By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਹਰ ਸਮੇਂ ਅਕਾਲੀ ਦਲ ਦੇ ਨਾਲ ਹਾਂ,ਨਵ ਨਿਯੁਕਤ ਹਲਕਾ ਇੰਚਾਰਜ ਹਰਕ੍ਰਿਸ਼ਨ ਸਿੰਘ ਵਾਲੀਆ ਦਾ ਕਰਦੇ ਹਾਂ ਸਮਰਥਨ—ਐਡਵੋਕੇਟ ਪਰਮਜੀਤ ਸਿੰਘ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Kapurthla > ਹਰ ਸਮੇਂ ਅਕਾਲੀ ਦਲ ਦੇ ਨਾਲ ਹਾਂ,ਨਵ ਨਿਯੁਕਤ ਹਲਕਾ ਇੰਚਾਰਜ ਹਰਕ੍ਰਿਸ਼ਨ ਸਿੰਘ ਵਾਲੀਆ ਦਾ ਕਰਦੇ ਹਾਂ ਸਮਰਥਨ—ਐਡਵੋਕੇਟ ਪਰਮਜੀਤ ਸਿੰਘ
KapurthlaJalandhar

ਹਰ ਸਮੇਂ ਅਕਾਲੀ ਦਲ ਦੇ ਨਾਲ ਹਾਂ,ਨਵ ਨਿਯੁਕਤ ਹਲਕਾ ਇੰਚਾਰਜ ਹਰਕ੍ਰਿਸ਼ਨ ਸਿੰਘ ਵਾਲੀਆ ਦਾ ਕਰਦੇ ਹਾਂ ਸਮਰਥਨ—ਐਡਵੋਕੇਟ ਪਰਮਜੀਤ ਸਿੰਘ

Talk Hindustan
Last updated: 2023/12/07 at 7:14 PM
Talk Hindustan
Share
2 Min Read
ਹਰ ਸਮੇਂ ਅਕਾਲੀ ਦਲ ਦੇ ਨਾਲ ਹਾਂ,ਨਵ ਨਿਯੁਕਤ ਹਲਕਾ ਇੰਚਾਰਜ ਹਰਕ੍ਰਿਸ਼ਨ ਸਿੰਘ ਵਾਲੀਆ ਦਾ ਕਰਦੇ ਹਾਂ ਸਮਰਥਨ—ਐਡਵੋਕੇਟ ਪਰਮਜੀਤ ਸਿੰਘ
SHARE

ਕਪੂਰਥਲਾ ( ਗੌਰਵ ਮੜੀਆ ) ਅੱਜ ਪ੍ਰੈਸ ਨੂੰ ਸੰਬੋਧਿਤ ਕਰਦੇ ਹੋਏ ਕਪੂਰਥਲਾ ਦੇ ਸਾਬਕਾ ਹਲਕਾ ਇੰਚਾਰਜ ਪਰਮਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਨਵ ਨਿਯੁਕਤ ਹਲਕਾ ਇੰਚਾਰਜ ਹਰਕ੍ਰਿਸ਼ਨ ਸਿੰਘ ਵਾਲੀਆ ਦਾ ਸਮਰਥਨ ਕੀਤਾ ਹੈ!ਉਹਨਾਂ ਕਿਹਾ ਕਿ ਉਹ ਹਰ ਹਾਲ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਹੁਕਮ ਦੇ ਅਨੁਸਾਰ ਕੰਮ ਕਰਨਗੇ ਅਤੇ ਉਹਨਾਂ ਕਿਹਾ ਕਿ ਹਰ ਤਰੀਕੇ ਨਾਲ ਕਪੂਰਥਲੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਤਾਕਤਵਰ ਕੀਤਾ ਜਾਏਗਾ ਤਾਂ ਜੋ 2024 ਵਿੱਚ ਹੋ ਰਹੀਆਂ ਮੈਂਬਰ ਪਾਰਲੀਮੈਂਟ ਦੀਆਂ ਇਲੈਕਸ਼ਨਾਂ ਵਿੱਚ ਜਿੱਤ ਪ੍ਰਾਪਤ ਕੀਤੀ ਜਾ ਸਕੇ !

ਉਹਨਾਂ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਜੋ ਮੈਂਬਰ ਪਾਰਲੀਮੈਂਟ ਦੀ ਇਲੈਕਸ਼ਨ ਹੈ ਉਹ ਅਗਲੀ ਆਉਣ ਵਾਲੀ ਵਿਧਾਨ ਸਭਾ ਦੀ 2027 ਦੀ ਇਲੈਕਸ਼ਨ ਦਾ ਮੁੱਢ ਬਨੇਗੀ ! ਉਹਨਾਂ ਸਪਸ਼ਟ ਕੀਤਾ ਕਿ ਉਹ ਆਪਣੇ ਸਾਰੇ ਸਾਥੀਆਂ ਸਮੇਤ ਜੋ ਕਿ ਸ਼੍ਰੋਮਣੀ ਅਕਾਲੀ ਦਲ ਦੇ ਅਲੱਗ ਅਲੱਗ ਅਹੁਦਿਆਂ ਤੇ ਵਿਰਾਜਮਾਨ ਰਹਿ ਚੁੱਕੇ ਹਨ ਅਤੇ ਹੁਣ ਵੀ ਅਲੱਗ ਅਲੱਗ ਅਹੁਦਿਆਂ ਤੇ ਵਿਰਾਜਮਾਨ ਹਨ ਉਹਨਾਂ ਦੇ ਨਾਲ ਹਰਕ੍ਰਿਸ਼ਨ ਸਿੰਘ ਵਾਲੀਆ ਦਾ ਸਮਰਥਨ ਕਰਦੇ ਹਨ !ਉਹ ਸ਼੍ਰੋਮਣੀ ਅਕਾਲੀ ਦਲ ਦੇ ਹੁਕਮ ਅਨੁਸਾਰ ਜੋ ਵੀ ਉਹਨਾਂ ਨੂੰ ਹਲਕਾ ਇੰਚਾਰਜ ਮਿਲਿਆ ਹੈ ਉਸ ਦਾ ਪੂਰੀ ਤਰ੍ਹਾਂ ਸਮਰਥਨ ਕਰਦੇ ਹਨ!

