਸਤੀ ਸ਼ਹਿਰ ਦੇ ਮੁੱਖ ਚੌਰਾਹਿਆਂ ਅਤੇ ਸੜਕਾਂ ਤੇ ਟ੍ਰੈਫਿਕ ਵਿਵਸਥਾ ਦਾ ਬੁਰਾ ਹਾਲ-ਸ਼ਿਵ ਸੈਨਾ ਵਿਰਾਸਤੀ ਸ਼ਹਿਰ ਦੇ ਮੁੱਖ ਚੌਰਾਹਿਆਂ ਅਤੇ ਸੜਕਾਂ ਤੇ ਟ੍ਰੈਫਿਕ ਵਿਵਸਥਾ ਦਾ ਬੁਰਾ ਹਾਲ-ਸ਼ਿਵ ਸੈਨਾ
Next Article ਸਰਕਾਰੀ ਬੱਸਾਂ ਨਾ ਪਾਉਣ ਵਾਲੀ ਨਾਕਾਮ ਸਰਕਾਰ ਮੁਲਾਜ਼ਮਾਂ ਤੇ ਨਾ ਝਾੜੇ ਪੱਲਾ- ਗੁਰਪ੍ਰੀਤ ਸਿੰਘ ਪੰਨੂੰ ਸਰਕਾਰੀ ਬੱਸਾਂ ਨਾ ਪਾਉਣ ਵਾਲੀ ਨਾਕਾਮ ਸਰਕਾਰ ਮੁਲਾਜ਼ਮਾਂ ਤੇ ਨਾ ਝਾੜੇ ਪੱਲਾ- ਗੁਰਪ੍ਰੀਤ ਸਿੰਘ ਪੰਨੂੰ
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?