By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਬਜਰੰਗ ਦਲ ਵੱਲੋਂ ਅੱਜ ਦੂਜੇ ਦਿਨ ਮੁਹੱਲਾ ਪ੍ਰੀਤ ਨਗਰ ਵਿੱਚ ਵੰਡੇ ਗਏ ਅਕਸ਼ਤ ਕਲਸ਼
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Jalandhar > ਬਜਰੰਗ ਦਲ ਵੱਲੋਂ ਅੱਜ ਦੂਜੇ ਦਿਨ ਮੁਹੱਲਾ ਪ੍ਰੀਤ ਨਗਰ ਵਿੱਚ ਵੰਡੇ ਗਏ ਅਕਸ਼ਤ ਕਲਸ਼
JalandharKapurthla

ਬਜਰੰਗ ਦਲ ਵੱਲੋਂ ਅੱਜ ਦੂਜੇ ਦਿਨ ਮੁਹੱਲਾ ਪ੍ਰੀਤ ਨਗਰ ਵਿੱਚ ਵੰਡੇ ਗਏ ਅਕਸ਼ਤ ਕਲਸ਼

Talk Hindustan
Last updated: 2024/01/02 at 8:32 PM
Talk Hindustan
Share
3 Min Read
ਬਜਰੰਗ ਦਲ ਵੱਲੋਂ ਅੱਜ ਦੂਜੇ ਦਿਨ ਮੁਹੱਲਾ ਪ੍ਰੀਤ ਨਗਰ ਵਿੱਚ ਵੰਡੇ ਗਏ ਅਕਸ਼ਤ ਕਲਸ਼
SHARE

ਅਸੀਂ ਬਹੁਤ ਹੀ ਭਾਗਸ਼ਾਲੀ ਹਾਂ ਜੋ ਸ਼੍ਰੀ ਰਾਮ ਜਨਮ ਭੂਮੀ ਮੰਦਿਰ ਦਾ ਨਿਰਮਾਣ ਦੇਖ ਰਹੇ ਹਾਂ,ਨਰੇਸ਼ ਪੰਡਿਤ

ਕਪੂਰਥਲਾ(ਗੌਰਵ ਮੜੀਆ )ਕਈ ਸਦੀਆਂ ਬਾਅਦ ਇੱਕ ਅਜਿਹਾ ਸੁਪਨਾ ਸਾਕਾਰ ਹੋਣ ਜਾ ਰਿਹਾ ਹੈ ਜਿਸ ਦੇ ਲਈ ਲੱਖਾਂ ਲੋਕਾਂ ਨੇ ਆਪਣੀਆਂ ਜਿੰਦਗੀਆਂ ਖਪਾ ਦਿੱਤੀਆਂ ਅਤੇ ਲੱਖਾਂ ਲੋਕਾਂ ਨੇ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ ਸਿਰਫ ਇਹ ਦਿਨ ਦੇਖਣ ਲਈ ਕਿ ਅਯੁੱਧਿਆ ਵਿੱਚ ਇੱਕ ਨਾ ਇੱਕ ਦਿਨ ਵਿਸ਼ਾਲ ਰਾਮ ਮੰਦਰ ਦੀ ਉਸਾਰੀ ਹੋਵੇਗੀ।ਅੱਜ ਦੀ ਪੀੜੀ ਬਹੁਤ ਹੀ ਭਾਗਸ਼ਾਲੀ ਹੈਜਿਸਨੂੰ ਸ਼੍ਰੀ ਰਾਮ ਜਨਮ ਭੂਮੀ ਮੰਦਿਰ ਦਾ ਨਿਰਮਾਣ ਦੇਖਣ ਦਾ ਸੋਭਾਗਯਾ ਮਿਲ ਰਿਹਾ ਹੈ।

ਅੱਜ ਦੀ ਪੀੜੀ ਮਾਣ ਨਾਲ ਕਹਿ ਸਕਦੀ ਹੈ ਕਿ ਅਸੀਂ ਵਿਸ਼ਾਲ ਰਾਮ ਮੰਦਰ ਦੀ ਇਕ-ਇਕ ਇੱਟ ਨੂੰ ਲੱਗਦੇ ਹੋਏ ਦੇਖਿਆ ਹੈ।ਇਹ ਸਭ ਤੋਂ ਖੁਸ਼ਕਿਸਮਤ ਦੀ ਗੱਲ ਹੈ ਕਿ ਅੱਜ ਦੀ ਪੀੜ੍ਹੀ ਕਹਿ ਸਕਦੀ ਹੈ ਕਿ ਅਸੀਂ ਸਾਡੇ ਪਿਆਰੇ ਰਾਮ ਨੂੰ ਟੈਂਟ ਮੰਦਿਰ ਤੋਂ ਲੈ ਕੇ ਵਿਸ਼ਾਲ ਰਾਮ ਮੰਦਿਰ ਤੱਕ ਸਥਾਪਿਤ ਹੁੰਦੇ ਦੇਖਿਆ ਹੈ।ਇਹ ਦਿਨ ਦੇਖਣ ਲਈ ਨਾ ਜਾਣੇ ਕਿੰਨੀਆਂ ਪੀੜ੍ਹੀਆਂ ਨੇ ਸੰਘਰਸ਼ ਕੀਤਾ ਹੋਵੇਗਾ ਅਤੇ ਕਿੰਨੇ ਰਾਮ ਭਗਤਾਂ ਨੇ ਆਪਣਾ ਖੂਨ ਵਹਾਇਆ ਹੋਵੇਗਾ।

