By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਅਯੁੱਧਿਆ ਵਿੱਚ ਭਗਵਾਨ ਸ੍ਰੀ ਰਾਮ ਮੰਦਿਰ ਦਾ ਉਦਘਾਟਨ ਮੌਕੇ ਅਵੀ ਰਾਜਪੂਤ ਸੇਵਾਦਾਰ ਹਲਕਾ ਕਪੂਰਥਲਾ ਟੀਮ ਵੱਲੋ ਲੱਡੂ ਅਤੇ ਸਮੋਸੇ ਵੰਡ ਕੇ ਖੁਸ਼ੀ ਮਨਾਈ ਗਈ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Jalandhar > ਅਯੁੱਧਿਆ ਵਿੱਚ ਭਗਵਾਨ ਸ੍ਰੀ ਰਾਮ ਮੰਦਿਰ ਦਾ ਉਦਘਾਟਨ ਮੌਕੇ ਅਵੀ ਰਾਜਪੂਤ ਸੇਵਾਦਾਰ ਹਲਕਾ ਕਪੂਰਥਲਾ ਟੀਮ ਵੱਲੋ ਲੱਡੂ ਅਤੇ ਸਮੋਸੇ ਵੰਡ ਕੇ ਖੁਸ਼ੀ ਮਨਾਈ ਗਈ
JalandharKapurthla

ਅਯੁੱਧਿਆ ਵਿੱਚ ਭਗਵਾਨ ਸ੍ਰੀ ਰਾਮ ਮੰਦਿਰ ਦਾ ਉਦਘਾਟਨ ਮੌਕੇ ਅਵੀ ਰਾਜਪੂਤ ਸੇਵਾਦਾਰ ਹਲਕਾ ਕਪੂਰਥਲਾ ਟੀਮ ਵੱਲੋ ਲੱਡੂ ਅਤੇ ਸਮੋਸੇ ਵੰਡ ਕੇ ਖੁਸ਼ੀ ਮਨਾਈ ਗਈ

Talk Hindustan
Last updated: 2024/01/22 at 7:47 PM
Talk Hindustan
Share
2 Min Read
ਅਯੁੱਧਿਆ ਵਿੱਚ ਭਗਵਾਨ ਸ੍ਰੀ ਰਾਮ ਮੰਦਿਰ ਦਾ ਉਦਘਾਟਨ ਮੌਕੇ ਅਵੀ ਰਾਜਪੂਤ ਸੇਵਾਦਾਰ ਹਲਕਾ ਕਪੂਰਥਲਾ ਟੀਮ ਵੱਲੋ ਲੱਡੂ ਅਤੇ ਸਮੋਸੇ ਵੰਡ ਕੇ ਖੁਸ਼ੀ ਮਨਾਈ ਗਈ
SHARE

ਰਾਮ ਨਾਮ ਲੇਵਾ ਸੰਗਤਾਂ ਲਈ ਅੱਜ ਇਤਿਹਾਸਿਕ ਦਿਨ _ ਅਵੀ ਰਾਜਪੂਤ

ਕਪੂਰਥਲਾ (ਗੌਰਵ ਮੜੀਆ ) : ਅੱਜ ਪੂਰੇ ਸੰਸਾਰ ਵਿੱਚ ਪੂਰੇ ਭਾਰਤ ਵਿੱਚ ਪੂਰੇ ਪੰਜਾਬ ਵਿੱਚ ਅਤੇ ਕਪੂਰਥਲੇ ਹਲਕੇ ਵਿੱਚ ਰਾਮ ਭਗਤਾ ਲਈ ਬਹੁਤ ਖੁਸ਼ੀਆ ਵਾਲਾ ਦਿਨ, ਜਿੱਥੇ ਅਯੁੱਧਿਆ ਵਿੱਚ ਭਗਵਾਨ ਸ੍ਰੀ ਰਾਮ ਮੰਦਿਰ ਦਾ ਉਦਘਾਟਨ ਹੋ ਰਿਹਾ ਹੈ ਜਿਸ ਦੇ ਖੁਸ਼ੀ ਵਜੋ ਅੱਜ ਭਗਤ ਸਿੰਘ ਚੌਂਕ ਵਿੱਚ ਅਵੀ ਰਾਜਪੂਤ ਸੇਵਾਦਾਰ ਹਲਕਾ ਕਪੂਰਥਲਾ ਸ਼ਹੀਦ (ਊਧਮ ਸਿੰਘ ਸੇਵਾ ਸੋਸਾਇਟੀ) ਅਤੇ ਉਹਨਾਂ ਦੀ ਟੀਮ ਵੱਲੋ ਲੱਡੂ ਅਤੇ ਸਮੋਸੇ ਵੰਡ ਕੇ ਖੁਸ਼ੀ ਮਨਾਈ ਗਈ ਅੱਜ ਕਪੂਰਥਲੇ ਵਿੱਚ ਹਰ ਜਗ੍ਹਾ ਹਰ ਇਕ ਮੰਦਿਰ ਵਿੱਚ ਰਾਮ ਭਗਤਾ ਵੱਲੋ ਲੰਗਰ ਲਗਾਇਆ ਗਿਆ

