By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਸ਼੍ਰੋਮਣੀ ਅਕਾਲੀ ਦਲ ਕਲੈਰੀਕਲ ਸਟਾਫ ਦੇ ਹੱਕ ਚ ਉਤਰਿਆ, ਜਿਲ੍ਹਾ ਜਲੰਧਰ ਦੇ ਵਫ਼ਦ ਨੇ ਡੀਸੀ ਨੂੰ ਸੌਂਪਿਆ ਰਾਜਪਾਲ ਦੇ ਨਾਮ ਮੈਮੋਰੈਂਡਮ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Jalandhar > ਸ਼੍ਰੋਮਣੀ ਅਕਾਲੀ ਦਲ ਕਲੈਰੀਕਲ ਸਟਾਫ ਦੇ ਹੱਕ ਚ ਉਤਰਿਆ, ਜਿਲ੍ਹਾ ਜਲੰਧਰ ਦੇ ਵਫ਼ਦ ਨੇ ਡੀਸੀ ਨੂੰ ਸੌਂਪਿਆ ਰਾਜਪਾਲ ਦੇ ਨਾਮ ਮੈਮੋਰੈਂਡਮ
JalandharPolitics

ਸ਼੍ਰੋਮਣੀ ਅਕਾਲੀ ਦਲ ਕਲੈਰੀਕਲ ਸਟਾਫ ਦੇ ਹੱਕ ਚ ਉਤਰਿਆ, ਜਿਲ੍ਹਾ ਜਲੰਧਰ ਦੇ ਵਫ਼ਦ ਨੇ ਡੀਸੀ ਨੂੰ ਸੌਂਪਿਆ ਰਾਜਪਾਲ ਦੇ ਨਾਮ ਮੈਮੋਰੈਂਡਮ

Talk Hindustan
Last updated: 2023/12/11 at 5:40 PM
Talk Hindustan
Share
3 Min Read
ਸ਼੍ਰੋਮਣੀ ਅਕਾਲੀ ਦਲ ਕਲੈਰੀਕਲ ਸਟਾਫ ਦੇ ਹੱਕ ਚ ਉਤਰਿਆ, ਜਿਲ੍ਹਾ ਜਲੰਧਰ ਦੇ ਵਫ਼ਦ ਨੇ ਡੀਸੀ ਨੂੰ ਸੌਂਪਿਆ ਰਾਜਪਾਲ ਦੇ ਨਾਮ ਮੈਮੋਰੈਂਡਮ
SHARE

ਸਰਕਾਰ ਚੋਣਾਂ ਤੋਂ ਪਹਿਲਾਂ ਕੀਤੇ ਮੁਲਾਜ਼ਮਾਂ ਨਾਲ ਵਾਅਦਿਆਂ ਨੂੰ ਪੂਰਾ ਕਰੇ – ਟੀਨੂੰ, ਚੰਨੀ

ਜਲੰਧਰ : ਸ਼੍ਰੋਮਣੀ ਅਕਾਲੀ ਦਲ ਜਿਲ੍ਹਾ ਜਲੰਧਰ ਦਾ ਇਕ ਵਫ਼ਦ ਲੰਮੇ ਸਮੇਂ ਤੋਂ ਚਲਦੀ ਆ ਰਹੀ ਕਲੈਰੀਕਲ ਸਟਾਫ ਦੀ ਹੜਤਾਲ ਨੂੰ ਲੈ ਕੇ ਡਿਪਟੀ ਕਮਿਸ਼ਨਰ ਜਲੰਧਰ ਨੂੰ ਮਿਲਿਆ ਵਫ਼ਦ ਦੀ ਅਗਵਾਈ ਪਵਨ ਕੁਮਾਰ ਟੀਨੂੰ ਅਤੇ ਗੁਰਚਰਨ ਸਿੰਘ ਚੰਨੀ ਨੇ ਕੀਤੀ , ਓਹਨਾਂ ਡੀਸੀ ਨੂੰ ਰਾਜਪਾਲ ਦੇ ਨਾਮ ਦਾ ਮੈਮੋਰੈਂਡਮ ਸੌਂਪਦਿਆਂ ਕਿਹਾ ਕਿ ਸਰਕਾਰ ਹਰ ਪਾਸਿਓਂ ਪੰਜਾਬ ਦਾ ਨੁਕਸਾਨ ਕਰ ਰਹੀ ਹੈ , ਜਿੱਥੇ ਓਹਨਾਂ ਮੁਲਾਜ਼ਮਾਂ ਨੂੰ ਸਬਜ਼ ਬਾਗ਼ ਦਿਖਾ ਕੇ ਵੋਟਾਂ ਲਈਆਂ ਹੁਣ ਓਹਨਾਂ ਵੱਲ ਕੋਈ ਧਿਆਨ ਨਹੀਂ ਦੇ ਰਹੇ ਜਿਸ ਕਾਰਨ ਕਲੈਰੀਕਲ ਸਟਾਫ ਲੰਮੇ ਸਮੇਂ ਤੋਂ ਹੜਤਾਲ ਤੇ ਹਨ

