By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਸ਼੍ਰੀ ਨੀਲਕੰਠ ਮੰਦਰ ਵਿਖੇ ਮਾਤਾ ਦੀ ਚੋਂਕੀ ਦਾ ਆਯੋਜਨ ਕੀਤਾ ਗਿਆ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Kapurthla > ਸ਼੍ਰੀ ਨੀਲਕੰਠ ਮੰਦਰ ਵਿਖੇ ਮਾਤਾ ਦੀ ਚੋਂਕੀ ਦਾ ਆਯੋਜਨ ਕੀਤਾ ਗਿਆ
KapurthlaJalandhar

ਸ਼੍ਰੀ ਨੀਲਕੰਠ ਮੰਦਰ ਵਿਖੇ ਮਾਤਾ ਦੀ ਚੋਂਕੀ ਦਾ ਆਯੋਜਨ ਕੀਤਾ ਗਿਆ

Talk Hindustan
Last updated: 2024/01/01 at 8:18 PM
Talk Hindustan
Share
2 Min Read
ਸ਼੍ਰੀ ਨੀਲਕੰਠ ਮੰਦਰ ਵਿਖੇ ਮਾਤਾ ਦੀ ਚੋਂਕੀ ਦਾ ਆਯੋਜਨ ਕੀਤਾ ਗਿਆ
SHARE

ਕਪੂਰਥਲਾ (ਗੋਰਵ ਮੜੀਆ ) ਸ਼੍ਰੀ ਨੀਲਕੰਠ ਮੰਦਰ ਕਮੇਟੀ ਅਰਬਨ ਅਸਟੇਟ ਵਲੋਂ ਨਵੇਂ ਸਾਲ ਦੇ ਮੌਕੇ ਤੇ ਚੇਅਰਮੈਨ ਧਰਮਚੰਦ ਸ਼ਰਮਾ ਅਤੇ ਪ੍ਰਧਾਨ ਐਡਵੋਕੇਟ ਪ੍ਰਦੀਪ ਕੁਮਾਰ ਤੁਲੀ ਦੀ ਪ੍ਰਧਾਨਗੀ ਹੇਠ ਸ਼੍ਰੀ ਨੀਲਕੰਠ ਮੰਦਰ ਵਿਖੇ ਮਾਤਾ ਦੀ ਚੋਂਕੀ ਦਾ ਆਯੋਜਨ ਕੀਤਾ ਗਿਆ. ਇਸ ਮੌਕੇ ਰਾਜਨ ਮਿੰਨੀ ਚੰਚਲ ਨੇ ਆਪਣੀ ਰੱਸਭਿੱਣੀ ਅਵਾਜ਼ ਵਿੱਚ ਭੇਟਾਂ ਨਾਲ ਭਗਤਾਂ ਨੂੰ ਨਿਹਾਲ ਕੀਤਾ।

ਇਸ ਮੌਕੇ ਪ੍ਰਧਾਨ ਐਡਵੋਕੇਟ ਤੁਲੀ ਅਤੇ ਮੰਦਿਰ ਕਮੇਟੀ ਦੇ ਹੋਰ ਮੈਂਬਰਾਂ ਵਲੋਂ ਪੂਜਾ ਕਾਰਵਾਈ ਗਈ. ਇਸ ਮੌਕੇ ਰਾਜਨ ਮਿੰਨੀ ਚੰਚਲ ਨੇ ‘ ਜਦੋ ਪੋਹ ਦੀ ਠੰਡੀਆਂ ਹਵਾਵਾਂ ਚਲੀਆਂ, ਬੱਚਿਆਂ ਨੂੰ ਚਿਠੀਆਂ ਮੈਯਾ ਨੇ ਘਲੀਆਂ, ਮੈਥੋਂ ਮੰਗਿਆਂ ਨੀ ਜਾਣਾ, ਤੂੰ ਆਪ ਵੇਖ ਲਈ, ਚੰਗਾ ਲੱਗਦਾ ਨੀ ਦੂਰ ਦੂਰ ਰਹਿਣਾ, ਕੁੰਡਾ ਖੋਲ ਜਾ ਨਾ ਖੋਲ ਖੜਕਾਈ ਜਾਵਾਂਗੇ ਆਦਿ ਭੇਟਾਂ ਤੇ ਭਗਤਾਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ. ਇਸ ਦੇ ਨਾਲ ਹੀ ਸ਼੍ਰੀ ਰਾਮ ਮੰਦਿਰ ਦੇ ਉਦਘਾਟਨ ਨੂੰ ਸਮਰਪਿਤ “ਰਾਮ ਆਏਂਗੇ ਤੋਂ ਅੰਗਨਾ ਸਜਾਉਂਗੀ’ ਨੇ ਭਗਤਾਂ ਨੂੰ ਭਾਵ ਵਿਭੋਰ ਕੀਤਾ

ਇਸ ਮੌਕੇ ਪ੍ਰਧਾਨ ਐਡਵੋਕੇਟ ਤੁਲੀ ਨੇ ਕਿਹਾ ਕਿ ਸ਼੍ਰੀ ਰਾਮ ਮੰਦਿਰ ਦੇ ਉਦਘਾਟਨ ਦੇ ਸੰਬੰਧ ਵਿਚ ਮੰਦਿਰ ਵਿਚ 24 ਜਨਵਰੀ ਨੂੰ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਜਾਵੇਗਾ. ਇਸ ਦੇ ਨਾਲ ਹੋ ਮੰਦਿਰ ਦੇ ਸਥਾਪਨਾ ਦਿਵਸ ਤੇ 14 ਫਰਵਰੀ ਨੂੰ ਸ਼੍ਰੀ ਖਾਟੂਸ਼ਾਮ ਜੀ ਦੀ ਮੂਰਤੀ ਸਥਾਪਨਾ ਕੀਤੀ ਜਾਵੇਗੀ ਅਤੇ ਵਿਸ਼ੇਸ਼ ਕੀਰਤਨ ਸਮਾਗਮ ਵੀ ਹੋਵੇਗਾ. ਇਸ ਮੌਕੇ ਭ੍ਰਿਗੂ ਦਰਬਾਰ ਤੋਂ ਮੁਕੇਸ਼ ਜੀ ਵਿਸ਼ੇਸ਼ ਤੋਰ ਤੇ ਸ਼ਾਮਿਲ ਹੋਏ. ਸਮਾਗਮ ਵਿਚ ਡਿਪਟੀ ਮੇਅਰ ਵਿਨੋਦ ਸੂਦ, ਮੰਦਿਰ ਦੇ ਜਨਰਲ ਸਕੱਤਰ ਦੀਪਕ ਅਰੋੜਾ, ਸੀਨੀਅਰ ਮੀਤ ਪ੍ਰਧਾਨ ਸੂਰਜ ਅਗਰਵਾਲ,

ਅਸ਼ੀਸ਼ ਕੁੰਦਰਾ, ਵਿਕਾਸ ਪੂਰੀ, ਜੀਤ ਕੁਮਾਰ ਥਰੇਜਾ, ਸੰਨੀ ਗੁਪਤਾ, ਦੀਪਕ ਗਰੋਵਰ, ਰਾਕੇਸ਼ ਪਰਾਸ਼ਰ, ਸੁਨੀਲ ਮੜੀਆ, ਐਡਵੋਕੇਟ ਅਨੁਜ.ਆਨੰਦ, ਨਰੇਸ਼ ਅਗਰਵਾਲ, ਰਾਕੇਸ਼ ਸ਼ਰਮਾ,ਕਮਲ ਰਾਵਲ, ਸੰਜੀਵ ਸ਼ਰਮਾ, ਰੋਹਿਤ ਅਰੋੜਾ, ਸੰਜੇ ਚੱਢਾ, ਸੁਸ਼ੀਲ ਕੁਮਾਰ ਵਸ਼ਿਸ਼ਟ, ਪ੍ਰਭਾਤ ਬਜਾਜ, ਅਮਰਜੀਤ ਅਰੋੜਾ, ਪ੍ਰਦੀਪ ਕੰਗ, ਐਸ.ਕੇ.ਸੂਦ, ਵੰਦਨਾ ਅੱਗਰਵਾਲ, ਸਿਮਰਨ ਕੰਗ, ਸੁਨੀਤਾ ਮੜੀਆ, ਸੁਨੀਤਾ ਸ਼ਰਮਾ, ਨਿਧੀ ਅਰੋੜਾ, ਮਹਿਕ ਆਨੰਦ ਅਤੇ ਨਿਸ਼ਾ ਵੀ ਹਾਜ਼ਰ ਰਹੇ।

Share This Article
Facebook Twitter Whatsapp Whatsapp Telegram Copy Link
Share
Previous Article ਘਰ ਵਿਚ ਦਾਖਲ ਹੋ ਕੇ ਤੋੜਫੋੜ ਕਰਨ ਦੇ ਮਾਮਲੇ ਵਿਚ ਪੁਲਿਸ ਨੇ 5 ਨੂੰ ਕੀਤਾ ਨਾਮਜ਼ਦ, 3 ਕਾਬੂ ਘਰ ਵਿਚ ਦਾਖਲ ਹੋ ਕੇ ਤੋੜਫੋੜ ਕਰਨ ਦੇ ਮਾਮਲੇ ਵਿਚ ਪੁਲਿਸ ਨੇ 5 ਨੂੰ ਕੀਤਾ ਨਾਮਜ਼ਦ, 3 ਕਾਬੂ
Next Article ਅਯੁੱਧਿਆ ਅੰਤਰਰਾਸ਼ਟਰੀ ਏਅਰਪੋਰਟ ਦਾ ਨਾਮ ਭਗਵਾਨ ਮਹਾਰਿਸ਼ੀ ਵਾਲਮੀਕਿ ਮਹਾਰਾਜ ਜੀ ਦੇ ਨਾਮ ਤੇ ਰੱਖਣ ਤੇ ਮੋਦੀ ਸਰਕਾਰ ਦਾ ਕੀਤਾ ਧੰਨਵਾਦ ਅਯੁੱਧਿਆ ਅੰਤਰਰਾਸ਼ਟਰੀ ਏਅਰਪੋਰਟ ਦਾ ਨਾਮ ਭਗਵਾਨ ਮਹਾਰਿਸ਼ੀ ਵਾਲਮੀਕਿ ਮਹਾਰਾਜ ਜੀ ਦੇ ਨਾਮ ਤੇ ਰੱਖਣ ਤੇ ਮੋਦੀ ਸਰਕਾਰ ਦਾ ਕੀਤਾ ਧੰਨਵਾਦ
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?