By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਪੰਜਾਬ ਦੇ ਪਾਣੀਆਂ ਦਾ ਹੱਕ ਲੈ ਕੇ ਰਹਾਂਗੇ – ਐਚਐਸ ਵਾਲੀਆ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Kapurthla > ਪੰਜਾਬ ਦੇ ਪਾਣੀਆਂ ਦਾ ਹੱਕ ਲੈ ਕੇ ਰਹਾਂਗੇ – ਐਚਐਸ ਵਾਲੀਆ
KapurthlaJalandhar

ਪੰਜਾਬ ਦੇ ਪਾਣੀਆਂ ਦਾ ਹੱਕ ਲੈ ਕੇ ਰਹਾਂਗੇ – ਐਚਐਸ ਵਾਲੀਆ

Talk Hindustan
Last updated: 2024/01/07 at 8:33 PM
Talk Hindustan
Share
2 Min Read
ਪੰਜਾਬ ਦੇ ਪਾਣੀਆਂ ਦਾ ਹੱਕ ਲੈ ਕੇ ਰਹਾਂਗੇ – ਐਚਐਸ ਵਾਲੀਆ
SHARE

ਕਪੂਰਥਲਾ (ਗੌਰਵ ਮੜੀਆ ) ਇੱਕ ਭਰਵੀਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਹੋਇਆ ਐਚਐਸ ਵਾਲੀਆ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਕਪੂਰਥਲਾ ਨੇ ਕਿਹਾ ਕਿ ਪੰਜਾਬ ਦੇ ਪਾਣੀਆਂ ਦਾ ਹੱਕ ਲੈਣ ਲਈ 18 ਜਨਵਰੀ 2024 ਨੂੰ ਲੱਗਣ ਜਾ ਰਹੇ ਧਰਨੇ ਦਾ ਡੱਟ ਕੇ ਸਾਥ ਦੇਵਾਂਗੇ ! ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪੰਜਾਬ ਪ੍ਰਧਾਨ ਸਰਦਾਰ ਬਲਵੀਰ ਸਿੰਘ ਰਾਜੇਵਾਲ ਸਾਹਿਬ ਅੱਜ ਕਪੂਰਥਲੇ ਵਿੱਚ ਪਾਣੀਆਂ ਦੇ ਮੁੱਦੇ ਤੇ ਲੱਗਣ ਜਾ ਰਹੇ ਧਰਨੇ ਦੇ ਸੰਬੰਧ ਵਿੱਚ ਮੀਟਿੰਗ ਕਰਨ ਆਏ ਸਨ ! ਉਕਤ ਮੀਟਿੰਗ ਦਾ ਆਯੋਜਨ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਐਚ ਐਸ ਵਾਲੀਆ ਵੱਲੋਂ ਕੀਤਾ ਗਿਆ !ਉਕਤ ਮੀਟਿੰਗ ਵਾਲੀਆ ਕੋਲ ਸਟੋਰੇਜ ਔਜਲਾ ਰੋਡ ਕਪੂਰਥਲੇ ਵਿਖੇ ਕੀਤੀ ਗਈ !

ਜਿਸ ਵਿੱਚ ਭਾਰੀ ਗਿਣਤੀ ਵਿੱਚ ਕਿਸਾਨਾਂ ਦਾ ਇਕੱਠ ਹੋਇਆ !ਉਕਤ ਮੀਟਿੰਗ ਨੂੰ ਸੰਬੋਧਨ ਕਰਦਿਆਂ ਜਿੱਥੇ ਐਚਐਸ ਵਾਲੀਆ ਨੇ ਪਾਣੀਆਂ ਦੇ ਮੁੱਦਿਆਂ ਤੇ ਅਤੇ ਹੋਰ ਮੁੱਦਿਆਂ ਤੇ ਗੱਲ ਕਰਦਿਆਂ ਇਹ ਆਖਿਆ ਕਿ 18 ਜਨਵਰੀ ਤੋਂ ਚੰਡੀਗੜ੍ਹ ਵਿਖੇ ਲੱਗਣ ਜਾ ਰਹੇ ਧਰਨੇ ਦਾ ਐਚ ਐਸ ਵਾਲੀਆ ਵੱਲੋਂ ਭਰਪੂਰ ਸਾਥ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਨੂੰ ਦਿੱਤਾ ਜਾਵੇਗਾ। ਉਥੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪੰਜਾਬ ਪ੍ਰਧਾਨ ਬਲਵੀਰ ਸਿੰਘ ਜੀ ਰਾਜੇਵਾਲ ਨੇ ਸੰਬੋਧਨ ਕਰਦਿਆਂ ਪੰਜਾਬ ਦੇ ਪਾਣੀਆਂ ਬਾਰੇ ਅਤੇ ਚੰਡੀਗੜ੍ਹ ਦੇ ਉੱਪਰ ਆਪਣੇ ਹੱਕ ਬਾਰੇ ਅਤੇ ਹੋਰ ਬਹੁਤ ਸਾਰੀਆਂ ਗੱਲਾਂ ਕੀਤੀਆਂ,ਜਿਸ ਵਜੋਂ ਉਹਨਾਂ ਆਖਿਆ ਕਿ 18 ਜਨਵਰੀ ਤੋਂ ਨਿਰੰਤਰ ਰੂਪ ਵਿੱਚ ਲੰਬੇ ਤੌਰ ਤੇ ਧਰਨਾ ਲਾਇਆ ਜਾਏਗਾ !ਜਿੰਨੀ ਦੇਰ ਵੀ ਉਹਨਾਂ ਦੇ ਨਾਲ ਸੈਂਟਰ ਸਰਕਾਰ ਗੱਲਬਾਤ ਨਹੀਂ ਕਰਦੀ ਉਨੀ ਦੇਰ ਧਰਨੇ ਤੇ ਬੈਠੇ ਰਹਾਂਗੇ!

ਇਸ ਮੌਕੇ ਐਡਵੋਕੇਟ ਪਰਮਜੀਤ ਸਿੰਘ ਸੀਨੀਅਰ ਅਕਾਲੀ ਲੀਡਰ,ਹਰਬੰਸ ਸਿੰਘ ਵਾਲੀਆ ਸਾਬਕਾ ਕੌਂਸਲਰ ,ਅਜੇ ਬਬਲਾ ਸੀਨੀਅਰ ਅਕਾਲੀ ਲੀਡਰ,ਮਿੰਟਾ ਸਿੱਧੂ,ਜਰਨੈਲ ਸਿੰਘ ਬਾਜਵਾ,ਬਖਸ਼ੀਸ਼ ਸਿੰਘ ਬਾਬਾ, ਸੰਪੂਰਨ ਸਿੰਘ ਸਾਬਕਾ ਸਰਪੰਚ,ਪ੍ਰੀਤਮ ਸਿੰਘ ਸਾਬਕਾ ਸਰਪੰਚ,ਦਰਸ਼ਨ ਸਿੰਘ ਮੱਲੂ ਕਾਦਰਾਬਾਦ,ਦਵਿੰਦਰ ਸਿੰਘ ਮਲੂਕਾਦਰਾਬਾਦ,ਸਤਨਾਮ ਸਿੰਘ ਮੱਲੂ ਕਾਦਰਾਬਾਦ,ਰਜਿੰਦਰ ਕੁਮਾਰ ਮੱਲੂ ਕਾਦਰਾਬਾਦ,ਦਿਨੇਸ਼ ਕੁਮਾਰ ਸਾਬਕਾ ਕੌਂਸਲਰ,ਸਤਵਿੰਦਰ ਸਿੰਘ ਔਜਲਾ,ਪਲਵਿੰਦਰ ਸਿੰਘ ਔਜਲਾ,ਅਵਤਾਰ ਸਿੰਘ ਮੁਸ਼ਕ ਵੇਦ,ਪ੍ਰੇਮ ਸਿੰਘ ਮੁਸ਼ਕ ਵੇਦ,ਰਣਜੀਤ ਕੁਮਾਰ,ਰਵੀ ਕੁਮਾਰ,ਸੁਰਜੀਤ ਸਿੰਘ,ਦੁਵਾਰਕਾ ਦਾਸ ,ਅਮਰਜੀਤ ਸਿੰਘ,ਹਰਜਿੰਦਰ ਕੁਮਾਰ ,ਰਾਜ ਕੁਮਾਰ ,ਗੁਰਦੇਵ ਸਿੰਘ ,ਬਲਦੇਵ ਸਿੰਘ ਬਿੱਲੂ, ਬਲਜੀਤ ਕੁਮਾਰ ,ਸ਼ਕੀਲ ,ਹਨੀ ਨ੍ਹਾਰ ,ਮਨਜੀਤ ਸਿੰਘ ,ਜਸਵਿੰਦਰ ਸਿੰਘ ਲੰਬਰਦਾਰ ,ਜਸਵਿੰਦਰ ਸਿੰਘ ਲੰਬੜਦਾਰ ਆਦਿ ਹਾਜ਼ਰ ਸਨ

TAGGED: Political
Share This Article
Facebook Twitter Whatsapp Whatsapp Telegram Copy Link
Share
Previous Article ਅਯੁੱਧਿਆ ਅੰਤਰਰਾਸ਼ਟਰੀ ਏਅਰਪੋਰਟ ਦਾ ਨਾਮ ਭਗਵਾਨ ਮਹਾਰਿਸ਼ੀ ਵਾਲਮੀਕਿ ਮਹਾਰਾਜ ਜੀ ਦੇ ਨਾਮ ਤੇ ਰੱਖਣ ਤੇ ਮੋਦੀ ਸਰਕਾਰ ਦੇ ਅਸੀਂ ਧੰਨਵਾਦੀ ਹਾਂ -ਮਹਿੰਦਰ ਸਿੰਘ ਬਲੇਰ ਅਯੁੱਧਿਆ ਅੰਤਰਰਾਸ਼ਟਰੀ ਏਅਰਪੋਰਟ ਦਾ ਨਾਮ ਭਗਵਾਨ ਮਹਾਰਿਸ਼ੀ ਵਾਲਮੀਕਿ ਮਹਾਰਾਜ ਜੀ ਦੇ ਨਾਮ ਤੇ ਰੱਖਣ ਤੇ ਮੋਦੀ ਸਰਕਾਰ ਦੇ ਅਸੀਂ ਧੰਨਵਾਦੀ ਹਾਂ -ਮਹਿੰਦਰ ਸਿੰਘ ਬਲੇਰ
Next Article ਬਜਰੰਗ ਦਲ ਦੇ ਆਗੂਆਂ ਨੇ ਭਾਜਪਾ ਦੇ ਸੂਬਾ ਕਾਰਜਕਾਰਨੀ ਮੈਂਬਰ ਮੰਨੂ ਧੀਰ ਨੂੰ ਦਿੱਤਾ ਸੱਦਾ ਪੱਤਰ ਬਜਰੰਗ ਦਲ ਦੇ ਆਗੂਆਂ ਨੇ ਭਾਜਪਾ ਦੇ ਸੂਬਾ ਕਾਰਜਕਾਰਨੀ ਮੈਂਬਰ ਮੰਨੂ ਧੀਰ ਨੂੰ ਦਿੱਤਾ ਸੱਦਾ ਪੱਤਰ
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?