By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: 23,24 ਅਕਤੂਬਰ ਨੂੰ ਕਾਰਪੋਰੇਟ ਜਗਤ ਅਤੇ ਕੇਂਦਰ ਸਰਕਾਰ ਦੇ ਵੱਡੇ ਬੁੱਤ ਬਣਾਂ ਕੇ ਭਾਰਤ ਦੇ ਲੋਕ ਮਨਾਉਣਗੇ “ਕਿਸਾਨੀ ਦੁਸਹਿਰਾ” —ਸੁਖਵਿੰਦਰ ਸਿੰਘ ਸਭਰਾ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Jalandhar > 23,24 ਅਕਤੂਬਰ ਨੂੰ ਕਾਰਪੋਰੇਟ ਜਗਤ ਅਤੇ ਕੇਂਦਰ ਸਰਕਾਰ ਦੇ ਵੱਡੇ ਬੁੱਤ ਬਣਾਂ ਕੇ ਭਾਰਤ ਦੇ ਲੋਕ ਮਨਾਉਣਗੇ “ਕਿਸਾਨੀ ਦੁਸਹਿਰਾ” —ਸੁਖਵਿੰਦਰ ਸਿੰਘ ਸਭਰਾ
JalandharPunjab

23,24 ਅਕਤੂਬਰ ਨੂੰ ਕਾਰਪੋਰੇਟ ਜਗਤ ਅਤੇ ਕੇਂਦਰ ਸਰਕਾਰ ਦੇ ਵੱਡੇ ਬੁੱਤ ਬਣਾਂ ਕੇ ਭਾਰਤ ਦੇ ਲੋਕ ਮਨਾਉਣਗੇ “ਕਿਸਾਨੀ ਦੁਸਹਿਰਾ” —ਸੁਖਵਿੰਦਰ ਸਿੰਘ ਸਭਰਾ

Talk Hindustan
Last updated: 2023/09/30 at 4:56 PM
Talk Hindustan
Share
4 Min Read
23,24 ਅਕਤੂਬਰ ਨੂੰ ਕਾਰਪੋਰੇਟ ਜਗਤ ਅਤੇ ਕੇਂਦਰ ਸਰਕਾਰ ਦੇ ਵੱਡੇ ਬੁੱਤ ਬਣਾਂ ਕੇ ਭਾਰਤ ਦੇ ਲੋਕ ਮਨਾਉਣਗੇ “ਕਿਸਾਨੀ ਦੁਸਹਿਰਾ” —ਸੁਖਵਿੰਦਰ ਸਿੰਘ ਸਭਰਾ
SHARE

ਜਲੰਧਰ 30 ਸਤੰਬਰ :  ਉੱਤਰੀ ਭਾਰਤ ਦੀਆਂ 19 ਜਥੇਬੰਦੀਆਂ ਵੱਲੋ 21 ਥਾਂਵਾਂ ਤੇ ਚੱਲ ਰਹੇ ਰੇਲ ਧਰਨੇ ਤੀਸਰੇ ਦਿਨ ਵਿੱਚ ਦਾਖਲ ਹੋ ਗਏ ।ਪਰ ਸਰਕਾਰ ਸਰਕਾਰ ਕਿਸਾਨਾਂ ਮਜ਼ਦੂਰਾਂ ਵੱਲ ਪਿੱਠ ਕਰਕੇ ਕੁੰਭਕਰਨੀ ਨੀਂਦ ਸੁੱਤੀ ਪਈ ਹੈ ।ਇਸ ਮੌਕੇ ਤੇ ਜਲੰਧਰ ਕੈਂਟ ਵਿਖੇ ਪ੍ਰੈੱਸ ਬਿਆਨ ਜਾਰੀ ਕਰਦੇ ਹੋਏ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਜੀ ਨੇ ਕਿਹਾ ਕਿ ਸਰਕਾਰ ਕਿਸਾਨਾਂ ਮਜ਼ਦੂਰਾਂ ਨੂੰ ਅਣ ਗੌਲਿਆ ਕਰ ਰਹੀ ਹੈ

ਪਰ ਸੰਘਰਸ਼ ਦੀ ਸ਼ੁਰੂਆਤ ਹਮੇਸ਼ਾ ਪੰਜਾਬ ਤੋਂ ਹੁੰਦੀ ਆਈ ਹੈ ਬਾਅਦ ਵਿੱਚ ਦੇਸ਼ ਦੇ ਦੂਜੇ ਹਿੱਸਿਆਂ ਵਿੱਚ ਫੈਲਦਾ ਰਿਹਾ ਹੈ ।ਇਸੇ ਹੀ ਤਰਾਂ ਇਹ ਅੰਦੋਲਨ ਪੰਜਾਬ ਤੋਂ ਅਰੰਭ ਹੋਇਆ ਅਤੇ ਅੱਜ ਹਰਿਆਣਾ ਵਿੱਚ ਵੀ ਮੋਰਚੇ ਖੁੱਲ ਗਏ ਹਨ।ਉਹਨਾਂ ਅੱਗੇ ਕਿਹਾ ਕਿ ਉੱਤਰ ਭਾਰਤ ਦੀਆਂ 19 ਜਥੇਬੰਦੀਆਂ ਨੇ ਮੀਟਿੰਗ ਕਰਕੇ ਐਲਾਨ ਕੀਤਾ ਹੈ ਕਿ ਸਰਕਾਰ ਜੀ 20 ਸੰਮੇਲਨ ਰਾਹੀ ਭਾਰਤ ਦੇ ਅਨਾਜ ਭੰਡਾਰ ਤੇ ਕਾਰਪੋਰੇਟ ਜਗਤ ਦਾ ਕਬਜ਼ਾਂ ਕਰਵਾਉਣਾ ਚਾਹੁੰਦੀ ਹੈ ।

