By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਦ ਓਪਨ ਡੋਰ ਚਰਚ ਖੋਜੇਵਾਲਾ ਵਿਖੇ ਕ੍ਰਿਸਮਿਸ ਮਨਾਉਣ ਲਈ ਜੰਗੀਪੱਧਰ ਤੇ ਚੱਲ ਰਹੀਆਂ ਹਨ ਤਿਆਰੀਆਂ ,ਪ੍ਰਭੂ ਯਿਸ਼ੂ ਮਸੀਹ ਦੇ ਦਿਖਾਏ ਰਸਤੇ ਤੇ ਚਲਕੇ ਜੀਵਨ ਸਫਲ ਕਰੋ-ਪਾਸਟਰ ਦਿਓਲ ਖੋਜੇਵਾਲਾ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Jalandhar > ਦ ਓਪਨ ਡੋਰ ਚਰਚ ਖੋਜੇਵਾਲਾ ਵਿਖੇ ਕ੍ਰਿਸਮਿਸ ਮਨਾਉਣ ਲਈ ਜੰਗੀਪੱਧਰ ਤੇ ਚੱਲ ਰਹੀਆਂ ਹਨ ਤਿਆਰੀਆਂ ,ਪ੍ਰਭੂ ਯਿਸ਼ੂ ਮਸੀਹ ਦੇ ਦਿਖਾਏ ਰਸਤੇ ਤੇ ਚਲਕੇ ਜੀਵਨ ਸਫਲ ਕਰੋ-ਪਾਸਟਰ ਦਿਓਲ ਖੋਜੇਵਾਲਾ
JalandharKapurthla

ਦ ਓਪਨ ਡੋਰ ਚਰਚ ਖੋਜੇਵਾਲਾ ਵਿਖੇ ਕ੍ਰਿਸਮਿਸ ਮਨਾਉਣ ਲਈ ਜੰਗੀਪੱਧਰ ਤੇ ਚੱਲ ਰਹੀਆਂ ਹਨ ਤਿਆਰੀਆਂ ,ਪ੍ਰਭੂ ਯਿਸ਼ੂ ਮਸੀਹ ਦੇ ਦਿਖਾਏ ਰਸਤੇ ਤੇ ਚਲਕੇ ਜੀਵਨ ਸਫਲ ਕਰੋ-ਪਾਸਟਰ ਦਿਓਲ ਖੋਜੇਵਾਲਾ

Talk Hindustan
Last updated: 2023/12/06 at 8:33 PM
Talk Hindustan
Share
3 Min Read
ਦ ਓਪਨ ਡੋਰ ਚਰਚ ਖੋਜੇਵਾਲਾ ਵਿਖੇ ਕ੍ਰਿਸਮਿਸ ਮਨਾਉਣ ਲਈ ਜੰਗੀਪੱਧਰ ਤੇ ਚੱਲ ਰਹੀਆਂ ਹਨ ਤਿਆਰੀਆਂ ,ਪ੍ਰਭੂ ਯਿਸ਼ੂ ਮਸੀਹ ਦੇ ਦਿਖਾਏ ਰਸਤੇ ਤੇ ਚਲਕੇ ਜੀਵਨ ਸਫਲ ਕਰੋ-ਪਾਸਟਰ ਦਿਓਲ ਖੋਜੇਵਾਲਾ
SHARE