ਜਿਸ ਕਾਰਨ ਲੋਕਾਂ ਨੂੰ ਪ੍ਰਸ਼ਾਸਨਿਕ ਕੰਮ ਕਰਵਾਉਣ ਚ ਮੁਸ਼ਕਿਲਾਂ ਆਉਂਦੀਆਂ ਹਨ ਓਹਨਾਂ ਕਿਹਾ ਕਿ nri ਨੂੰ ਵੀ ਪ੍ਰੇਸ਼ਾਨੀਆਂ ਹਨ , ਖਜਾਨੇ ਨੂੰ ਵੀ ਪੂਰਾ ਨੁਕਸਾਨ ਹੈ ਅਤੇ ਰਜਿਸਟਰੀਆਂ ਬੰਦ ਹੋਣ ਕਾਰਨ ਵਪਾਰੀਆਂ ਦਾ ਵੀ ਨੁਕਸਾਨ ਹੋ ਰਿਹਾ ਹੈ , ਓਹਨਾਂ ਮੰਗ ਪੱਤਰ ਦਿੰਦਿਆਂ  ਕਿਹਾ ਅਸੀ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਅਤੇ ਜਲੰਧਰ ਵਾਸੀਆ ਦੇ ਹਿਤੈਸ਼ੀ ਆਪਣੇ ਸਾਥੀਆਂ ਦੇ ਨਾਲ ਪੰਜਾਬ ਵਿਚ ਖਾਸ ਕਰਕੇ ਜਲੰਧਰ ਵਿੱਚ ਕਲੈਰੀਕਲ ਸਟਾਫ ਦੀ ਹੜਤਾਲ ਕਰਕੇ ਜਨਤਾ ਦੇ ਰੋਜਮੱਰਾ ਦੇ ਕੰਮਾ ਦੀ ਰੁਕਾਵਟ ਕਰਕੇ ਜਿੱਥੇ ਜਲੰਧਰ ਵਾਸੀ ਬੁਰੀ ਤਰ੍ਹਾਂ ਪ੍ਰੇਸ਼ਾਨ ਹਨ ,ਅਤੇ ਪੰਜਾਬ ਦੇ ਖਜ਼ਾਨੇ ਦਾ ਵੀ ਵੱਡਾ ਨੁਕਸਾਨ ਹੋ ਰਿਹਾ, ਪੰਜਾਬ ਪਹਿਲੇ ਹੀ ਬੁਰੀ ਤਰ੍ਹਾਂ ਕਰਜ਼ੇ ਦੇ ਬੋਝ ਥੱਲੇ ਡੁੱਬਿਆ ਹੋਇਆ ।

