By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਘਰ ਵਿਚ ਦਾਖਲ ਹੋ ਕੇ ਤੋੜਫੋੜ ਕਰਨ ਦੇ ਮਾਮਲੇ ਵਿਚ ਪੁਲਿਸ ਨੇ 5 ਨੂੰ ਕੀਤਾ ਨਾਮਜ਼ਦ, 3 ਕਾਬੂ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Jalandhar > ਘਰ ਵਿਚ ਦਾਖਲ ਹੋ ਕੇ ਤੋੜਫੋੜ ਕਰਨ ਦੇ ਮਾਮਲੇ ਵਿਚ ਪੁਲਿਸ ਨੇ 5 ਨੂੰ ਕੀਤਾ ਨਾਮਜ਼ਦ, 3 ਕਾਬੂ
JalandharKapurthla

ਘਰ ਵਿਚ ਦਾਖਲ ਹੋ ਕੇ ਤੋੜਫੋੜ ਕਰਨ ਦੇ ਮਾਮਲੇ ਵਿਚ ਪੁਲਿਸ ਨੇ 5 ਨੂੰ ਕੀਤਾ ਨਾਮਜ਼ਦ, 3 ਕਾਬੂ

Talk Hindustan
Last updated: 2024/01/01 at 7:58 PM
Talk Hindustan
Share
2 Min Read
ਘਰ ਵਿਚ ਦਾਖਲ ਹੋ ਕੇ ਤੋੜਫੋੜ ਕਰਨ ਦੇ ਮਾਮਲੇ ਵਿਚ ਪੁਲਿਸ ਨੇ 5 ਨੂੰ ਕੀਤਾ ਨਾਮਜ਼ਦ, 3 ਕਾਬੂ
SHARE

ਸਤੰਬਰ ਮਹੀਨੇ ਵਿਚ ਮਹਿਲਾ ਦੀ ਸ਼ਿਕਾਇਤ ’ਤੇ ਸਿਟੀ ਥਾਣਾ ਵਿਚ ਹੋਇਆ ਮਾਮਲਾ ਦਰਜ

ਕਪੂਰਥਲਾ,( ਗੌਰਵ ਮੜੀਆ ) : ਕਪੂਰਥਲਾ ਦੇ ਔਜਲਾ ਫਾਟਕ ਨੇੜੇ ਪੈਂਦੇ ਡੇਰਾ ਜੱਗੂ ਸ਼ਾਹ ਦੇ ਨਜ਼ਦੀਕ ਇਕ ਮਹਿਲਾ ਦੇ ਘਰ ਵਿਚ ਦਾਖਲ ਹੋ ਕੇ ਤੋੜਫੋੜ ਕਰਨ ਦੇ ਮਾਮਲੇ ਵਿਚ ਥਾਣਾ ਸਿਟੀ ਅਰਬਨ ਅਸਟੇਟ ਦੀ ਪੁਲਿਸ ਨੇ 5 ਮੁਲਾਜ਼ਮਾਂ ਦੇ ਖਿਲਾਫ਼ ਮਾਮਲਾ ਦਰਜ ਕਰਦੇ ਹੋਏ 3 ਨੂੰ ਕਾਬੂ ਕੀਤਾ ਹੈ। ਡੇਰਾ ਜੱਗੂ ਸ਼ਾਹ ਦੇ ਨੇੜੇ ਪੈਂਦੇ ਠਾਕੁਰ ਨਗਰ ਦੀ ਰਹਿਣ ਵਾਲੀ ਮਹਿਲਾ ਜਸਵੀਰ ਕੌਰ ਪਤਨੀ ਗੁਰਮੀਤ ਸਿੰਘ ਨੇ ਸਤੰਬਰ ਮਹੀਨੇ ਵਿਚ ਪੁਲਿਸ ਨੂੰ ਦੱਸਿਆ ਕਿ ਉਸਦੇ ਇਕ ਰਿਸ਼ਤੇਦਾਰ ਨੌਜਵਾਨ ਵੱਲੋਂ ਆਤਮ ਹੱਤਿਆ ਕਰਨ ਮਾਮਲੇ ਵਿਚ ਮ੍ਰਿਤਕ ਦਾ ਭਰਾ ਉਸਨੂੰ ਕਸੂਰਵਾਰ ਮੰਨਦਾ ਹੈ ਅਤੇ ਬਦਲਾ ਲੈਣ ਦੀ ਗੱਲ ਕਹਿੰਦਾ ਹੈ

ਅਤੇ ਇਕ ਵਾਰ ਉਸਦੇ ਲੜਕੇ ਨੂੰ ਵੀ ਕੁੱਟਮਾਰ ਕਰਦੇ ਹੋਏ ਜ਼ਖ਼ਮੀ ਕਰ ਦਿੱਤਾ ਸੀ। ਇਸ ਡਰ ਤੋਂ ਉਹ ਰਾਤ ਦੇ ਸਮੇਂ ਕਿਸੇ ਰਿਸ਼ਤੇਦਾਰ ਦੇ ਘਰ ਰਹਿ ਰਹੀ ਸੀ ਇਸ ਦੌਰਾਨ 7 ਸਤੰਬਰ ਨੂੰ ਜਦੋਂ ਉਹ ਘਰ ਆਏ ਤਾਂ ਦੇਖਿਆ ਕਿ ਘਰ ਦਾ ਸਾਰਾ ਸਮਾਨ ਟੁੱਟਾ ਅਤੇ ਖਿਲਰਿਆ ਪਿਆ ਸੀ। ਘਰ ਦੇ ਆਸ ਪਾਸ ਲੱਗੇ ਸੀ.ਸੀ.ਟੀ.ਵੀ. ਕੈਮਰੇ ਚੈੱਕ ਕਰਨ ਤੇ ਪਤਾ ਲੱਗਾ ਕਿ ਟੋਨੀ ਪੁੱਤਰ ਮੰਗਤ ਰਾਮ ਅਤੇ ਖੱਟਾ ਦੋਵੇਂ ਵਾਸੀ ਡੇਰਾ ਜੱਗੂ ਸ਼ਾਹ ਅਤੇ ਉਨ੍ਹਾਂ ਦੀ ਲੜਕੀ ਦਾ ਦਿਓਰ ਕੁਝ ਅਣਪਛਾਤੇ ਵਿਅਕਤੀਆਂ ਨਾਲ ਘਰ ਵਿਚ ਦਾਖਲ ਹੋਏ

ਅਤੇ ਘਰ ਦੇ ਸਮਾਨ ਨੂੰ ਨੁਕਸਾਨ ਪਹੁੰਚਾਇਆ। ਥਾਣਾ ਸਿਟੀ ਦੀ ਪੁਲਿਸ ਵੱਲੋਂ ਮਹਿਲਾ ਦੀ ਸ਼ਿਕਾਇਤ ’ਤੇ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਅਰੋਪੀ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਚੱਲ ਰਹੇ ਸਨ। ਐਸ.ਐਚ.ਓ. ਸਿਟੀ ਥਾਣਾ ਅਰਬਨ ਅਸਟੇਟ ਕੇਵਲ ਸਿੰਘ ਨੇ ਦੱਸਿਆ ਕਿ ਟੋਨੀ ਅਤੇ ਖੱਟਾ ਸਮੇਤ 3 ਅਰੋਪੀਆਂ ਨੂੰ ਕਾਬੂ ਕਰ ਲਿਆ ਗਿਆ ਹੈ ਅਤੇ ਪੁੱਛਗਿਛ ਕੀਤੀ ਜਾ ਰਹੀ ਹੈ।

TAGGED: Crime
Share This Article
Facebook Twitter Whatsapp Whatsapp Telegram Copy Link
Share
Previous Article नए साल के मोके पर श्री सुखमणि साहिब जी का पाठ करवा कर गुरु महाराज जी का लिया आशीर्वाद नए साल के मोके पर श्री सुखमणि साहिब जी का पाठ करवा कर गुरु महाराज जी का लिया आशीर्वाद
Next Article ਸ਼੍ਰੀ ਨੀਲਕੰਠ ਮੰਦਰ ਵਿਖੇ ਮਾਤਾ ਦੀ ਚੋਂਕੀ ਦਾ ਆਯੋਜਨ ਕੀਤਾ ਗਿਆ ਸ਼੍ਰੀ ਨੀਲਕੰਠ ਮੰਦਰ ਵਿਖੇ ਮਾਤਾ ਦੀ ਚੋਂਕੀ ਦਾ ਆਯੋਜਨ ਕੀਤਾ ਗਿਆ
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?