ਕਪੂਰਥਲਾ ( ਗੌਰਵ ਮੜੀਆ ) ਦ ਓਪਨ ਡੋਰ ਚਰਚ ਖੋਜੇਵਾਲਾ ਵਿਖੇ ਹਰ ਸਾਲ ਦੀ ਤਰਾਹ ਇਸ ਸਾਲ ਵੀ ਕ੍ਰਿਸਮਿਸ ਦਾ ਦਿਹਾੜਾ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ ਕ੍ਰਿਸਮਿਸ ਵਾਲੇ ਦਿਨ ਖੋਜੇਵਾਲਾ ਚਰਚ ਵਿਖੇ ਸਜਾਈ ਜਾਣ ਵਾਲੀ ਵਿਸ਼ਾਲ ਸਟੇਜ ਤੋਂ ਮੁੱਖ ਪਾਸਟਰ ਹਰਪ੍ਰੀਤ ਦਿਓਲ ਦੇਸ਼ ਵਿਦੇਸ਼ ਤੋਂ ਆਈ ਸੰਗਤ ਨੂੰ ਪ੍ਰਭੂ ਯਿਸ਼ੂ ਮਸੀਹ ਦੇ ਨਾਮ ਦਾ ਸੰਦੇਸ਼ ਦੇਣਗੇ ਅਤੇ ਸਮੂਹ ਮਸੀਹੀ ਪ੍ਰੇਮੀਆਂ ਨੂੰ ਕ੍ਰਿਸਮਿਸ ਦੀ ਵਧਾਈ ਦੇਣਗੇ ਇਸ ਮੌਕੇ ਦਿਨ ਰਾਤ ਪ੍ਰਭੂ ਯਿਸ਼ੂ ਮਸੀਹ ਦੇ ਗੁਣਗਾਨ ਚ ਸੰਗੀਤ ਨਾਲ ਭਰੇ ਗੀਤ ਗਾਏ ਜਾਣਗੇ ਅਤੇ ਰਾਤ ਨੂੰ ਬਹੁਤ ਵੱਡਾ ਕੇਕ ਕੱਟਕੇ ਪ੍ਰਭੂ ਯਿਸ਼ੂ ਮਸੀਹ ਦਾ ਜਨਮ ਦਿਹਾੜਾ ਮਨਾਇਆ ਜਾਵੇਗਾ

ਇਸ ਤੋਂ ਅਲਾਵਾ ਪ੍ਰਧਾਨ ਸੰਧਾਵਾਲੀਆ ਨੇ ਦੱਸਿਆ ਕਿ ਕ੍ਰਿਸਮਿਸ ਦੀ ਆਮਦ ਨੂੰ ਵੇਖਦਿਆਂ ਖੋਜੇਵਾਲਾ ਚਰਚ ਵਿਖੇ ਕਈ ਏਕੜਾਂ ਚ ਫੈਲੀ ਜਮੀਨ ਚ ਵਿਸ਼ਾਲ ਸਟੇਜ ਅਤੇ ਸੰਗਤ ਦੇ ਬੈਠਣ ਲਈ ਵਿਸ਼ਾਲ ਪੰਡਾਲ ਦਾ ਬੰਦੋਬਤ ਕੀਤਾ ਜਾ ਰਿਹਾ ਹੈ ਫਿਰ ਆਉਣ ਵਾਲੀ ਸੰਗਤ ਦੇ ਚਾਰਪਾਹੀਆਂ ਅਤੇ ਦੋਪਹੀਆ ਵਾਹਨਾਂ ਲਈ ਪਾਰਕਿੰਗ ਦਾ ਬੰਦੋਬਸਤ ਕੀਤਾ ਜਾਵੇਗਾ ਫਿਰ ਸਰਦੀ ਦੀ ਰੁੱਤ ਨੂੰ ਧਿਆਨ ਚ ਰੱਖਦਿਆਂ ਸੰਗਤ ਲਈ ਲਗਾਤਾਰ ਬਿਨਾ ਰੁੱਕੇ ਚਾਹ,ਕਾਫੀ ਦਾ ਲੰਗਰ ਲਗਾਇਆ ਜਾਵੇਗਾ ਇਸ ਤੋਂ ਅਲਾਵਾ ਵੱਖ ਵੱਖ ਪਕਵਾਨਾਂ ਦੇ ਲੰਗਰ ਚੱਲਦੇ ਰਹਿਣਗੇ ਦੇਸ਼ ਵਿਦੇਸ਼ ਤੋਂ ਆਉਣ ਵਾਲੀ ਸੰਗਤ ਲਈ ਰਹਿਣ ਸਹਿਣ ਦਾ ਉੱਚਿਤ ਬੰਦੋਬਸਤ ਕੀਤਾ ਜਾਵੇਗਾ

