By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਰਾਮ ਮੰਦਿਰ ਦਾ ਉਦਘਾਟਨ ਸਮਾਗਮ ਇਸ ਤਰ੍ਹਾਂ ਮਨਾਓ ਜਿਵੇਂ ਦੀਵਾਲੀ ਹੋਵੇ : ਨਰੇਸ਼ ਪੰਡਿਤ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Jalandhar > ਰਾਮ ਮੰਦਿਰ ਦਾ ਉਦਘਾਟਨ ਸਮਾਗਮ ਇਸ ਤਰ੍ਹਾਂ ਮਨਾਓ ਜਿਵੇਂ ਦੀਵਾਲੀ ਹੋਵੇ : ਨਰੇਸ਼ ਪੰਡਿਤ
JalandharKapurthla

ਰਾਮ ਮੰਦਿਰ ਦਾ ਉਦਘਾਟਨ ਸਮਾਗਮ ਇਸ ਤਰ੍ਹਾਂ ਮਨਾਓ ਜਿਵੇਂ ਦੀਵਾਲੀ ਹੋਵੇ : ਨਰੇਸ਼ ਪੰਡਿਤ

Talk Hindustan
Last updated: 2023/12/28 at 8:08 PM
Talk Hindustan
Share
3 Min Read
ਰਾਮ ਮੰਦਿਰ ਦਾ ਉਦਘਾਟਨ ਸਮਾਗਮ ਇਸ ਤਰ੍ਹਾਂ ਮਨਾਓ ਜਿਵੇਂ ਦੀਵਾਲੀ ਹੋਵੇ : ਨਰੇਸ਼ ਪੰਡਿਤ
SHARE

ਮੰਦਰਾਂ ਵਿੱਚ ਸਥਾਪਤ ਕਰਨ ਲਈ ਵੰਡੇ ਗਏ ਅਖੰਡ ਕਲਸ਼

ਕਪੂਰਥਲਾ(ਗੌਰਵ ਮੜੀਆ ) ਬੁੱਧਵਾਰ ਨੂੰ ਮੰਦਿਰ ਧਰਮ ਸਭਾ ਵਿਖੇ ਵਿਸ਼ਵ ਹਿੰਦੂ ਪ੍ਰੀਸ਼ਦ ਵੱਲੋਂ ਵਿਰਾਸਤੀ ਨਗਰੀ ਕਪੂਰਥਲਾ ਸ਼ਹਿਰ ਦੇ ਮੰਦਰਾਂ ਵਿੱਚ ਸਥਾਪਨਾ ਲਈ ਅਯੁੱਧਿਆ ਤੋਂ ਆਏ ਪਵਿੱਤਰ ਕਲਸ਼ ਨੂੰ ਮੰਦਰਾਂ ਦੇ ਅਹੁਦੇਦਾਰਾਂ ਵਿੱਚ ਵੰਡਿਆ ਗਿਆ।ਪ੍ਰੋਗਰਾਮ ਵਿੱਚ ਵੱਡੀ ਗਿਣਤੀ ਵਿੱਚ ਪੁਰਖ-ਔਰਤਾਂ ਸ਼ਰਧਾਲੂਆਂ ਨੇ ਸ਼ਿਰਕਤ ਕੀਤੀ।

ਇਸ ਪ੍ਰੋਗਰਾਮ ਵਿੱਚ ਵਿਸ਼ਵ ਹਿੰਦੂ ਪ੍ਰੀਸ਼ਦ ਜਲੰਧਰ ਵਿਭਾਗ ਦੇ ਪ੍ਰਧਾਨ ਨਰੇਸ਼ ਪੰਡਿਤ ਨੇ ਕਿਹਾ ਕਿ ਵਿਸ਼ਵ ਹਿੰਦੂ ਪ੍ਰੀਸ਼ਦ ਨੇ 22 ਜਨਵਰੀ ਨੂੰ ਦੂਜੀ ਦੀਵਾਲੀ ਮਨਾਉਣ ਦਾ ਸੱਦਾ ਦਿੱਤਾ ਹੈ

