By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਪੰਜਾਬ ਨੰਬਰਦਾਰ ਯੂਨੀਅਨ ਵਲੋਂ ਲਗਾਏ ਜਾ ਰਹੇ 6 ਨੰਵਬਰ ਦੇ ਧਰਨੇ ਸੰਬੰਧੀ ਪੰਜਾਬ ਨੰਬਰਦਾਰਾ ਯੂਨੀਅਨ ਦੇ ਵੱਖ-ਵੱਖ ਪ੍ਰਧਾਨਾ ਤੇ ਆਹੁਦੇਦਾਰਾਂ ਦੀ ਇੱਕ ਵਿਸ਼ੇਸ਼ ਮੀਟਿੰਗ ਸੰਗਰੂਰ ਵਿਖੇ ਹੋਈ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Punjab > ਪੰਜਾਬ ਨੰਬਰਦਾਰ ਯੂਨੀਅਨ ਵਲੋਂ ਲਗਾਏ ਜਾ ਰਹੇ 6 ਨੰਵਬਰ ਦੇ ਧਰਨੇ ਸੰਬੰਧੀ ਪੰਜਾਬ ਨੰਬਰਦਾਰਾ ਯੂਨੀਅਨ ਦੇ ਵੱਖ-ਵੱਖ ਪ੍ਰਧਾਨਾ ਤੇ ਆਹੁਦੇਦਾਰਾਂ ਦੀ ਇੱਕ ਵਿਸ਼ੇਸ਼ ਮੀਟਿੰਗ ਸੰਗਰੂਰ ਵਿਖੇ ਹੋਈ
Punjab

ਪੰਜਾਬ ਨੰਬਰਦਾਰ ਯੂਨੀਅਨ ਵਲੋਂ ਲਗਾਏ ਜਾ ਰਹੇ 6 ਨੰਵਬਰ ਦੇ ਧਰਨੇ ਸੰਬੰਧੀ ਪੰਜਾਬ ਨੰਬਰਦਾਰਾ ਯੂਨੀਅਨ ਦੇ ਵੱਖ-ਵੱਖ ਪ੍ਰਧਾਨਾ ਤੇ ਆਹੁਦੇਦਾਰਾਂ ਦੀ ਇੱਕ ਵਿਸ਼ੇਸ਼ ਮੀਟਿੰਗ ਸੰਗਰੂਰ ਵਿਖੇ ਹੋਈ

Talk Hindustan
Last updated: 2023/11/02 at 7:14 PM
Talk Hindustan
Share
2 Min Read
ਪੰਜਾਬ ਨੰਬਰਦਾਰ ਯੂਨੀਅਨ ਵਲੋਂ ਲਗਾਏ ਜਾ ਰਹੇ 6 ਨੰਵਬਰ ਦੇ ਧਰਨੇ ਸੰਬੰਧੀ ਪੰਜਾਬ ਨੰਬਰਦਾਰਾ ਯੂਨੀਅਨ ਦੇ ਵੱਖ-ਵੱਖ ਪ੍ਰਧਾਨਾ ਤੇ ਆਹੁਦੇਦਾਰਾਂ ਦੀ ਇੱਕ ਵਿਸ਼ੇਸ਼ ਮੀਟਿੰਗ ਸੰਗਰੂਰ ਵਿਖੇ ਹੋਈ
SHARE