ਬੱਸ ਅਤੇ ਰੇਲਗੱਡੀ ਚ ਆਉਣ ਵਾਲੀ ਸੰਗਤ ਲਈ ਰੇਲਵੇ ਹਾਲਟ ਖੋਜੇਵਾਲਾ ਅਤੇ ਖੋਜੇਵਾਲਾ ਪਿੰਡ ਦੇ ਸਾਂਝੇ ਗੇਟ ਤੋਂ ਮੁਫ਼ਤ ਬੱਸਾਂ ਚਲਾਈਆਂ ਜਾਣਗੀਆਂ ਇਸ ਤੋਂ ਅਲਾਵਾ ਚਰਚ ਦੇ ਸੈਂਕੜੇ ਵਲੰਟੀਅਰ ਜਿਹਨਾਂ ਚ ਮਰਦ ਅਤੇ ਔਰਤਾਂ ਸ਼ਾਮਲ ਹੋਣਗੀਆਂ ਜੋਕਿ ਸੰਗਤ ਦੀ ਸੇਵਾ ਚ ਤੱਤਪਰ ਰਹਿਣਗੀਆਂ ਜਿਕਰਯੋਗ ਹੈ ਕਿ ਮਸੀਹੀ ਭਾਈਚਾਰੇ ਚ ਕ੍ਰਿਸਮਿਸ ਦਾ ਦਿਹਾੜਾ ਸਭ ਤੋਂ ਵੱਡਾ ਤਿਉਹਾਰ ਹੁੰਦਾ ਹੈ ਇਸ ਲਈ ਖੋਜੇਵਾਲਾ ਵਿਖੇ ਕ੍ਰਿਸਮਿਸ ਦਾ ਦਿਹਾੜਾ ਮਨਾਉਣ ਲਈ ਹਰ ਸਾਲ ਸੰਗਤ ਦੀ ਗਿਣਤੀ ਰਿਕਾਰਡ ਤੋੜ ਵੱਧ ਰਹੀ ਹੈ ਜਿਸ ਕਾਰਨ ਓਹਨਾ ਦੀ ਸਹੂਲਤਾਂ ਨੂੰ ਧਿਆਨ ਚ ਰੱਖਦਿਆਂ ਕਰੀਬ ਇੱਕ ਮਹੀਨਾ ਪਹਿਲਾ ਹੀ ਚਰਚ ਵਿਖੇ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਹਨ

ਖੋਜੇਵਾਲਾ ਚਰਚ ਵਿਖੇ ਕ੍ਰਿਸਮਿਸ ਦਾ ਦਿਹਾੜਾ ਲੋਕ ਦੂਰੋਂ ਦੂਰ ਦੇਖਣ ਆਉਂਦੇ ਹਨ ਇਸ ਮੌਕੇ ਇਸ ਮੌਕੇ ਪਾਸਟਰ ਗੁਰਸ਼ਰਨ ਦਿਓਲ,ਚੇਅਰਮੈਨ ਸਟੀਫਨ ਹੰਸ,ਪ੍ਰਧਾਨ ਮਲਕੀਤ ਖ਼ਲੀਲ,ਨੈਸ਼ਨਲ ਪ੍ਰਧਾਨ ਪੀ, ਸੀ,ਪੀ,ਸੀ,ਪਾਸਟਰ ਧਰਮਿੰਦਰ ਬਾਜਵਾ,ਪਾਸਟਰ ਲਖਵਿੰਦਰ ਮਟੂ ਜਨਰਲ ਸਕੱਤਰ ਪੀ,ਸੀ,ਪੀ,ਸੀ, ਪ੍ਰਧਾਨ ਜੈ ਰਾਮ ਬੱਧਨ ਕਪੂਰਥਲਾ,ਪ੍ਰਬੰਧਕ ਸੁੱਚਾ ਮਸੀਹ,ਪ੍ਰਬੰਧਕ ਮਥੁਰਾ ਦਾਸ,ਲੰਬੜਦਾਰ ਮਾਂਗੀ ਰਾਮ,ਪ੍ਰਬੰਧਕ ਬਲਵਿੰਦਰ ਕੁਮਾਰ,ਪ੍ਰਬੰਧਕ ਰਾਜਿੰਦਰ ਕੁਮਾਰ,ਪ੍ਰਬੰਧਕ ਬਲਕਾਰ ਬਿੱਟੂ,ਪ੍ਰਬੰਧਕ ਰਾਜੇਸ਼ ਕੰਬੋਜ,ਪਾਸਟਰ ਅਸ਼ਵਨੀ ਖੋਂਸਲਾ,ਜਿਲਾ ਯੂਥ ਪ੍ਰਧਾਨ ਬਲਵਿੰਦਰ ਸਾਬੀ,ਅਜੇ ਗਿਲ,ਡਾਕਟਰ ਮਨੋਹਰ,ਬ੍ਰਦਰ ਡੈਨੀਅਲ ਭੱਟੀ ਆਦਿ ਹਾਜ਼ਿਰ ਸਨ