ਇਹ ਗੱਲਾਂ ਬਜਰੰਗ ਦਲ ਦੇ ਸਾਬਕਾ ਸੂਬਾ ਪ੍ਰਧਾਨ ਬਜਰੰਗ ਅਤੇ ਵਿਸ਼ਵ ਹਿੰਦੂ ਪ੍ਰੀਸ਼ਦ ਜਲੰਧਰ ਵਿਭਾਗ ਦੇ ਪ੍ਰਧਾਨ ਨਰੇਸ਼ ਪੰਡਿਤ,ਬਜਰੰਗ ਦਲ ਦੇ ਸੂਬਾਈ ਆਗੂ ਸੰਜੇ ਸ਼ਰਮਾ,ਜ਼ਿਲ੍ਹਾ ਪ੍ਰਧਾਨ ਜੀਵਨ ਪ੍ਰਕਾਸ਼ ਵਾਲੀਆ, ਜ਼ਿਲ੍ਹਾ ਇੰਚਾਰਜ ਚੰਦਰਮੋਹਨ ਭੋਲਾ,ਜ਼ਿਲ੍ਹਾ ਉਪ ਪ੍ਰਧਾਨ ਆਨੰਦ ਯਾਦਵ,ਵਿਸ਼ਵ ਹਿੰਦੂ ਪ੍ਰੀਸ਼ਦ ਦੇ ਜ਼ਿਲ੍ਹਾ ਉਪ ਪ੍ਰਧਾਨ ਜੋਗਿੰਦਰ ਤਲਵਾੜ,ਅਖਾੜਾ ਪ੍ਰਮੁੱਖ ਬਜਰੰਗੀ ਅਤੇ ਸੋਨੂੰ ਨੇ ਅਕਸ਼ਤ ਕਲਸ਼ ਵੰਡਣ ਦੀ ਮੁਹਿੰਮ ਦੇ ਦੂਸਰੇ ਦਿਨ 22 ਜਨਵਰੀ ਨੂੰ ਅਯੁੱਧਿਆ ਵਿੱਚ ਭਗਵਾਨ ਸ਼੍ਰੀ ਰਾਮ ਜੀ ਦੇ ਮੰਦਰ ਦੀ ਉਸਾਰੀ ਲਈ ਪ੍ਰਾਣ ਪ੍ਰਤਿਸ਼ਠਾ ਪ੍ਰੋਗਰਾਮ ਦੇ ਤਹਿਤ ਅਕਸ਼ਤ ਕਲਸ਼ ਦੀ ਵੰਡ ਸਮਾਰੋਹ ਦੌਰਾਨ ਮੁਹੱਲਾ ਪ੍ਰੀਤ ਨਗਰ ਵਿਖੇ ਰਾਮ ਮੰਦਰ ਦੇ ਪ੍ਰਧਾਨ ਜਤਿੰਦਰ ਛਾਬੜਾ ਨੂੰ ਅਕਸ਼ਤ ਕਲਸ਼ ਅਤੇ ਸੱਦਾ ਪੱਤਰ ਸੌਂਪਦੇ ਹੋਏ ਕਹਿਆ।