ਸੰਗਰੂਰ: ਪੰਜਾਬ ਨੰਬਰਦਾਰਾ ਯੂਨੀਅਨ ਪੰਜਾਬ ਦੇ ਵੱਖ-ਵੱਖ ਪ੍ਰਧਾਨਾ ਤੇ ਆਹੁਦੇਦਾਰਾਂ ਦੀ ਇੱਕ ਵਿਸ਼ੇਸ਼ ਮੀਟਿੰਗ ਗੁਰਦੁਆਰਾ ਅਕਾਲਗੜ੍ਹ ਸਾਹਿਬ (ਨਿਹੰਗ ਸਿੰਘਾਂ ਦੀ ਛਾਉਣੀ) ਸੰਗਰੂਰ ਵਿਖੇ ਸੂਬਾ ਕਾਰਜਕਾਰੀ ਪ੍ਰਧਾਨ ਸੁਰਜੀਤ ਸਿੰਘ ਨੰਨਹੇੜਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਗੁਰਦਰਸ਼ਨ ਸਿੰਘ ਗਲੇਲੀ ਪ੍ਰਧਾਨ ਜਿਲਾ ਪਟਿਆਲਾ (ਸਬਾ ਚੀਫ ਪੇਟਨਰ) ਕੁਲਦੀਪ ਸਿੰਘ ਪ੍ਰਧਾਨ ਜਿਲ੍ਹਾ ਫਿਰੋਜ਼ਪੁਰ,ਰਛਪਾਲ ਸਿੰਘ ਕੁਲਾਰ, ਸੂਬਾ ਸਕੱਤਰ, ਹਰਕਮਲ ਸਿੰਘ ਪ੍ਰਧਾਨ ਜ਼ਿਲ੍ਹਾ ਜਲੰਧਰ, ਗੁਰਚਰਨ ਸਿੰਘ ਪ੍ਰਧਾਨ ਜਿਲ੍ਹਾ ਬਰਨਾਲਾ ਹੁਸ਼ਿਆਰ ਸਿੰਘ ਝੰਡੇਰ ਸੀ,ਮੀਤ ਪ੍ਰਧਾਨ ਜਿਲਾ ਅੰਮ੍ਰਿਤਸਰ, ਭਾਕਰ ਸਿੰਘ ਕਣਕਵਾਲ ਪ੍ਰਧਾਨ ਜਿਲਾਂ ਬਠਿੰਡਾ, ਜਸਵੰਤ ਸਿੰਘ ਰੰਧਾਵਾ ਜਿਲਾ ਪ੍ਰਧਾਨ ਹੁਸ਼ਿਆਰਪੁਰ, ਹਰਭਜਨ ਸਿੰਘ ਬੱਦੋਵਾਲ ਜਿਲਾ ਪ੍ਰਧਾਨ ਤਰਨਤਾਰਨ, ਅੰਮ੍ਰਿਤਪਾਲ ਸਿੰਘ ਗੁਰਨੇ ਜਿਲਾ ਮਾਨਸਾ, ਕੁਲਦੀਪ ਸਿੰਘ ਬੋਲੇਆਲ ਪ੍ਰਧਾਨ ਜਿਲਾਂ ਸੰਗਰੂਰ, ਬੀਬੀ ਕੰਵਲਜੀਤ ਕੌਰ ਔਲਖ (ਭਲਵਾਨ) ਸੂਬਾ ਮੀਤ ਪ੍ਰਧਾਨ, ਗੁਰਦੇਵ ਸਿੰਘ ਆਲਮਪੁਰ ਸੀ.ਮੀ ਪ੍ਰਧਾਨ ਪਟਿਆਲਾ, ਆਦਿ ਨੇ ਇਸ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ।

ਇਸ ਮੀਟਿੰਗ ਬਾਰੇ ਜਾਣਕਾਰੀ ਦਿੰਦਿਆ ਸੁਖਪਾਲ ਸਿੰਘ ਮੰਗਵਾਲ ਨੇ ਦੱਸਿਆ ਕਿ ਅੱਜ ਦੀ ਜੋ ਮੀਟਿੰਗ ਵਿੱਚ ਸਮੂਹ ਪੰਜਾਬ ਦੇ ਨੰਬਰਦਾਰਾਂ ਨੇ ਇਹ ਫੈਸਲਾ ਲਿਆ ਕਿ ਜੋ 6 ਨੰਵਬਰ 2023 ਦਿਨ ਸੋਮਵਾਰ ਨੂੰ ਸੰਗਰੂਰ ਵਿਖੇ ਸਤਿਕਾਰਯੋਗ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਕੋਠੀ ਅੱਗੇ ਦਿੱਤੇ ਜਾਣ ਵਾਲੇ ਧਰਨੇ ਬਾਰੇ ਪੰਜਾਬ ਦੇ ਵੱਖ-ਵੱਖ ਜਿਲਿਆਂ ਦੇ ਪ੍ਰਧਾਨਾਂ ਨੂੰ ਵੱਧ ਤੋਂ ਵੱਧ ਨੰਬਰਦਾਰ ਲਿਆਉਣ ਲਈ ਡਿਊਟੀਆਂ ਲਾਈਆ ਗਈਆ ਹਨ।ਇਸ ਮੀਟਿੰਗ ਵਿੱਚ ਸ਼ਾਮਿਲ ਜਿਲਾ ਪ੍ਰਧਾਨਾਂ ਨੇ ਸੂਬਾ ਕਾਰਜਕਾਰੀ ਪ੍ਰਧਾਨ ਸੁਰਜੀਤ ਸਿੰਘ ਨਨਹੇੜਾਂ ਨੂੰ ਵਿਸ਼ਵਾਸ ਦਿਵਾਇਆ ਗਿਆ ਇਸ ਧਰਨੇ ਵਿੱਚ ਵੱਧ ਤੋਂ ਵੱਧ ਨੰਬਰਦਾਰਾਂ ਨੂੰ ਸ਼ਾਮਿਲ ਕਰਨ ਲਈ ਪ੍ਰੇਰਿਤ ਕਰਨਗੇ ਤਾਂ ਜੋ ਇਹ ਧਰਨਾ ਸਫਲ ਹੋ ਸਕੇ।