ਇਸ ਨਾਲ ਭਾਰਤ ਦੇ ਲਗੂ ਉਦਯੋਗ ਠੱਪ ਹੋ ਜਾਣਗੇ ,ਛੋਟੇ ਵਪਾਰੀ ਖਤਮ ਹੋ ਜਾਣਗੇ ,ਮੋਟੇ ਤੋਰ ਤੇ ਸਰਕਾਰ ਵੱਲੋਂ ਗਰੀਬ ਲੋਕਾਂ ਦੇ ਚੁਲੇ ਠੰਡੇ ਕਰਨ ਦੀ ਪੂਰੀ ਤਿਆਰੀ ਕੀਤੀ ਜਾ ਰਹੀ ਹੈ । ਇਸ ਲਈ ਭਾਰਤ ਦੇ ਲੋਕ 23,24 ਅਕਤੂਬਰ ਨੂੰ ਕਾਰਪੋਰੇਟ ਜਗਤ ਅਤੇ ਕੇਂਦਰ ਸਰਕਾਰ ਦੇ ਵੱਡੇ ਬੁੱਤ ਬਣਾਂ ਕੇ ਕਿਸਾਨੀ ਦੁਸਹਿਰਾ ਮਨਾਉਣਗੇ ।ਉਹਨਾਂ ਅੱਗੇ ਕਿਹਾ ਕਿ ਅੱਜ ਦੇਸ਼ ਦਾ ਕਿਸਾਨ ਕਰਜ਼ੇ ਅਤੇ ਨਸ਼ੇ ਨੇ ਜਕੜਿਆ ਹੋਇਆ ਹੈ ਸਰਕਾਰ ਦਾ ਇਸ ਵੱਲ ਕੋਈ ਧਿਆਨ ਨਹੀਂ ।

ਸਰਕਾਰ ਨੂੰ ਚਾਹੀਦਾ ਹੈ ਕਿ ਉਹ ਹੜ੍ਹ ਪੀੜਤਾਂ ਵਾਸਤੇ 50 ਹਜ਼ਾਰ ਕਰੋੜ ਦਾ ਰਾਹਤ ਪੇਕੇਜ ਜਾਰੀ ਕਰੇ , ਅਤੇ ਜਿਹੜੇ ਖੇਤਾਂ ਵਿੱਚ ਮਿੱਟੀ ਪੈ ਗਈ ਹੈ ਉੱਥੇ ਮਾਇਨਿੰਗ ਦਾ ਹੱਕ ਕਿਸਾਨ ਨੂੰ ਦਿੱਤਾ ਜਾਵੇ ,ਡਾ ਸਵਾਮੀਨਾਥਨ ਦੀ ਰਿਪੋਰਟ ਲਾਗੂ ਕੀਤੀ ਜਾਵੇ ,ਲਖੀਮਪੁਰ ਖੀਰੀ ਦੇ ਸ਼ਹੀਦਾਂ ਨੂੰ ਇਨਸਾਫ਼ ਦਿੱਤਾ ਜਾਵੇ ਅਤੇ ਦੋਸ਼ੀ ਜੇਲਾਂ ਵਿੱਚ ਡੱਕੇ ਜਾਣ ,ਚਿਪ ਵਾਲੇ ਮੀਟਰ ਲਗਾਉਣੇ ਬੰਦ ਕੀਤੇ ਜਾਣ ,ਅਬਾਦਕਾਰਾਂ ਚਾਹੇ ਉਹ ਕਿਸੇ ਵੀ ਕਿਸਮ ਦੇ ਹੋਣ ਉਹਨਾਂ ਨੂੰ ਪੱਕੇ ਮਾਲਕੀ ਹੱਕ ਦਿੱਤੇ ਜਾਣ ,ਸਰਕਾਰ ਭਾਰਤ ਮਾਲਾ ਪ੍ਰੋਜੇਕਟ ਤਹਿਤ ਬਣ ਰਹੇ ਬੇਤਰਤੀਬੇ ਐਕਸਪ੍ਰੈਸ ਵੇ ਨੂੰ ਰੱਦ ਕਰੇ