TAGGED: spiritual
Share This Article
Facebook Twitter Whatsapp Whatsapp Telegram Copy Link
Share
Previous Article ਡੀਸੀ ਦਫ਼ਤਰ ਕਰਮਚਾਰੀ ਯੂਨੀਅਨ ਨੇ ਕਲਮ ਛੋੜ/ ਕੰਪਿਊਟਰ ਬੰਦ ਹੜਤਾਲ ਨੂੰ ਮਿਤੀ 11 ਦਸੰਬਰ ਤੱਕ ਵਧਾਇਆ, 08 ਦਸੰਬਰ ਕਰਨਗੇ ਆਪ ਦੇ ਐਮਐਲਏ ਦਾ ਘੇਰਾਵ ਡੀਸੀ ਦਫ਼ਤਰ ਕਰਮਚਾਰੀ ਯੂਨੀਅਨ ਨੇ ਕਲਮ ਛੋੜ/ ਕੰਪਿਊਟਰ ਬੰਦ ਹੜਤਾਲ ਨੂੰ ਮਿਤੀ 11 ਦਸੰਬਰ ਤੱਕ ਵਧਾਇਆ, 08 ਦਸੰਬਰ ਕਰਨਗੇ ਆਪ ਦੇ ਐਮਐਲਏ ਦਾ ਘੇਰਾਵ
Next Article ਰੈਸਟੋਰੈਂਟ, ਕਲੱਬ ਤੇ ਹੋਰ ਲਾਇਸੰਸਸ਼ੁਦਾ ਖਾਣ-ਪੀਣ ਵਾਲੀਆਂ ਥਾਵਾਂ ਰਾਤ 12 ਵਜੇ ਤੱਕ ਮੁਕੰਮਲ ਬੰਦ ਕਰਨ ਦੇ ਹੁਕਮ, ਦੁਕਾਨਾਂ ਦੀ ਹੱਦ ਦੇ ਬਾਹਰ ਸੜਕਾਂ ਤੇ ਫੁੱਟਪਾਥਾਂ ’ਤੇ ਸਮਾਨ ਰੱਖ ਕੇ ਵੇਚਣ ’ਤੇ ਪਾਬੰਦੀ ਰੈਸਟੋਰੈਂਟ, ਕਲੱਬ ਤੇ ਹੋਰ ਲਾਇਸੰਸਸ਼ੁਦਾ ਖਾਣ-ਪੀਣ ਵਾਲੀਆਂ ਥਾਵਾਂ ਰਾਤ 12 ਵਜੇ ਤੱਕ ਮੁਕੰਮਲ ਬੰਦ ਕਰਨ ਦੇ ਹੁਕਮ, ਦੁਕਾਨਾਂ ਦੀ ਹੱਦ ਦੇ ਬਾਹਰ ਸੜਕਾਂ ਤੇ ਫੁੱਟਪਾਥਾਂ ’ਤੇ ਸਮਾਨ ਰੱਖ ਕੇ ਵੇਚਣ ’ਤੇ ਪਾਬੰਦੀ
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?