By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਭਗਵਾਨ ਵਾਲਮੀਕਿ ਮਹਾਰਾਜ ਜੀ ਦੇ ਪ੍ਰਗਟ ਦਿਵਸ ਦੇ ਸਬੰਧ ਵਿੱਚ ਮੁਹੱਲਾ ਮਲਕਾਣਾ ਤੋਂ ਸ਼ੋਭਾ ਯਾਤਰਾ 26 ਨੂੰ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Jalandhar > ਭਗਵਾਨ ਵਾਲਮੀਕਿ ਮਹਾਰਾਜ ਜੀ ਦੇ ਪ੍ਰਗਟ ਦਿਵਸ ਦੇ ਸਬੰਧ ਵਿੱਚ ਮੁਹੱਲਾ ਮਲਕਾਣਾ ਤੋਂ ਸ਼ੋਭਾ ਯਾਤਰਾ 26 ਨੂੰ
Jalandhar

ਭਗਵਾਨ ਵਾਲਮੀਕਿ ਮਹਾਰਾਜ ਜੀ ਦੇ ਪ੍ਰਗਟ ਦਿਵਸ ਦੇ ਸਬੰਧ ਵਿੱਚ ਮੁਹੱਲਾ ਮਲਕਾਣਾ ਤੋਂ ਸ਼ੋਭਾ ਯਾਤਰਾ 26 ਨੂੰ

Talk Hindustan
Last updated: 2023/10/24 at 7:18 PM
Talk Hindustan
Share
2 Min Read
ਭਗਵਾਨ ਵਾਲਮੀਕਿ ਮਹਾਰਾਜ ਜੀ ਦੇ ਪ੍ਰਗਟ ਦਿਵਸ ਦੇ ਸਬੰਧ ਵਿੱਚ ਮੁਹੱਲਾ ਮਲਕਾਣਾ ਤੋਂ ਸ਼ੋਭਾ ਯਾਤਰਾ 26 ਨੂੰ
SHARE

ਕਪੂਰਥਲਾ ( ਗੌਰਵ ਮੜੀਆ )  ਭਗਵਾਨ ਵਾਲਮੀਕਿ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸਬੰਧ ਵਿਚ ਮੁਹੱਲਾ ਮਲਕਾਣਾ ਵਿਖੇ 25 ਅਕਤੂਬਰ ਨੂੰ ਭਗਵਾਨ ਵਾਲਮੀਕਿ ਤੀਰਥ ਤੋਂ ਭਗਵਾਨ ਵਾਲਮੀਕਿ ਮਹਾਰਾਜ ਜੀ ਦੀ ਪਵਿੱਤਰ ਜਯੋਤੀ ਲਿਆਂਦੀ ਜਾਵੇਗੀ।ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਮੁੱਖ ਸੇਵਾਦਾਰ ਸੋਮਨਾਥ ਮਾਨ,ਪ੍ਰਧਾਨ ਸਾਹਿਲ ਭੱਟੀ,ਅਮਿਤ ਗਿੱਲ,ਲੱਕੀ ਭੱਟੀ,ਆਸ਼ੂ ਗਿੱਲ,ਸੌਰਵ ਸਹੋਤਾ,ਹਿਮਾਂਸ਼ੂ ਨੇ ਦੱਸਿਆ