ਇਸ ਸਮੇਂ ਉਹਨਾਂ ਦੇ ਨਾਲ ਬਖਸ਼ੀਸ਼ ਸਿੰਘ ਧਾਮ ਸਰਕਲ ਪ੍ਰਧਾਨ ਕੋਤਵਾਲੀ,ਸੁਖਵਿੰਦਰ ਸਿੰਘ ਨਵਾਂ ਪਿੰਡ,ਮਹਿੰਦਰ ਸਿੰਘ ਮੇਜਰਵਾਲ,ਸੁਰਜੀਤ ਸਿੰਘ ਰਾਣਾ ਸਾਬਕਾ ਐਮ ਸੀ, ਦਰਸ਼ਨ ਸਿੰਘ ਕੋਟਕਰਾਰ ਖਾਂ,ਸੁਖਵਿੰਦਰ ਸਿੰਘ ਸੁੱਖਾ ਸਾਬਕਾ ਕੌਂਸਲਰ,ਵਿਕਾਸ ਸਿੱਧੀ,ਜਗੀਰ ਸਿੰਘ ਫੂਲੇਵਾਲ ਸਾਬਕਾ ਸਰਪੰਚ,ਗੁਰਨਾਮ ਸਿੰਘ ਕਾਦੂਪੁਰ ਸਾਬਕਾ ਸਰਪੰਚ,ਦੀਪਕ ਕੁਮਾਰ ਬੋਬੀ,ਸਤਨਾਮ ਸਿੰਘ ਬਾਜਵਾ,ਸ਼ਮਸ਼ੇਰ ਸਿੰਘ ਸ਼ੇਰਾ ਸਾਬਕਾ ਸਰਪੰਚ,ਬਲਦੇਵ ਸਿੰਘ ਬੂਟਾ ,ਕਮਲ ਸਹੋਤਾ,ਪਿਆਰਾ ਸਿੰਘ ਨੂਰਪੁਰ,ਹਰਜਿੰਦਰ ਸਿੰਘ ਬੁਧੋਵਾਲ,ਗੁਰਪ੍ਰੀਤ ਸਿੰਘ ਰਿੱਕੀ ਚੀਮਾ,ਗੁਰਦੇਵ ਸਿੰਘ ਨੂਰਪੁਰ,ਕਰਨੈਲ ਸਿੰਘ ਘੁੱਗਬੇਟ,ਜਸਵਿੰਦਰ ਸਿੰਘ ਚਾਹਲ ,ਗੁਰਮੀਤ ਸਿੰਘ ਕੋਟ,ਚਰਨ ਸਿੰਘ ਫੌਜੀ,ਗੁਰਮੀਤ ਸਿੰਘ ਬੂਟਾ,ਸੰਗਤ ਰਾਮ ,ਹਰਵਿੰਦਰ ਸਿੰਘ ਲਾਡੀ,ਲਖਵਿੰਦਰ ਸਿੰਘ ਲੱਖਾ,ਸਰੂਪ ਸਿੰਘ,ਕੁਲਬੀਰ ਸਿੰਘ,ਸੁਖਵਿੰਦਰ ਸਿੰਘ ਇਬਨ ਸਾਬਕਾ ਬਲਾਕ ਸੰਮਤੀ ਮੈਂਬਰ ,ਸੁਖਦੇਵ ਚੰਦ ਮਹੱਲਾ ਅਰਫ ਵਾਲਾ ਹਾਜ਼ਰ ਸਨ।

TAGGED: Political
Share This Article
Facebook Twitter Whatsapp Whatsapp Telegram Copy Link
Share
Previous Article जिला बार एसोसिएशन (डीबीए)चुनाव में वर्तमान अध्यक्ष एडवोकेट सुरेश कालिया ने दोबारा अध्यक्ष पद के लिए ठोकी दावेदारी जिला बार एसोसिएशन (डीबीए)चुनाव में वर्तमान अध्यक्ष एडवोकेट सुरेश कालिया ने दोबारा अध्यक्ष पद के लिए ठोकी दावेदारी
Next Article शादी के बंधन में बंधे पूर्व कांग्रेस प्रधान और क्रिकेटर नवजोत सिंह सिद्धू के बेटे कर्ण, पटियाला में हुआ आनंद कारज शादी के बंधन में बंधे पूर्व कांग्रेस प्रधान और क्रिकेटर नवजोत सिंह सिद्धू के बेटे कर्ण, पटियाला में हुआ आनंद कारज
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?