By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਜ਼ੋਨਲ ਇੰਚਾਰਜ ਜਗਮੋਹਨ ਰਾਜੂ ਨੇ ਲੋਕਾਂ ਨੂੰ ਪ੍ਰਧਾਨ ਮੰਤਰੀ ਵਿਸ਼ਵਕਰਮਾ ਯੋਜਨਾ ਅਤੇ ਨਮੋ ਐਪ ਨਾਲ ਜੋੜਨ ਤੇ ਦਿੱਤਾ ਜ਼ੋਰ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Jalandhar > ਜ਼ੋਨਲ ਇੰਚਾਰਜ ਜਗਮੋਹਨ ਰਾਜੂ ਨੇ ਲੋਕਾਂ ਨੂੰ ਪ੍ਰਧਾਨ ਮੰਤਰੀ ਵਿਸ਼ਵਕਰਮਾ ਯੋਜਨਾ ਅਤੇ ਨਮੋ ਐਪ ਨਾਲ ਜੋੜਨ ਤੇ ਦਿੱਤਾ ਜ਼ੋਰ
JalandharKapurthla

ਜ਼ੋਨਲ ਇੰਚਾਰਜ ਜਗਮੋਹਨ ਰਾਜੂ ਨੇ ਲੋਕਾਂ ਨੂੰ ਪ੍ਰਧਾਨ ਮੰਤਰੀ ਵਿਸ਼ਵਕਰਮਾ ਯੋਜਨਾ ਅਤੇ ਨਮੋ ਐਪ ਨਾਲ ਜੋੜਨ ਤੇ ਦਿੱਤਾ ਜ਼ੋਰ

Talk Hindustan
Last updated: 2024/01/15 at 10:06 PM
Talk Hindustan
Share
3 Min Read
ਜ਼ੋਨਲ ਇੰਚਾਰਜ ਜਗਮੋਹਨ ਰਾਜੂ ਨੇ ਲੋਕਾਂ ਨੂੰ ਪ੍ਰਧਾਨ ਮੰਤਰੀ ਵਿਸ਼ਵਕਰਮਾ ਯੋਜਨਾ ਅਤੇ ਨਮੋ  ਐਪ ਨਾਲ ਜੋੜਨ ਤੇ ਦਿੱਤਾ ਜ਼ੋਰ
SHARE

ਨਮੋ ਐਪ ਨਾਲ ਵੱਧ ਤੋਂ ਵੱਧ ਲੋਕਾਂ ਨੂੰ ਜੋੜਨ ਦੀ ਕੀਤੀ ਜਾ ਰਹੀ ਕੋਸ਼ਿਸ਼-ਖੋਜੇਵਾਲ

ਕਪੂਰਥਲਾ(ਗੌਰਵ ਮੜੀਆ )ਭਾਰਤੀ ਜਨਤਾ ਪਾਰਟੀ ਦੇ ਸੂਬਾ ਜਨਰਲ ਸਕੱਤਰ ਅਤੇ ਜ਼ੋਨਲ ਇੰਚਾਰਜ ਜਗਮੋਹਨ ਸਿੰਘ ਰਾਜੂ ਅਤੇ ਜ਼ਿਲਾ ਇੰਚਾਰਜ ਹਨੀ ਕੰਬੋਜ ਸੋਮਵਾਰ ਨੂੰ ਕਪੂਰਥਲਾ ਪਹੁੰਚੇ।ਜਿੱਥੇ ਭਾਜਪਾ ਆਗੂਆਂ ਨੇ ਦੋਵਾਂ ਆਗੂਆਂ ਦਾ ਸਵਾਗਤ ਕੀਤਾ।ਇਸ ਤੋਂ ਬਾਅਦ ਦੋਵੇਂ ਭਾਜਪਾ ਆਗੂ ਸੂਬਾ ਮੀਤ ਪ੍ਰਧਾਨ ਸਰਦਾਰਨੀ ਜੈਸਮੀਨ ਸੰਦੇਵਾਲੀਆ ਦੇ ਘਰ ਪਹੁੰਚੇ।ਜਿੱਥੇ ਭਾਜਪਾ ਜਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਦੀ ਅਗਵਾਈ ਹੇਠ ਭਾਜਪਾ ਦੇ ਅਹੁਦੇਦਾਰਾਂ ਅਤੇ ਵਰਕਰਾਂ ਦੀ ਇੱਕ ਵਿਸ਼ੇਸ਼ ਮੀਟਿੰਗ ਦਾ ਆਯੋਜਨ ਕੀਤਾ ਗਿਆ।ਮੀਟਿੰਗ ਵਿੱਚ ਆਉਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਅਹੁਦੇਦਾਰਾਂ ਅਤੇ ਵਰਕਰਾਂ ਨੂੰ ਤਿਆਰ ਬਰ ਤਿਆਰ ਰਹਿਣ,ਕੇਂਦਰ ਦੀ ਭਾਜਪਾ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਨੂੰ ਆਮ ਲੋਕਾਂ ਤੱਕ ਲੈ ਕੇ ਜਾਣ ਅਤੇ ਬੂਥ ਪੱਧਰ ਤੇ ਭਾਜਪਾ ਨੂੰ ਮਜ਼ਬੂਤ ਕਰਨ ਤੇ ਜ਼ੋਰ ਦਿੱਤਾ ਗਿਆ।

ਜ਼ੋਨਲ ਇੰਚਾਰਜ ਜਗਮੋਹਨ ਸਿੰਘ ਰਾਜੂ ਨੇ ਵਰਕਰਾਂ ਨੂੰ ਨਮੋ ਐਪ ਨਾਲ ਵੱਧ ਤੋਂ ਵੱਧ ਲੋਕਾਂ ਨੂੰ ਜੋੜਨ ਤੇ ਜ਼ੋਰ ਦਿੱਤਾ।ਇਸ ਦੇ ਨਾਲ ਹੀ ਆਉਣ ਵਾਲੀ ਲੋਕ ਸਭਾ ਲਈ ਚੋਣਾਂ ਦੇ ਮੱਦੇਨਜ਼ਰ ਵਰਕਰਾਂ ਨੂੰ ਕਮਰ ਕੱਸ ਕੇ ਤਿਆਰ ਰਹਿਣ ਲਈ ਕਿਹਾ ਗਿਆ।ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਆਯੂਸ਼ਮਾਨ ਕਾਰਡ, ਦਿੱਤੇ,ਉੱਜਵਲਾ ਸਕੀਮ ਦਿੱਤੀ,ਗਰੀਬਾਂ ਨੂੰ ਉਨ੍ਹਾਂ ਦੇ ਘਰ ਦਿੱਤੇ,ਵਾਪਰਿਆ ਨੂੰ ਲੋਨ ਦੀ ਸਹੂਲਤ ਦਿੱਤੀ ਗਈ ਅਤੇ ਪਟਰੀ ਵਾਲਿਆਂ ਨੂੰ ਵੀ ਉਨ੍ਹਾਂਦੇ ਕੰਮ ਦੇ ਹਿਸਾਬ ਨਾਲ ਬਿਨਾਂ ਵਿਆਜ ਦੇ ਲੋਨ ਦਿੱਤਾ।ਉਨ੍ਹਾਂ ਕਿਹਾ ਕਿ ਅੱਜ ਦੇਸ਼ ਵਾਸੀਆਂ ਦਾ ਰਾਮ ਮੰਦਰ ਦਾ ਸਾਲਾਂ ਪੁਰਾਣਾ ਸੁਪਨਾ ਪੂਰਾ ਹੋਣ ਜਾ ਰਿਹਾ ਹੈ।

ਅੱਜ ਦੇਸ਼ ਵਿੱਚ ਸੜਕਾਂ ਦਾ ਜਾਲ ਵਿਛਿਆ ਹੋਇਆ ਹੈ।ਅੱਜ ਅਸੀਂ ਨਮੋ ਐਪ ਤੋਂ ਇਹ ਸਾਰੀ ਜਾਣਕਾਰੀ ਹਾਸਿਲ ਕਰ ਸਕਦੇ ਹਾਂ।ਖੋਜਵਾਲ ਨੇ ਕਿਹਾ ਕਿ ਨਮੋ ਐਪ ਨਾਲ ਵੱਧ ਤੋਂ ਵੱਧ ਲੋਕਾਂ ਨੂੰ ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਨਮੋ ਐਪ ਰਾਹੀਂ ਬਹੁਤ ਸਾਰੀ ਜਾਣਕਾਰੀ ਲੋਕਾਂ ਨੂੰ.ਪ੍ਰਾਪਤ ਹੋ ਸਕਦੀ ਹੈ। ਤੁਹਾਨੂੰ ਆਪਣੇ ਮੋਬਾਈਲ ਤੇ ਮਿਲ ਜਾਏਗੀ।ਉਨ੍ਹਾਂ ਕਿਹਾ ਕਿ ਇਹ ਪਹਿਲੀ ਸਰਕਾਰ ਹੈ ਜੋ ਸਮਾਜ ਦੇ ਸਾਰੇ ਵਰਗਾਂ ਦੇ ਵਿਕਾਸ ਲਈ ਬਿਨਾਂ ਭੇਦਭਾਵ ਦੇ ਕੰਮ ਕਰ ਰਹੀ ਹੈ।

