By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਅੰਮ੍ਰਿਤਸਰ ਵਿਖੇ ਦ ਓਪਨ ਡੋਰ ਚਰਚ ਖੋਜੇਵਾਲਾ ਵਲੋਂ “ਮਹਾ ਬੇਦਾਰੀ ਸਭਾ” ਦਾ ਹੋਇਆ ਸ਼ਾਨਦਾਰ ਆਯੋਜਨ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Jalandhar > ਅੰਮ੍ਰਿਤਸਰ ਵਿਖੇ ਦ ਓਪਨ ਡੋਰ ਚਰਚ ਖੋਜੇਵਾਲਾ ਵਲੋਂ “ਮਹਾ ਬੇਦਾਰੀ ਸਭਾ” ਦਾ ਹੋਇਆ ਸ਼ਾਨਦਾਰ ਆਯੋਜਨ
Jalandhar

ਅੰਮ੍ਰਿਤਸਰ ਵਿਖੇ ਦ ਓਪਨ ਡੋਰ ਚਰਚ ਖੋਜੇਵਾਲਾ ਵਲੋਂ “ਮਹਾ ਬੇਦਾਰੀ ਸਭਾ” ਦਾ ਹੋਇਆ ਸ਼ਾਨਦਾਰ ਆਯੋਜਨ

Talk Hindustan
Last updated: 2023/10/12 at 8:57 AM
Talk Hindustan
Share
2 Min Read
ਅੰਮ੍ਰਿਤਸਰ ਵਿਖੇ ਦ ਓਪਨ ਡੋਰ ਚਰਚ ਖੋਜੇਵਾਲਾ ਵਲੋਂ  “ਮਹਾ ਬੇਦਾਰੀ ਸਭਾ” ਦਾ ਹੋਇਆ ਸ਼ਾਨਦਾਰ ਆਯੋਜਨ
SHARE

ਪ੍ਰਭੂ ਯਿਸ਼ੂ ਮਸੀਹ ਦੇ ਦਿਖਾਏ ਰਸਤੇ ਤੇ ਚਲਕੇ ਜੀਵਨ ਸਫਲ ਕਰੋ -ਪਾਸਟਰ ਦਿਓਲ ਖੋਜੇਵਾਲਾ

ਅੰਮ੍ਰਿਤਸਰ ( ਗੌਰਵ ਮੜੀਆ ) ਦ ਓਪਨ ਡੋਰ ਚਰਚ ਖੋਜੇਵਾਲਾ ਵਲੋਂ ਸ਼ਾਮ 6 ਵੱਜੇ ਤੋਂ ਰਾਤ 10 ਵੱਜੇ ਤੱਕ ਮਹਾ ਬੇਦਾਰੀ ਸਭਾ ਦਾ ਬੜੇ ਸ਼ਾਨਦਾਰ ਢੰਗ ਨਾਲ਼ ਅੰਮ੍ਰਿਤਸਰ ਵਿਖੇ ਆਯੋਜਨ ਕੀਤਾ ਗਿਆ ਇਸ ਮੌਕੇ ਹਜ਼ਾਰਾਂ ਦੀ ਗਿਣਤੀ ਚ ਸੰਗਤ ਦਾ ਠਾ ਠਾ ਮਾਰਦਾ ਇਕੱਠ ਇਕੱਤਰ ਹੋਇਆ ਅਤੇ ਸੰਗਤ ਨੇ ਪਾਸਟਰ ਹਰਪ੍ਰੀਤ ਦਿਓਲ ਅਤੇ ਪਾਸਟਰ ਗੁਰਸ਼ਰਨ ਦਿਓਲ ਕੋਲੋਂ ਮਸੀਹੀ ਵਿਚਾਰ ਸੁਣਕੇ ਆਪਣਾ ਜੀਵਨ ਸਫਲ ਕੀਤਾ

