By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਸ਼ਹੀਦ ਬਾਬਾ ਮਤੀ ਜੀ ਰਾਜਪੂਤ ਸਭਾ ਆਦਮਪੁਰ ਦੋਆਬਾ ਦੇ ਕੁਲਦੀਪ ਸਿੰਘ ਮਿਨਹਾਸ ਬਣੇ ਪ੍ਰਧਾਨ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Jalandhar > ਸ਼ਹੀਦ ਬਾਬਾ ਮਤੀ ਜੀ ਰਾਜਪੂਤ ਸਭਾ ਆਦਮਪੁਰ ਦੋਆਬਾ ਦੇ ਕੁਲਦੀਪ ਸਿੰਘ ਮਿਨਹਾਸ ਬਣੇ ਪ੍ਰਧਾਨ
Jalandhar

ਸ਼ਹੀਦ ਬਾਬਾ ਮਤੀ ਜੀ ਰਾਜਪੂਤ ਸਭਾ ਆਦਮਪੁਰ ਦੋਆਬਾ ਦੇ ਕੁਲਦੀਪ ਸਿੰਘ ਮਿਨਹਾਸ ਬਣੇ ਪ੍ਰਧਾਨ

Talk Hindustan
Last updated: 2023/10/04 at 9:12 PM
Talk Hindustan
Share
1 Min Read
ਸ਼ਹੀਦ ਬਾਬਾ ਮਤੀ ਜੀ ਰਾਜਪੂਤ ਸਭਾ ਆਦਮਪੁਰ ਦੋਆਬਾ ਦੇ ਕੁਲਦੀਪ ਸਿੰਘ ਮਿਨਹਾਸ ਬਣੇ ਪ੍ਰਧਾਨ
SHARE

ਆਦਮਪੁਰ (ਗੌਰਵ ਮੜੀਆ ) ਸ਼ਹੀਦ ਬਾਬਾ ਮਤੀ ਜੀ ਰਾਜਪੂਤ ਸਭਾ ਦੇ ਮੈਂਬਰਾ ਦੀ ਇੱਕ ਵਿਸ਼ੇਸ਼ ਮੀਟਿੰਗ ਸਭਾ ਦੇ ਪ੍ਰਧਾਨ ਸਰਦਾਰ ਜਰਨੈਲ ਸਿੰਘ ਖਾਲਸਾ ਅਤੇ ਸਭਾ ਦੇ ਸਰਪ੍ਰਸਤ ਜਥੇਦਾਰ ਮਨੋਹਰ ਸਿੰਘ ਪਿੰਡ ਡਰੋਲੀ ਕਲਾਂ ਦੀ ਅਗਵਾਈ ਹੇਠ ਆਦਮਪੁਰ ਦੋਆਬਾ ਵਿਖੇ ਹੋਈ।ਜਿਸ ਵਿੱਚ ਰਾਜਪੂਤ ਅਬਾਦੀ ਵਾਲੇ ਪਿੰਡਾਂ ਵਿੱਚ ਰਹਿ ਰਹੇ ਰਾਜਪੂਤ ਸਮਾਜ ਦੇ ਲੋਕਾਂ ਨੂੰ ਆ ਰਹੀਆਂ ਮੁਸ਼ਕਲਾਂ ਬਾਰੇ ਅਤੇ ਸਭਾ ਵਲੋਂ ਆਉਣ ਵਾਲੇ ਸਮੇ ਦੌਰਾਨ ਹੋਣ ਵਾਲੇ ਕੰਮਾਂ ਅਤੇ ਪ੍ਰੋਗਰਾਮਾਂ ਬਾਰੇ ਚਰਚਾ ਕੀਤੀ ਗਈ।ਇਸ ਦੌਰਾਨ ਸਭਾ ਦੇ ਸਾਰੇ ਮੈਂਬਰਾ ਵਲੋਂ ਆਪਸੀ ਸਹਮਤੀ ਨਾਲ ਕੁਲਦੀਪ ਸਿੰਘ ਮਿਨਹਾਸ ਨੂੰ ਆਦਮਪੁਰ ਦੋਆਬਾ ਤੋਂ ਸਭਾ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ।