ਇਸ ਮੀਟਿੰਗ ਵਿੱਚ ਹੋਰਨਾ ਤੋਂ ਇਲਾਵਾ ਸ਼ਮਸ਼ੇਰ ਸਿੰਘ ਛਾਜਲੀ ਪ੍ਰਧਾਨ ਸੁਨਾਮ ਭਰਪੂਰ ਸਿੰਘ ਗਹਿਲਾ ਪ੍ਰਧਾਨ ਭਵਾਨੀਗੜ, ਹਰਦੀਪ ਸਿੰਘ ਚੰਗਾਲੀਵਾਲਾ ਪ੍ਰਧਾਨ ਲਹਿਰਾਗਾਗਾ, ਅਵਤਾਰ ਸਿੰਘ ਝਨੇੜੀ ਜਿਲਾ ਮੁੱਖ ਸਲਾਹਕਾਰ ਸੰਗਰੂਰ, ਗੁਰਵਿੰਦਰ ਸਿੰਘ ਕਲੋਦੀ ਜਿਲਾ ਪ੍ਰੈਸ ਸਕੱਤਰ, ਰਘਬੀਰ ਸਿੰਘ ਰੂਪਾਹੇੜੀ ਮੀਤ ਪ੍ਰਧਾਨ ਸੰਗਰੂਰ, ਪ੍ਰੀਤਮ ਸਿੰਘ ਲੋਂਗੋਵਾਲ ਸੀ.ਮੀ.ਪ੍ਰਧਾਨ, ਪ੍ਰੀਤਮ ਸਿੰਘ ਸੈਣੀ, ਸੁਖਵਿੰਦਰ ਸਿੰਘ ਸੰਗਰੂਰ, ਆਦਿ ਆਗੂਆਂ ਨੇ ਵੀ ਇਸ ਮੀਟਿੰਗ ਦੇ ਵਿੱਚ ਆਪਣੇ ਵਿਚਾਰ ਪੇਸ ਕੀਤੇ।

Share This Article
Facebook Twitter Whatsapp Whatsapp Telegram Copy Link
Share
Previous Article गुजरात के राज्यपाल आचार्य देवव्रत ने डीएवी यूनिवर्सिटी की दीक्षान्त समारोह के दौरान 1072 स्टूडेंट्स को प्रदान की डिग्रियां गुजरात के राज्यपाल आचार्य देवव्रत ने डीएवी यूनिवर्सिटी की दीक्षान्त समारोह के दौरान 1072 स्टूडेंट्स को प्रदान की डिग्रियां
Next Article डिप्टी कमिश्नर ने सब-डिवीजनों में एडीसी को पराली जलाने पर रोक लगाने के लिए नोडल अधिकारी किया नियुक्त डिप्टी कमिश्नर ने सब-डिवीजनों में एडीसी को पराली जलाने पर रोक लगाने के लिए नोडल अधिकारी किया नियुक्त
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?