ਵਧੇਰੇ ਜਾਣਕਾਰੀ ਦਿੰਦਿਆਂ ਪ੍ਰਧਾਨ ਸੰਧਾਵਾਲੀਆ ਨੇ ਦੱਸਿਆ ਕਿ ਪਾਸਟਰ ਸੱਤਪਾਲ ਮੱਟੂ ਜੀ ਦੀ ਟੀਮ ਅਤੇ ਪਨਤੇਕੋਸਤਲ ਕ੍ਰਿਸ਼ਚਨ ਪ੍ਰਬੰਧਕ ਕਮੇਟੀ ਦੀ ਸਾਰੀ ਟੀਮ ਦੇ ਸਹਿਯੋਗ ਸਦਕਾ ‘ਮਹਾ ਬੇਦਾਰੀ ਸਭਾ’ ਦਾ ਆਯੋਜਨ ਹੋਇਆ ਜਿਸ ਚ ਖੋਜੇਵਾਲਾ ਚਰਚ ਦੇ ਚੀਫ ਪਾਸਟਰ ਹਰਪ੍ਰੀਤ ਦਿਓਲ ਅਤੇ ਪਾਸਟਰ ਗੁਰਸ਼ਰਨ ਦਿਓਲ ਨੇ ਮਾਝੇ ਦੀ ਧਰਤੀ ਅੰਮ੍ਰਿਤਸਰ ਵਿਖੇ ਲੋਕਾਂ ਨੂੰ ਪ੍ਰਭੂ ਯਿਸ਼ੂ ਮਸੀਹ ਦੇ ਦਿਖਾਏ ਰਸਤੇ ਤੇ ਚਲਣ ਦੀ ਪ੍ਰੇਣਨਾ ਦਿੱਤੀ

ਇਸ ਸਭਾ ਦੌਰਾਨ ਨਿਹਚਾ ਅਤੇ ਵਿਸ਼ਵਾਸ ਨਾਲ ਆਏ ਸਭ ਦੁਖੀਆਂ ਬਿਮਾਰਾਂ ਲਾਚਾਰਾਂ ਅਤੇ ਅਸ਼ੁੱਧ ਆਤਮਾਵਾਂ ਤੋਂ ਤੰਗ ਪ੍ਰੇਸ਼ਾਨ ਅਤੇ ਨਸ਼ਿਆਂ ਦੇ ਬੰਧਨਾਂ ਚ ਫਸੇ ਲੋਕਾਂ ਲਈ ਪ੍ਰਭੂ ਯਿਸ਼ੂ ਮਸੀਹ ਦੇ ਨਾਮ ਚ ਪ੍ਰਾਥਨਾਵਾਂ ਕੀਤੀਆਂ ਗਈਆਂ

ਇਸ ਮੌਕੇ ਪ੍ਰਬੰਧਕ ਪਾਸਟਰ ਯਾਕੂਬ,ਪਾਸਟਰ ਅਸ਼ੋਕ,ਪਾਸਟਰ ਸੁਖਵਿੰਦਰ ਸਿੰਘ,ਪਾਸਟਰ ਰਾਮਜੀਤ ਸਿੰਘ,ਪਾਸਟਰ ਪੂਰਨ ਸਫ਼ਰੀ,ਪੀ ਸੀ ਪੀ ਸੀ ਦੇ ਕੌਮੀ ਪ੍ਰਧਾਨ ਪਾਸਟਰ ਧਰਮਿੰਦਰ ਬਾਜਵਾ,ਪਾਸਟਰ ਰਤਨ,ਪਾਸਟਰ ਸ਼ਮਸ਼ੇਰ ਸਿੰਘ,ਪਾਸਟਰ ਵਿਲੀਅਮ,ਪਾਸਟਰ ਦੀਪਕ ਮੈਥਿਊ,ਬਿਸ਼ਪ ਸੈਮੁਅਲ ਸੋਨੀ,ਪਾਸਟਰ ਵਿਸ਼ਾਲ,ਪਾਸਟਰ ਸੈਮੁਅਲ ਸੋਨੀ,ਪਾਸਟਰ ਨਿਰਮਲ ਪੱਧਰੀ,ਅਤੇ ਸਮੂਹ ਪਨਤੇਕੋਸਤਲ ਕ੍ਰਿਸ਼ਚਨ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਨੇ ਭਰਪੂਰ ਸਹਿਯੋਗ ਦਿੱਤਾ

Share This Article
Facebook Twitter Whatsapp Whatsapp Telegram Copy Link
Share
Previous Article अब रजिस्ट्री हुई आसान, उर्दू व फारसी के शब्द हटे, पंजाब सरकार की नई पहल..देखे ऐसी होगी रजिस्ट्री अब रजिस्ट्री हुई आसान, उर्दू व फारसी के शब्द हटे, पंजाब सरकार की नई पहल..देखे ऐसी होगी रजिस्ट्री
Next Article मकान की छत गिरने से दो की मौत, तीन की हालत गंभीर मकान की छत गिरने से दो की मौत, तीन की हालत गंभीर
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?