ਇਸ ਮੌਕੇ ਭਾਜਪਾ ਦੇ ਸੂਬਾ ਕਾਰਜਕਾਰਨੀ ਮੈਂਬਰ ਉਮੇਸ਼ ਸ਼ਾਰਦਾ,ਭਾਜਪਾ ਦੇ ਸੂਬਾ ਕਾਰਜਕਾਰਨੀ ਮੈਂਬਰ ਪਰਸ਼ੋਤਮ ਪਾਸੀ, ਭਾਜਪਾ ਦੇ ਸੂਬਾ ਕਾਰਜਕਾਰਨੀ ਮੈਂਬਰ ਰਾਜੇਸ਼ ਪਾਸੀ,ਭਾਜਪਾ ਸੂਬਾ ਕਾਰਜਕਾਰਨੀ ਮੈਂਬਰ ਮੰਨੂ ਧੀਰ,ਭਾਜਪਾ ਦੇ ਸੂਬਾ ਕਾਰਜਕਾਰਨੀ ਮੈਂਬਰ ਸ਼ਾਮ ਸੁੰਦਰ ਅਗਰਵਾਲ,ਭਾਜਪਾ ਜ਼ਿਲ੍ਹਾ ਮੀਤ ਪ੍ਰਧਾਨ ਅਸ਼ਵਨੀ ਤੁਲੀ,ਜ਼ਿਲ੍ਹਾ ਜਨਰਲ ਸਕੱਤਰ ਕਪੂਰ ਚੰਦ ਥਾਪਰ,ਸਾਬਕਾ ਜ਼ਿਲ੍ਹਾ ਜਨਰਲ ਸਕੱਤਰ ਐਡਵੋਕੇਟ ਚੰਦਰ ਸ਼ੇਖਰ,ਐਸ.ਸੀ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਰੋਸ਼ਨ ਲਾਲ ਸੱਭਰਵਾਲ,ਸਾਬਕਾ ਆਈ.ਟੀ ਸੈੱਲ ਜ਼ਿਲ੍ਹਾ ਪ੍ਰਧਾਨ ਸੰਦੀਪ ਵਾਲੀਆ,ਯੂਥ ਭਾਜਪਾ ਜ਼ਿਲ੍ਹਾ ਪ੍ਰਧਾਨ ਸੰਨੀ ਬੈਂਸ,ਜ਼ਿਲ੍ਹਾ ਸਕੱਤਰ ਬਲਵਿੰਦਰ ਸਿੰਘ,ਓ.ਬੀ.ਸੀ ਸੈੱਲ ਦੇ ਸੰਦੀਪ ਵਰਮਾ, ਹਰਵਿੰਦਰ ਸਿੰਘ ਸਾਬੀ,ਕਿਸਾਨ ਮੋਰਚਾ ਦੇ ਰਣਜੀਤ ਸਿੰਘ ਬੀਬੜੀ,ਵਿੱਕੀ ਸੂਦ ਫਗਵਾੜਾ, ਰਾਜੀਵ ਪਾਹਵਾ ਫਗਵਾੜਾ,ਹੀਰਕ ਜੋਸ਼ੀ ਭੁਲੱਥ, ਕਮਲ ਪ੍ਰਭਾਕਰ,ਡਾ:ਅਮਰਨਾਥ,ਬਲਵੰਤ ਸਿੰਘ ਬੂਟਾ,ਸਰਬਜੀਤ ਸਿੰਘ ਦਿਓਲ,ਪ੍ਰਦੀਪ ਸੂਦ,ਰਾਕੇਸ਼ ਪੁਰੀ ਸੁਲਤਾਨਪੁਰ ਲੋਧੀ,ਦਿਲਬਾਗ ਸਿੰਘ ਦੇਸਲ ਫੱਤੂਢੀਂਗਾ,ਸਰਬਜੀਤ ਸਿੰਘ ਬੰਟੀ,ਮੰਡਲ ਪ੍ਰਧਾਨ ਰਾਕੇਸ਼ ਗੁਪਤਾ ਆਦਿ ਹਾਜ਼ਰ ਸਨ।

TAGGED: Political
Share This Article
Facebook Twitter Whatsapp Whatsapp Telegram Copy Link
Share
Previous Article विजीलैंस ब्यूरो द्वारा स्टेट फार्मेसी कौंसिल के रजिस्ट्रारों की मिलीभुगत के साथ घपलेबाज़ी करके डी-फार्मेसी में दाखि़ले देने एवं डिग्रियाँ जारी करने के दोष अधीन 4 और व्यक्तियों को किया गिरफ़्तार विजीलैंस ब्यूरो द्वारा स्टेट फार्मेसी कौंसिल के रजिस्ट्रारों की मिलीभुगत के साथ घपलेबाज़ी करके डी-फार्मेसी में दाखि़ले देने एवं डिग्रियाँ जारी करने के दोष अधीन 4 और व्यक्तियों को किया गिरफ़्तार
Next Article श्रीराम जन्मभूमि तीर्थक्षेत्र जिला कपूरथला के जिला पालक बलविंदर सिंह ने डिप्टी कमीश्नर को सौंपा ज्ञापन श्रीराम जन्मभूमि तीर्थक्षेत्र जिला कपूरथला के जिला पालक बलविंदर सिंह ने डिप्टी कमीश्नर को सौंपा ज्ञापन
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?