ਕਪੂਰਥਲਾ (ਗੌਰਵ ਮੜੀਆ ) ਧੰਨ ਧੰਨ ਬਾਬਾ ਖੇਤਰਪਾਲ ਭੈਰਵ ਜੀ ਦਾ 14ਵਾਂ ਸਾਲਾਨਾ ਜੋੜ ਮੇਲਾ ਮਨਾਇਆ ਗਿਆ , ਇਹ ਮੇਲਾ ਗੱਦੀ ਨਸ਼ੀਨ ਸਾਈਂ ਸੋਨੂ ਸ਼ਾਹ ਜੀ ਦੀ ਸਰਪ੍ਰਸਤੀ ਹੇਠ ਬੜੀ ਧੂਮ ਧਾਮ ਨਾਲ ਨਰੋਤਮ ਵਿਹਾਰ ਕਪੂਰਥਲਾ ਵਿਖੇ ਮਨਾਇਆ ਗਿਆ
ਇਸ ਸਾਲਾਨਾ ਜੋੜ ਮੇਲੇ ਦੌਰਾਨ ਉੱਘੇ ਲੋਕ ਗਾਇਕ ਮੰਗਲਦੀਪ ਨੇ ਆਪਣੇ ਗੀਤਾਂ ਰਾਹੀਂ ਲੋਕਾਂ ਨੂੰ ਨਿਹਾਲ ਕੀਤਾ ਅਤੇ ਗਾਇਕ ਕੁਲਦੀਪ ਮੋਮੀ ਨੇ ਗੀਤਾਂ ਰਹੀ ਆਪਣੀ ਹਾਜ਼ਿਰੀ ਲਗਾਈ, ਇਸ ਮੌਕੇ ਸਲੀਮ ਕੋਕਲਪੁਰ ਨੇ ਵੱਖ ਵੱਖ ਤਰਾਹ ਦੀ ਝਾਂਕੀਆਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ


