ਕਪੂਰਥਲਾ ( ਗੌਰਵ ਮੜੀਆ ) ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਆਸ਼ਰਮ ਕਪੂਰਥਲਾ ਅੰਦਰ ਹੋਏ ਦੋ ਦਿਨਾ ਧਿਆਨ ਅਤੇ ਯੋਗ ਸ਼ਿਵਿਰ ਦੇ ਦੂਸਰੇ ਦਿਨ ਆਪਣੇ ਵਿਚਾਰ ਦਿੰਦਿਆ ਸ਼੍ਰੀ ਆਸ਼ੂਤੋਸ਼ ਮਹਾਰਾਜ ਜੀ ਦੀ ਸ਼ੀਸ਼ਿਆਂ ਸਾਧਵੀ ਰੂਪੇਸ਼ਵਰੀ ਭਾਰਤੀ ਨੇ ਦੱਸਿਆ ਅੱਜ ਦੇ ਯੁੱਗ ਵਿਚ ਰਹਿ ਰਿਹਾ ਮਾਨਵ ਮਾਨਸਿਕ ਅਸ਼ਾਂਤੀ ਅਤੇ ਅਵਸਾਦ ਤੋਂ ਗ੍ਰਸਤ ਹੋ ਗਿਆ ਹੈ ਜਿਸ ਕਰਕੇ ਉਸਨੂੰ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਮ੍ਹਣਾ ਕਰਨਾ ਪੈ ਰਿਹਾ ਹੈ।ਮਾਨਸਿਕ ਸ਼ਾਂਤੀ ਪ੍ਰਾਪਤ ਕਰਨ ਦਾ ਕੇਵਲ ਮਾਤਰ ਇੱਕ ਹੀ ਸਾਧਨ ਹੈ ਧਿਆਨ ਸਾਧਨਾ । ਸਾਡੀ ਵੈਦਿਕ ਸੰਸਕ੍ਰਿਤੀ ਵਿਚ ਧਿਆਨ ਨੂੰ ਮਨ ਦੀ ਸਥਿਰਤਾ ਦਾ ਉੱਤਮ ਸਾਧਨ ਦੱਸਿਆ ਗਿਆ ਹੈ।

ਅੱਜ ਸਮਾਜ ਵਿੱਚ ਧਿਆਨ ਦੀਆਂ ਅਨੇਕਾਂ ਪੱਧਤੀਆਂ ਪ੍ਰਚਲਿਤ ਹੋ ਗਈਆਂ ਪਰ ਧਿਆਨ ਦੀ ਸਹੀ ਵਿਧੀ ਪ੍ਰਾਪਤ ਨਾ ਹੋਣ ਕਰਕੇ ਅਸੀਂ ਮਾਨਸਿਕ ਰੋਗਾਂ ਤੋਂ ਮੁਕਤ ਨਹੀਂ ਹੋ ਪਾਉਂਦੇ।ਜਦ ਜੀਵਨ ਵਿਚ ਕੋਈ ਪੂਰਨ ਸਤਿਗੁਰੁ ਆਉਂਦੇ ਹਨ ਤਾਂ ਉਹ ਧਿਆਨ ਦੀ ਸਹੀ ਵਿਧੀ ਦਿੰਦੇ ਹਨ ।ਕਿਉਂਕਿ ਧਿਆਨ ਤਾਂ ਪਰਮਾਤਮਾ ਦਾ ਆਪਣੇ ਹਿਰਦੇ ਵਿਚ ਦਰਸ਼ਨ ਹੈ। ਮਨ ਪ੍ਰਕਾਸ਼ ਰੂਪ ਪਰਮਾਤਮਾ ਦਾ ਦਰਸ਼ਨ ਕਰਕੇ ਉਸ ਵਿਚ ਸਥਿਰ ਹੁੰਦਾ ਹੈ।ਧਿਆਨ ਹਰ ਵਰਗ ਦੇ ਮਾਨਵ ਲਈ ਜਰੂਰੀ ਅਤੇ ਲਾਭਦਾਇਕ ਹੈ।

ਬੱਚਿਆਂ ਦੇ ਸਿੱਖਿਆ ਦੇ ਖੇਤਰ ਵਿਚ ਜੋ ਇਕਾਗਰਤਾ ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਆਸ਼ਰਮ ਕਪੂਰਥਲਾ ਅੰਦਰ ਹੋਏ ਦੋ ਦਿਨਾ ਧਿਆਨ ਅਤੇ ਯੋਗ ਸ਼ਿਵਿਰ ਦੇ ਦੂਸਰੇ ਦਿਨ ਆਪਣੇ ਵਿਚਾਰ ਦਿੰਦਿਆ ਸ਼੍ਰੀ ਆਸ਼ੂਤੋਸ਼ ਮਹਾਰਾਜ ਜੀ ਦੀ ਸ਼ੀਸ਼ਿਆਂ ਸਾਧਵੀ ਰੂਪੇਸ਼ਵਰੀ ਭਾਰਤੀ ਨੇ ਦੱਸਿਆ ਅੱਜ ਦੇ ਯੁੱਗ ਵਿਚ ਰਹਿ ਰਿਹਾ ਮਾਨਵ ਮਾਨਸਿਕ ਅਸ਼ਾਂਤੀ ਅਤੇ ਅਵਸਾਦ ਤੋਂ ਗ੍ਰਸਤ ਹੋ ਗਿਆ ਹੈ ਜਿਸ ਕਰਕੇ ਉਸਨੂੰ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਮ੍ਹਣਾ ਕਰਨਾ ਪੈ ਰਿਹਾ ਹੈ।ਮਾਨਸਿਕ ਸ਼ਾਂਤੀ ਪ੍ਰਾਪਤ ਕਰਨ ਦਾ ਕੇਵਲ ਮਾਤਰ ਇੱਕ ਹੀ ਸਾਧਨ ਹੈ ਧਿਆਨ ਸਾਧਨਾ ।