ਅਤੇ ਪ੍ਰਭੂ ਸ਼੍ਰੀ ਰਾਮ ਜੀ ਦੇ ਭੱਜਣਾ ਦਾ ਗੁਣਗਾਨ ਕੀਤਾ ਗਿਆ ਅਵੀ ਰਾਜਪੂਤ ਅਤੇ ਉਹਨਾਂ ਦੀ ਟੀਮ ਵੱਲੋ ਵੱਖ ਵੱਖ ਮੰਦਿਰਾ ਵਿੱਚ ਨਤਮਸਤਕ ਹੋਕੇ ਪ੍ਰਭੂ ਸ਼੍ਰੀ ਰਾਮ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਗਿਆ ਜਿੱਥੇ ਇਹ ਲੜਾਈ ਸਾਰੇ ਹਿੰਦੂ ਸਮਾਜ ਵੱਲੋ 496 ਸਾਲ ਲੜੀ ਗਈ ਜਿਸ ਦੀ ਜਿੱਤ ਦਾ ਅੱਜ ਪਰਚਮ ਪੂਰੇ ਸੰਸਾਰ ਵਿੱਚ ਲਹਿਰਾਇਆ ਗਿਆ ਹਲਕੇ ਕਪੂਰਥਲੇ ਦਾ ਸੇਵਾਦਾਰ ਹੋਣ ਦੇ ਨਾਤੇ ਅਵੀ ਰਾਜਪੂਤ ਨੇ ਕਪੂਰਥਲੇ ਹਲਕੇ ਦੇ ਲੋਕਾਂ ਨੂੰ ਵਧਾਈ ਦਿੱਤੀ

ਅਤੇ ਕਿਹਾ ਕਿ ਕਪੂਰਥਲੇ ਦੇ ਲੋਕ ਹਰ ਧਰਮ ਦਾ ਤਿਉਹਾਰ ਪੂਰੀ ਸ਼ਰਧਾ ਭਾਵਨਾ ਨਾਲ ਮਨਾਉਂਦੇ ਨੇ ਇਸ ਤੋ ਇਲਾਵਾ ਅਵੀ ਰਾਜਪੂਤ ਨੇ ਹਿੰਦੂ ਭਾਈਚਾਰੇ ਨਾਲ ਸੰਬੰਧਤ ਹੋਣ ਦੇ ਨਾਤੇ ਸਾਰੇ ਕਪੂਰਥਲੇ ਦੀ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਦਿੱਤੀਆਂ ਇਸ ਮੌਕੇ ਮੇਰੇ ਨਾਲ ਅਸ਼ੋਕ ਸ਼ਰਮਾ,ਮਨਜੀਤ ਸਿੰਘ ਕਾਲਾ ,ਧੀਰਜ ਨਈਅਰ , ਕੁਲਦੀਪਕ ਧੀਰ , ਲਾਡੀ,,ਤਜਿੰਦਰ ਲਵਲੀ , ਲਖਬੀਰ ਸਿੰਘ, ਸੁਖਿੰਦਰ ਗਿੱਲ , ਭਰਤ ਗੁਪਤਾ , ਮਲਕੀਤ ਸਿੰਘ ,ਸੁਨੀਲ , ਸੰਨੀ ਸਹਿਗਲ , ਜਸਪਾਲ ਕੌਰ , ਨਿਰਮਲ , ਅਮਿਤ ਅਰੋੜਾ , ਬੋਬੀ , ਬਿੱਟੂ,ਆਦਿ ਹਾਜ਼ਰ ਸਨ

TAGGED: Political, spiritual
Share This Article
Facebook Twitter Whatsapp Whatsapp Telegram Copy Link
Share
Previous Article ਪ੍ਰਾਣ ਪ੍ਰਤਿਸ਼ਠਾ ਨੂੰ ਲੈ ਕੇ ਵਿਰਾਸਤੀ ਸ਼ਹਿਰ ਕਪੂਰਥਲਾ ਵਿੱਚ ਕਰਵਾਏ ਗਏ ਪ੍ਰੋਗਰਾਮਾਂ ਵਿੱਚ ਭਾਜਪਾ ਜ਼ਿਲ੍ਹਾ ਪ੍ਰਧਾਨ ਨੇ ਕੀਤੀ ਸ਼ਮੂਲੀਅਤ ਪ੍ਰਾਣ ਪ੍ਰਤਿਸ਼ਠਾ ਨੂੰ ਲੈ ਕੇ ਵਿਰਾਸਤੀ ਸ਼ਹਿਰ ਕਪੂਰਥਲਾ ਵਿੱਚ ਕਰਵਾਏ ਗਏ ਪ੍ਰੋਗਰਾਮਾਂ ਵਿੱਚ ਭਾਜਪਾ ਜ਼ਿਲ੍ਹਾ ਪ੍ਰਧਾਨ ਨੇ ਕੀਤੀ ਸ਼ਮੂਲੀਅਤ
Next Article ਕੈਬਨਿਟ ਮੰਤਰੀ ਜਿੰਪਾ ਨੇ ਸੂਬਾ ਵਾਸੀਆਂ ਨੂੰ ਅਯੁੱਧਿਆ ਵਿਖੇ ਪ੍ਰਾਣ ਪ੍ਰਤਿਸ਼ਠਾ ਦੀਆਂ ਦਿੱਤੀਆਂ ਸ਼ੁੱਭਕਾਮਨਾਵਾਂ ਕੈਬਨਿਟ ਮੰਤਰੀ ਜਿੰਪਾ ਨੇ ਸੂਬਾ ਵਾਸੀਆਂ ਨੂੰ ਅਯੁੱਧਿਆ ਵਿਖੇ ਪ੍ਰਾਣ ਪ੍ਰਤਿਸ਼ਠਾ ਦੀਆਂ ਦਿੱਤੀਆਂ ਸ਼ੁੱਭਕਾਮਨਾਵਾਂ
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?