ਕਿ ਭਗਵਾਨ ਵਾਲਮੀਕਿ ਤੀਰਥ ਤੋਂ ਭਗਵਾਨ ਵਾਲਮੀਕਿ ਮਹਾਰਾਜ ਜੀ ਦੀ ਪਵਿੱਤਰ ਜਯੋਤੀ ਨੂੰ 25 ਅਕਤੂਬਰ ਨੂੰ ਮੁਹੱਲਾ ਮਲਕਾਣਾ ਵਿਖੇ ਲਿਆਂਦਾ ਜਾਵੇਗਾ ਅਤੇ 26 ਅਕਤੂਬਰ ਨੂੰ ਮੁਹੱਲਾ ਮਲਕਾਣਾ ਤੋਂ ਪਵਿੱਤਰ ਜੋਤ ਦੀ ਵਿਸ਼ਾਲ ਸ਼ੋਭਾ ਯਾਤਰਾ ਦੁਪਿਹਰ 12 ਵਜੇ ਕੱਢੀ ਜਾਵੇਗੀ ਜਿਸ ਦਾ ਉਦਘਾਟਨ ਕੈਬਨਿਟ ਮੰਤਰੀ ਬਲਕਾਰ ਸਿੰਘ ਵਲੋਂ ਕੀਤਾ ਜਾਵੇਗਾ।ਇਹ ਯਾਤਰਾ ਸੁੰਦਰ ਝਾਂਕੀ ਦੇ ਨਾਲ ਮੁਹੱਲਾ ਮਲਕਾਣਾ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿਚੋਂ ਲੰਘਦਾ ਹੋਇਆ ਕੇਂਦਰੀ ਮੰਦਿਰ ਮੁਹੱਲਾ ਸ਼ਹਿਰੀਆ ਵਿਖੇ ਪਹੁੰਚੇਗੀ।

ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ 28 ਅਕਤੂਬਰ ਦਿਨ ਸ਼ਨੀਵਾਰ ਨੂੰ ਸਵੇਰੇ 10 ਵਜੇ ਭਗਵਾਨ ਵਾਲਮੀਕਿ ਮਹਾਰਾਜ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ ਜਾਵੇਗਾ।ਜਿਸ ਤੋਂ ਬਾਅਦ ਹਵਨ ਯਗ ਕੀਤਾ ਜਾਵੇਗਾ,ਜਿਸ ਉਪਰੰਤ ਅਟੁੱਟ ਲੰਗਰ ਵਰਤਾਇਆ ਜਾਵੇਗਾ।ਇਸ ਮੌਕੇ ਮੁੱਖ ਸੇਵਾਦਾਰ ਸੋਮਨਾਥ ਮਾਨ,ਪ੍ਰਧਾਨ ਸਾਹਿਲ ਭੱਟੀ,ਅਮਿਤ ਗਿੱਲ,ਲੱਕੀ ਭੱਟੀ,ਆਸ਼ੂ ਗਿੱਲ,ਸੌਰਵ ਸਹੋਤਾ,ਹਿਮਾਂਸ਼ੂ ਨੇ ਕਿਹਾ ਕਿ ਭਗਵਾਨ ਵਾਲਮੀਕਿ ਜੀ ਦਾ ਪ੍ਰਕਾਸ਼ ਭਾਰਤ ਵਿੱਚ ਹੀ ਨਹੀਂ ਸਗੋਂ ਵਿਸ਼ਵ ਭਰ ਵਿੱਚ ਫੈਲਿਆ ਹੋਇਆ ਹੈ ਕਿਉਂਕਿ ਉਹ ਸੰਸਕ੍ਰਿਤ ਸਲੋਕ ਦੇ ਪਹਿਲੇ ਰਚਨਹਾਰ ਹੋਣ ਦੇ ਨਾਲ-ਨਾਲ ਮੂਲ ਕਵੀ ਵੀ ਹਨ।

Share This Article
Facebook Twitter Whatsapp Whatsapp Telegram Copy Link
Share
Previous Article चाय बनाते वक्त गैस सिलिंडर में धमाका, घर की छत उड़ी, दो गंभीर जख्मी चाय बनाते वक्त गैस सिलिंडर में धमाका, घर की छत उड़ी, दो गंभीर जख्मी
Next Article मुख्यमंत्री द्वारा दशहरे के अवसर पर लोगों से अपील, राज्य में से सामाजिक बुराईयों को ख़त्म करने का ले संकल्प मुख्यमंत्री द्वारा दशहरे के अवसर पर लोगों से अपील, राज्य में से सामाजिक बुराईयों को ख़त्म करने का ले संकल्प
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?