ਸ਼ਹੀਦ ਬਾਬਾ ਮਤੀ ਜੀ ਦੋਆਬਾ ਰਾਜਪੂਤ ਸਭਾ ਦਾ ਪ੍ਰਧਾਨ ਬਣਾਉਣ ਤੇ ਕੁਲਦੀਪ ਸਿੰਘ ਮਿਨਹਾਸ ਨੇ ਸਾਰੇ ਅਹੁਦੇਦਾਰਾਂ ਅਤੇ ਮੈਂਬਰਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਸ਼ਹੀਦ ਬਾਬਾ ਮਤੀ ਜੀ ਰਾਜਪੂਤ ਸਭਾ ਵੱਲੋਂ ਮੈਨੂੰ ਪ੍ਰਧਾਨ ਬਣਾ ਕੇ ਜੋ ਮਾਣ ਬਖਸ਼ਿਆ ਹੈ,ਉਸ ਲਈ ਮੈਂ ਧੰਨਵਾਦੀ ਹੈ ਤੇ ਆਪਣੇ ਕਾਰਜਾਂ ਨੂੰ ਤਨਦੇਹੀ ਨਾਲ ਨਿਭਾਉਂਦਾ ਹੋਇਆ ਸਹਿਯੋਗ ਲਈ ਸਦਾ ਅੱਗੇ ਹੋ ਤੁਰਾਂਗਾ।ਇਸ ਮੌਕੇ ਨਛੱਤਰ ਸਿੰਘ ਭੱਟੀ,ਪਵਿੱਤਰ ਸਿੰਘ ਮਿਨਹਾਸ,ਦਲਜੀਤ ਸਿੰਘ ਭੱਟੀ,ਹਰਦੀਪ ਸਿੰਘ ਮਿਨਹਾਸ,ਸਤਨਾਮ ਸਿੰਘ,ਹਰਦਿਆਲ ਸਿੰਘ,ਰਸ਼ਪਾਲ ਸਿੰਘ,ਗੁਰਸ਼ਿੰਦਰ ਸਿੰਘ,ਭੁਪਿੰਦਰ ਸਿੰਘ ਮਿਨਹਾਸ,ਰਿੰਪਾ ਮਿਨਹਾਸ,ਦਲਜੀਤ ਸਿੰਘ,ਮੋਹਿਤ ਕੁਮਾਰ,ਜਰਨੈਲ ਸਿੰਘ,ਜੱਗਾ ਅਤੇ ਹੋਰ ਅਹੁਦੇਦਾਰ ਤੇ ਮੈਂਬਰ ਹਾਜ਼ਰ ਸਨ।

Share This Article
Facebook Twitter Whatsapp Whatsapp Telegram Copy Link
Share
Previous Article ਵੱਖ-ਵੱਖ ਵਿਭਾਗਾਂ’ ਚ ਅਧਿਕਾਰੀ ਅਤੇ ਸਫੈਦਪੋਸ਼ ਕੁੰਡੀ ਮਾਰੇ ਬੈਠੇ ਹਨ, ਇਨ੍ਹਾਂ ਵਿਰੁੱਧ ਲੜਾਈ ਲੜਨਾ ਜ਼ਰੂਰੀ : ਮਨਦੀਪ ਗਿੱਲ ਵੱਖ-ਵੱਖ ਵਿਭਾਗਾਂ’ ਚ ਅਧਿਕਾਰੀ ਅਤੇ ਸਫੈਦਪੋਸ਼ ਕੁੰਡੀ ਮਾਰੇ ਬੈਠੇ ਹਨ, ਇਨ੍ਹਾਂ ਵਿਰੁੱਧ ਲੜਾਈ ਲੜਨਾ ਜ਼ਰੂਰੀ : ਮਨਦੀਪ ਗਿੱਲ
Next Article ਭਾਜਪਾ ਵਲੋਂ ਮਿਸ਼ਨ 2024 ਲਈ ਜ਼ਮੀਨੀ ਪੱਧਰ ਤੇ ਲੋਕਾਂ ਨੂੰ ਜੋੜਨ ਦੇ ਨਾਲ-ਨਾਲ ਬੂਥਾਂ ਨੂੰ ਮਜ਼ਬੂਤ ​​ਕਰਨ ਚ ਵੀ ਜੁਟੀ ਭਾਜਪਾ ਵਲੋਂ ਮਿਸ਼ਨ 2024 ਲਈ ਜ਼ਮੀਨੀ ਪੱਧਰ ਤੇ ਲੋਕਾਂ ਨੂੰ ਜੋੜਨ ਦੇ ਨਾਲ-ਨਾਲ ਬੂਥਾਂ ਨੂੰ ਮਜ਼ਬੂਤ ​​ਕਰਨ ਚ ਵੀ ਜੁਟੀ
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?