ਜਦੋਂ ਭਗਵਾਨ ਰਾਮਜੀ 500 ਸਾਲਾਂ ਬਾਅਦ ਭਾਰਤ ਦੀ ਆਜ਼ਾਦੀ ਦੇ ਸੁਨਹਿਰੀ ਯੁੱਗ ਵਿੱਚ ਆਪਣੇ ਜਨਮ ਸਥਾਨ ਵਾਪਸ ਪਰਤਣਗੇ।ਪ੍ਰਾਣ ਪ੍ਰੀਤਸ਼ਠਾ ਸਮਾਗਮ ਸਾਰੇ ਰਾਮ ਭਗਤਾਂ ਨੂੰ ਤਾਂ ਇੱਕੋ ਦਿਨ ਅਯੁੱਧਿਆ ਨਹੀਂ ਬੁਲਾਇਆ ਜਾ ਸਕਦਾ ਹੈ।ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਸ਼ਹਿਰ ਭਰ ਦੇ ਹਿੰਦੂ ਆਪਣੇ ਮੋਹਲ੍ਲੇ ਜਾਂ ਪਿੰਡ ਦੇ ਮੰਦਰਾਂ ਨੂੰ ਅਯੁੱਧਿਆ ਮੰਨ ਕੇ ਉੱਥੇ

ਇਕੱਠੇ ਹੋਣ।ਉਥੇ ਦੀ ਪ੍ਰੰਪਰਾ ਅਨੁਸਾਰ ਪੂਜਾ-ਪਾਠ ਅਤੇ ਅਰਾਧਨਾ ਕਰਨ।ਉਨ੍ਹਾਂ ਨੇ ਕਿਹਾ ਕਿ ਵੀਐਚਪੀ ਵਰਕਰਾਂ ਦਾ ਉਦੇਸ਼ ਭਾਰਤ ਦੇ ਹਰ ਘਰ ਵਿੱਚ ਪੂਜਾ ਕੀਤੇ ਅਕਸ਼ਤ(ਹਲਦੀ ਵਾਲੇ ਚੌਲਾਂ ਦੇ ਦਾਣੇ)ਅਤੇ ਰਾਮ ਮੰਦਰ ਦੀ ਤਸਵੀਰ ਲੈ ਕੇ ਪਹੁੰਚਣਾ ਹੈ। ਉਹ ਲੋਕਾਂ ਨੂੰ ਅਭਿਸ਼ੇਕ ਵਾਲੇ ਦਿਨ ਦੀਵੇ ਜਗਾਉਣ ਦੀ ਅਪੀਲ ਵੀ ਕਰਨਗੇ। ਨਰੇਸ਼ ਪੰਡਿਤ ਨੇ ਕਿਹਾ ਕਿ

ਵੀਐਚਪੀ ਦੇ ਵਰਕਰ ਲੋਕਾਂ ਨੂੰ ਆਪਣੇ ਘਰਾਂ ਵਿੱਚ ਦੀਵੇ ਜਗਾਉਣ ਦਾ ਸੱਦਾ ਦੇਣ ਦਾ ਕੰਮ ਕਰ ਰਹੇ ਹਨ ਕਿਉਂਕਿ ਭਗਵਾਨ ਰਾਮ ਮੰਦਰ ਵਿੱਚ ਵਾਪਸ ਆ ਰਹੇ ਹਨ। ਅਸੀਂ ਚਾਹੁੰਦੇ ਹਾਂ ਕਿ ਭਾਰਤ ਭਰ ਦੇ ਲੋਕ ਉਸ ਦਿਨ ਦੀਵਾਲੀ ਮਨਾਉਣ।ਉਨ੍ਹਾਂ ਕਿਹਾ ਕਿ ਲੋਕ ਆਪਣੇ ਸਥਾਨਕ ਮੰਦਰਾਂ ਵਿੱਚ ਇਕੱਠੇ ਹੋਣ,ਉਨ੍ਹਾਂ ਨੂੰ ਸਜਾਉਣ,ਦੀਵੇ ਜਗਾਉਣ ਅਤੇ ਪ੍ਰਾਰਥਨਾ ਕਰਨ।

ਪਰਿਵਾਰਾਂ ਨੂੰ ਵੀ ਘੱਟੋ-ਘੱਟ 11 ਦੀਵੇ ਜਗਾਉਣ ਲਈ ਕਿਹਾ ਜਾਵੇਗਾ,ਜੋ ਕਿ ਇੱਕ ਸ਼ੁਭ ਸੰਖਿਆ ਮੰਨਿਆ ਜਾਂਦਾ ਹੈ। ਨਰੇਸ਼ ਪੰਡਿਤ ਨੇ ਦੱਸਿਆ ਕਿ ਪਰਿਵਾਰਾਂ ਨੂੰ ਆਪਣੇ ਘਰਾਂ ਅਤੇ ਮੁਹੱਲਿਆਂ ਦੀ ਇਸ ਦੂਸਰੀ ਦੀਵਾਲੀ ਤੋਂ ਪਹਿਲਾਂ ਸਫ਼ਾਈ ਕਰਨ ਲਈ ਵੀ ਕਿਹਾ ਜਾਵੇਗਾ।ਇਸ ਮੌਕੇ ਵਿਹਿਪ ਪ੍ਰਧਾਨ ਰਾਜ ਕੁਮਾਰ ਅਰੋੜਾ,ਜ਼ਿਲ੍ਹਾ ਮੰਤਰੀ ਰਾਜੂ ਸੂਦ,ਜ਼ਿਲ੍ਹਾ ਉਪ ਪ੍ਰਧਾਨ