ਨਰੇਸ਼ ਪੰਡਿਤ ਨੇ ਭਗਵਾਨ ਸ਼੍ਰੀ ਰਾਮ ਚੰਦਰ ਜੀ ਸਮੂਹ ਸਨਾਤਨ ਧਰਮ ਦੇ ਆਦਰਸ਼ ਪੁਰਸ਼ ਅਤੇ ਇਸ਼ਟ ਦੇਵਤੇ ਹਨ।ਭਗਵਾਨ ਰਾਮ ਨੂੰ ਸਨਾਤਨ ਧਰਮ ਵਿੱਚ ਸਰਵਉੱਚ ਸਥਾਨ ਦਿੱਤਾ ਗਿਆ ਹੈ। ਨਰੇਸ਼ ਪੰਡਿਤ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਸਾਨੂੰ ਸਾਰੇ ਭਾਰਤੀਆਂ ਨੂੰ ਸਾਰੇ ਝਗੜਿਆਂ ਅਤੇ ਕੁੜੱਤਣ ਨੂੰ ਪਿੱਛੇ ਛੱਡ ਕੇ ਸਦਭਾਵਨਾ ਅਤੇ ਸ਼ਾਂਤੀ ਅਪਣਾਉਣੀ ਚਾਹੀਦੀ ਹੈ।ਇਸ ਦਿਸ਼ਾ ਵਿੱਚ ਦੇਸ਼ ਦੇ ਸਾਰੇ ਵਰਗਾਂ ਨੂੰ ਸ਼੍ਰੀ ਰਾਮ ਜਨਮ ਭੂਮੀ ਮੰਦਰ ਦੇ ਨਿਰਮਾਣ ਨੂੰ ਇੱਕ ਤਿਉਹਾਰ ਦੀ ਤਰ੍ਹਾਂ ਮਨਾਉਣਾ ਚਾਹੀਦਾ ਹੈ ਅਤੇ ਸੰਪੂਰਨ ਦੇਸ਼ ਦੀ ਏਕਤਾ ਅਤੇ ਅਖੰਡਤਾ ਦਾ ਸੰਦੇਸ਼ ਦੇਣਾ ਚਾਹੀਦਾ ਹੈ।ਭਗਵਾਨ ਸ਼੍ਰੀ ਰਾਮ ਚੰਦਰ ਜੀ ਦੇ ਜੀਵਨ ਤੋਂ ਸਭ ਨੂੰ ਭਗਤੀ ਦੇ ਮਾਰਗ ਤੇ ਚੱਲਣ ਦੀ ਸਿੱਖ ਲੈਣੀ ਚਾਹੀਦਾ ਹੈ ਅਤੇ ਮਰਿਆਦਾ ਦਾ ਪਾਠ ਸਿੱਖਣਾ ਚਾਹੀਦਾ ਹੈ।ਭਗਵਾਨ ਸ਼੍ਰੀ ਰਾਮ ਚੰਦਰ ਜੀ ਨੇ ਆਪਣੇ ਜੀਵਨ ਦਾ ਉਦੇਸ਼ ਅਧਰਮ ਦਾ ਨਾਸ਼ ਕਰਨਾ ਅਤੇ ਧਰਮ ਦੀ ਸਥਾਪਨਾ ਕਰਨਾ ਦੱਸਿਆ ਹੈ।

TAGGED: spiritual
Share This Article
Facebook Twitter Whatsapp Whatsapp Telegram Copy Link
Share
Previous Article ਸ਼ਿਵ ਸੈਨਾ ਬਾਲਾ ਸਾਹਿਬ ਠਾਕਰੇ ਸ਼ਿੰਦੇ ਗਰੁੱਪ ਦੇ ਸੀਨੀਅਰ ਆਗੂਆਂ ਦਾ ਇੱਕ ਵਿਸ਼ੇਸ਼ ਵਫ਼ਦ ਐਸਐਸਪੀ ਵਤਸਲਾ ਗੁਪਤਾ ਨੂੰ ਮਿਲਿਆ ਸ਼ਿਵ ਸੈਨਾ ਬਾਲਾ ਸਾਹਿਬ ਠਾਕਰੇ ਸ਼ਿੰਦੇ ਗਰੁੱਪ ਦੇ ਸੀਨੀਅਰ ਆਗੂਆਂ ਦਾ ਇੱਕ ਵਿਸ਼ੇਸ਼ ਵਫ਼ਦ ਐਸਐਸਪੀ ਵਤਸਲਾ ਗੁਪਤਾ ਨੂੰ ਮਿਲਿਆ
Next Article ਕੋਟਕਪੂਰਾ ਸਿਟੀ ਥਾਣੇ ਦੇ ਅਧਿਕਾਰੀਆਂ/ਮੁਲਾਜ਼ਮਾਂ ਨਾਲ ਸਪੀਕਰ ਸੰਧਵਾਂ ਕੀਤੀ ਮੀਟਿੰਗ ਕਿਹਾ ਜ਼ੁਰਮ ਨੂੰ ਕਿਸੇ ਵੀ ਹਾਲਤ ਵਿੱਚ ਸਿਰ ਨਹੀਂ ਚੁੱਕਣ ਦਿੱਤਾ ਜਾਵੇਗਾ ਕੋਟਕਪੂਰਾ ਸਿਟੀ ਥਾਣੇ ਦੇ ਅਧਿਕਾਰੀਆਂ/ਮੁਲਾਜ਼ਮਾਂ ਨਾਲ ਸਪੀਕਰ ਸੰਧਵਾਂ ਕੀਤੀ ਮੀਟਿੰਗ ਕਿਹਾ ਜ਼ੁਰਮ ਨੂੰ ਕਿਸੇ ਵੀ ਹਾਲਤ ਵਿੱਚ ਸਿਰ ਨਹੀਂ ਚੁੱਕਣ ਦਿੱਤਾ ਜਾਵੇਗਾ
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?