ਪੰਜਾਬ ਸਰਕਾਰ ਮੁਲਾਜਿਮਾ ਨਾਲ ਵਿਧਾਨ ਸਭਾ ਚੋਣਾ ਤੋ ਪਹਿਲਾਂ ਕੀਤੇ ਵਾਅਦੇ ਤੁਰੰਤ ਪੂਰੇ ਕਰੇ ,ਕਰਮਚਾਰੀ ਕਦੀ ਸ਼ੌਕ ਨਾਲ ਹੜਤਾਲਾਂ ਨਹੀਂ ਕਰਦੇ ।ਰੋਜਾਨਾ ਵੱਧ ਰਹੀਂ ਮਹਿੰਗਾਈ ਤੋ ਸਭ ਪਰੇਸ਼ਾਨ ਹਨ ।ਸਰਕਾਰ ਦੀ ਕੰਮਜੋਰੀ ਕਰਕੇ ਪੰਜਾਬ ਦੇ ਪ੍ਰਵਾਸੀ ਭੈਣਾ ਭਰਾਵਾ ਜਿਹਨਾ ਨੇ ਵਾਪਸ ਆਪਣੇ ਆਪਣੇ ਦੇਸ਼ਾ ਨੂੰ ਜਾਣਾ ਹੈ ਜਾ ਜਿਹਨਾ ਨੇ ਆਣ ਵਾਸਤੇ ਇਸ ਆਸ ਵਿੱਚ ਟਿਕਟਾਂ ਬੁੱਕ ਕਰਵਾਈਆ ਹੋਇਆ ਨੇ ਕਿ ਪੰਜਾਬ ਆ ਕੇ ਆਪਣੇ ਕਈ ਤਰਾ ਪ੍ਰਸਾਨਿਕ ਸਰਕਾਰੀ ਕੰਮ ਕਾਜ ਕਰਵਾਣੇ ਹਨ ਉਹਨਾਂ ਸਾਰੇ ਭੈਣਾ ਭਰਾਵਾ ਦਾ ਬਹੁਤ ਵੱਡਾ ਨੁਕਸਾਨ ਹੋ ਰਿਹਾ ਹੈ ਕਈਆ ਦੇ ਖਰੀਦ ਫ਼ਰੋਖ਼ਤ ,ਰਜਿਸਟਰੇਸ਼ਨ ਅਤੇ ਸਰਟੀਫੀਕੇਟ ਆਦਿ ਨਹੀ ਜਾਰੀ ਹੋਣ ਨਾਲ ਵਿਦੇਸ਼ਾਂ ਵਿੱਚ ਪੀ ਆਰ (PR )ਦੀਆਂ ਫਾਈਲਾ ਰੁਕਣ ਨਾਲ ਰਿਜਕੈਸ਼ਨ ਦਾ ਡਰ ਸਤਾ ਰਿਹਾ ਹੈ ਲ਼ੋਕਾ ਨੂ ਹੋ ਰਹੀ ਮਾਨਸਿਕ ਪਰੇਸ਼ਾਨੀ ਲਈ ਸਰਕਾਰ ਹੀ ਜ਼ਿੰਮੇਵਾਰ ਹੈ ।

ਮੁਲਾਜਿਮਾ ਦੀ ਇਸ ਹੜਤਾਲ ਨਾਲ ਪੰਜਾਬ ਦੇ ਵਪਾਰ ਤੇ ਵੀ ਬੁਰਾ ਅਸਰ ਪੈ ਰਿਹਾ, ਰਜਿਸਟਰੀਆਂ ਦਾ ਕੰਮ ਬੰਦ ਹੋਣ ਨਾਲ ਡੈਵਲਪਮੈਂਟ ਦੇ ਕੰਮਾ ਦੇ ਅਸਰ ਪੈਣ ਨਾਲ ਰੋਜ਼ ਦਿਹਾੜੀ ਕਰਨ ਵਾਲਾ ਮਜ਼ਦੂਰ ਭੁੱਖਮਰੀ ਦਾ ਸ਼ਿਕਾਰ ਹੋ ਰਿਹਾ ! ਲਗਭੱਗ ਹਰ ਵਰਗ ਦਾ ਮਾਲੀ ਨੁਕਸਾਨ ਹੋ ਰਿਹਾ !ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੁੰ ਹੜਤਾਲੀ ਜੱਥੇਬੰਦੀਆ ਨਾਲ ਜਲਦੀ ਤੋ ਜਲਦੀ ਜਾਇਜ਼ ਮੰਗਾਂ ਮੰਨ ਕੇ ਫੈਸਲਾ ਕੀਤਾ ਜਾਵੇ ਤਾਂ ਕਿ ਜਲੰਧਰ ਵਾਸੀਆ ਦੀਆ ਤਕਲੀਫ਼ਾ ਦੂਰ ਕੀਤਿਆ ਜਾਣ, ਤੇ ਕਾਨੂੰਨ ਮੁਤਾਬਕ ਉਚਿਤ ਪ੍ਰਬੰਧ ਕਰਕੇ ਜਲੰਧਰ ਵਾਸੀਆ ਨੂੰ ਰਾਹਤ ਦਿੱਤੀ ਜਾਵੇ

 

 

TAGGED: Political
Share This Article
Facebook Twitter Whatsapp Whatsapp Telegram Copy Link
Share
Previous Article सेंट सोल्जर डिवाईन पब्लिक स्कूल में एनुअल स्पोर्ट्स मीट का आयोजन सेंट सोल्जर डिवाईन पब्लिक स्कूल में एनुअल स्पोर्ट्स मीट का आयोजन
Next Article सीटी वर्ल्ड स्कूल में ‘La Fiesta cum Talent Hunt’ का आयोजन, 30 स्कूलों के 350 से अधिक छात्रों ने लिया हिस्सा सीटी वर्ल्ड स्कूल में ‘La Fiesta cum Talent Hunt’ का आयोजन, 30 स्कूलों के 350 से अधिक छात्रों ने लिया हिस्सा
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?