ਜੋਗਿੰਦਰ ਤਲਵਾੜ,ਜ਼ਿਲ੍ਹਾ ਉਪ ਪ੍ਰਧਾਨ ਮੰਗਤ ਰਾਮ ਭੋਲਾ,ਜ਼ਿਲ੍ਹਾ ਮੰਤਰੀ ਓਮ ਪ੍ਰਕਾਸ਼ ਕਟਾਰੀਆ,ਬਜਰੰਗ ਦਲ ਦੇ ਜ਼ਿਲ੍ਹਾ ਪ੍ਰਧਾਨ ਜੀਵਨ ਪ੍ਰਕਾਸ਼ ਵਾਲੀਆ,ਜ਼ਿਲ੍ਹਾ ਇੰਚਾਰਜ

ਚੰਦਰਮੋਹਨ ਭੋਲਾ,ਜ਼ਿਲ੍ਹਾ ਇੰਚਾਰਜ ਬਾਵਾ ਪੰਡਿਤ,ਗਊ ਸੁਰੱਖਿਆ ਪ੍ਰਮੁੱਖ ਵਿਜੇ ਗਰੋਵਰ,ਗੋਵਿੰਦ ਰਾਮ, ਜ਼ਿਲ੍ਹਾ ਉਪ ਪ੍ਰਧਾਨ ਮੋਹਿਤ ਜੱਸਲ,ਜ਼ਿਲ੍ਹਾ ਉਪ ਪ੍ਰਧਾਨ ਸੰਦੀਪ

ਅਗਰਵਾਲ,ਜ਼ਿਲ੍ਹਾ ਉਪ ਪ੍ਰਧਾਨ ਆਨੰਦ ਯਾਦਵ,ਸ਼ਹਿਰੀ ਪ੍ਰਧਾਨ ਚੰਦਰ ਸ਼ਰਮਾ, ਰਾਜੀਵ ਟੰਡਨ,ਵਿਜੇ ਯਾਦਵ ਸਮੇਤ ਸੈਂਕੜੇ ਰਾਮ ਭਗਤ ਮੌਜੂਦ ਸਨ।

TAGGED: spiritual
Share This Article
Facebook Twitter Whatsapp Whatsapp Telegram Copy Link
Share
Previous Article ਵੰਦੇ ਭਾਰਤ ਐਕਸਪ੍ਰੈਸ ਟਰੇਨ ਸ਼ਨੀਵਾਰ ਨੂੰ ਦੁਪਹਿਰ 12:26 ਵਜੇ ਪਹੁੰਚੇਗੀ ਫਗਵਾੜਾ,ਭਾਜਪਾ ਆਗੂ ਕਰਨਗੇ ਨਿੱਘਾ ਸਵਾਗਤ ਵੰਦੇ ਭਾਰਤ ਐਕਸਪ੍ਰੈਸ ਟਰੇਨ ਸ਼ਨੀਵਾਰ ਨੂੰ ਦੁਪਹਿਰ 12:26 ਵਜੇ ਪਹੁੰਚੇਗੀ ਫਗਵਾੜਾ,ਭਾਜਪਾ ਆਗੂ ਕਰਨਗੇ ਨਿੱਘਾ ਸਵਾਗਤ
Next Article ਟਰਾਂਸਫਾਰਮ ਦਾ ਚੋਰੀਸ਼ੁਦਾ ਤੇਲ ਅਤੇ ਮੋਟਰਸਾਈਕਲ ਸਮੇਤ 02 ਕਾਬੂ ਟਰਾਂਸਫਾਰਮ ਦਾ ਚੋਰੀਸ਼ੁਦਾ ਤੇਲ ਅਤੇ ਮੋਟਰਸਾਈਕਲ ਸਮੇਤ 02 ਕਾਬੂ
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?