ਸਾਡੀ ਵੈਦਿਕ ਸੰਸਕ੍ਰਿਤੀ ਵਿਚ ਧਿਆਨ ਨੂੰ ਮਨ ਦੀ ਸਥਿਰਤਾ ਦਾ ਉੱਤਮ ਸਾਧਨ ਦੱਸਿਆ ਗਿਆ ਹੈ।ਅੱਜ ਸਮਾਜ ਵਿੱਚ ਧਿਆਨ ਦੀਆਂ ਅਨੇਕਾਂ ਪੱਧਤੀਆਂ ਪ੍ਰਚਲਿਤ ਹੋ ਗਈਆਂ ਪਰ ਧਿਆਨ ਦੀ ਸਹੀ ਵਿਧੀ ਪ੍ਰਾਪਤ ਨਾ ਹੋਣ ਕਰਕੇ ਅਸੀਂ ਮਾਨਸਿਕ ਰੋਗਾਂ ਤੋਂ ਮੁਕਤ ਨਹੀਂ ਹੋ ਪਾਉਂਦੇ।ਜਦ ਜੀਵਨ ਵਿਚ ਕੋਈ ਪੂਰਨ ਸਤਿਗੁਰੁ ਆਉਂਦੇ ਹਨ ਤਾਂ ਉਹ ਧਿਆਨ ਦੀ ਸਹੀ ਵਿਧੀ ਦਿੰਦੇ ਹਨ ।ਕਿਉਂਕਿ ਧਿਆਨ ਤਾਂ ਪਰਮਾਤਮਾ ਦਾ ਆਪਣੇ ਹਿਰਦੇ ਵਿਚ ਦਰਸ਼ਨ ਹੈ। ਮਨ ਪ੍ਰਕਾਸ਼ ਰੂਪ ਪਰਮਾਤਮਾ ਦਾ ਦਰਸ਼ਨ ਕਰਕੇ ਉਸ ਵਿਚ ਸਥਿਰ ਹੁੰਦਾ ਹੈ।

ਧਿਆਨ ਹਰ ਵਰਗ ਦੇ ਮਾਨਵ ਲਈ ਜਰੂਰੀ ਅਤੇ ਲਾਭਦਾਇਕ ਹੈ।ਬੱਚਿਆਂ ਦੇ ਸਿੱਖਿਆ ਦੇ ਖੇਤਰ ਵਿਚ ਜੋ ਇਕਾਗਰਤਾ ਚਾਹੀਦੀ ਹੈ ਉਹ ਧਿਆਨ ਦੁਆਰਾ ਹੀ ਪ੍ਰਾਪਤ ਹੁੰਦੀ ਹੈ।ਯੁਵਾ ਨੂੰ ਸਹੀ ਦਿਸ਼ਾ ਤੇ ਚਲਾਉਣ ਵਿਚ ਵੀ ਧਿਆਨ ਹੀ ਸਹਾਇਕ ਹੈ।ਸ਼ਿਵਿਰ ਵਿਚ ਪੋਹੰਚੇ ਹੋਏ ਸਾਧਕਾਂ ਨੇ ਧਿਆਨ ਦੁਆਰਾ ਮਾਨਸਿਕ ਸ਼ਾਂਤੀ ਅਤੇ ਅਨੰਦ ਨੂੰ ਪ੍ਰਾਪਤ ਕੀਤਾ।ਪ੍ਰੋਗਰਾਮ ਅੰਦਰ ਸਾਧਵੀ ਅਖੰਡ ਭਾਰਤੀ,ਸਾਧਵੀ ਪ੍ਰਭੂ ਜਯੋਤੀ ਭਾਰਤੀ ਅਤੇ ਸਾਧਵੀ ਹਰਵਿੰਦਰ ਭਾਰਤੀ ਜੀ ਨੇ ਪ੍ਰੀਂਦਯਕ ਭੱਜਣਾ ਦਾ ਗਿਆਨ ਕੀਤਾ। ਅੰਤ ਵਿਚ ਵਿਸ਼ਵ ਸ਼ਾਂਤੀ ਲਈ ਵੇਦ ਮੰਤਰਾਂ ਦਾ ਉਚਾਰਨ ਅਤੇ ਸਮੂਹਿਕ ਪ੍ਰਾਰਥਨਾ ਕੀਤੀ ਗਈ।