ਜਾ ਇਸ ਵਿੱਚ ਸੋਧ ਕਰਕੇ ਇਸ ਦੀਆਂ ਤਰੁੱਟੀਆਂ ਦੂਰ ਕਰੇ,ਮਜ਼ਦੂਰ ਨੂੰ 200 ਦਿਨ ਰੋਜ਼ਗਾਰ ਦੇਵੇ ,ਐਮ.ਐਸ.ਪੀ.ਗਰੰਟੀ ਦਾ ਕਨੂੰਨ ਬਣਾਵੇ, ਧੜੱਲੇ ਨਾਲ ਚੱਲ ਰਹੇ ਨਸ਼ਿਆਂ ਦੇ ਕਾਰੋਬਾਰ ਨੂੰ ਨੱਥ ਪਾਈ ਜਾਵੇ, ਨਸ਼ਿਆਂ ਦੇ ਸੁਦਾਗਰਾਂ ਨੂੰ ਜੇਲ੍ਹ ਵਿੱਚ ਡੱਕੇ ਅਤੇ ਉਹਨਾਂ ਦੀਆਂ ਜਾਇਦਾਦ ਦੀਆਂ ਕੁਰਕੀਆਂ ਕਰਾਵੇ ਅਤੇ ਨਸ਼ੇ ਦੇ ਆਦੀ ਹੋ ਚੁੱਕੇ ਨੋਜੁਆਨਾਂ ਦਾ ਇਲਾਜ ਕਰਵਾਏ ।

ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ,ਸੂਬਾ ਖਜਾਨਚੀ ਗੁਰਲਾਲ ਸਿੰਘ ਪੰਡੋਰੀ,ਸੂਬਾ ਆਗੂ ਸਲਵਿੰਦਰ ਸਿੰਘ ਜਾਣੀਆਂ,ਜਲੰਧਰ ਜਿਲਾ ਪ੍ਰਧਾਨ ਗੁਰਮੇਲ ਸਿੰਘ ਰੇੜਵਾਂ ,ਕਪੂਰਥਲਾ ਜਿਲਾ ਪ੍ਰਧਾਨ ਸਰਵਣ ਸਿੰਘ ਬਾਉਪੁਰ,ਨਿਰਮਲ ਸਿੰਘ ਢੰਡੋਵਾਲ ,ਰਜਿੰਦਰ ਸਿੰਘ ਨੰਗਲਅੰਬੀਆਂ,ਸਤਨਾਮ ਸਿੰਘ ਰਾਈਵਾਲ,ਜਰਨੈਲ ਸਿੰਘ ਰਾਮੇ,ਹਰਪ੍ਰੀਤ ਸਿੰਘ ਕੋਟਲੀ ਗਾਜਰਾਂ,ਪਰਮਜੀਤ ਸਿੰਘ ਭੁਲਾ ਹੁਸ਼ਿਆਰਪੁਰ ,ਕਸ਼ਮੀਰ ਸਿੰਘ ਹੁਸ਼ਿਆਰਪੁਰ ,

ਨਿਰਮਲ ਸਿੰਘ ਮੰਡ,ਲਵਪ੍ਰੀਤ ਸਿੰਘ ਕੋਟਲੀ,ਨਿਸ਼ਾਨ ਸਿੰਘ ਢਿਲਵਾਂ ,ਜਗਮੋਹਨਦੀਪ ਸਿੰਘ ਨਡਾਲਾ,ਸ਼ੇਰ ਸਿੰਘ ਮਾਹੀਵਾਲ,ਪਰਮਜੀਤ ਸਿੰਘ ਪੱਕਾ ਕੋਠਾ,ਹਾਕਮ ਸਿੰਘ ਸ਼ਾਹਜਹਾਨ ਪੁਰ,ਕੁਲਦੀਪ ਸਿੰਘ ਹੁਸ਼ਿਆਰਪੁਰ ,ਹਰਭਜਨ ਸਿੰਘ ,ਕੁਲਵੰਤ ਸਿੰਘ ,ਬਲਵਿੰਦਰ ਸਿੰਘ ਬੰਬ,ਜੱਗਪ੍ਰੀਤ ਸਿੰਘ ਰਾਜੂ ਮਕਸੂਦਪੁਰ,ਬੀਬੀ ਕੰਵਲਜੀਤ ਕੋਰ ,ਰਾਜਵਿੰਦਰ ਕੌਰ ਹੁਸ਼ਿਆਰਪੁਰ ,ਕਾਲਾ ਸਿੰਘ ਹੁਸ਼ਿਆਰਪੁਰ ,ਜਗਤਾਰ ਸਿੰਘ ਸਰੂਪਆਲਾ ਅਤੇ ਦੁਆਬਾ ਖੇਤਰ ਤੋਂ ਵੱਡੀ ਗਿਣਤੀ ਵਿੱਚ ਕਿਸਾਨ ,ਮਜ਼ਦੂਰ ,ਬੀਬੀਆਂ ਅਤੇ ਆਗੂ ਹਾਜ਼ਰ ਸਨ ।

Share This Article
Facebook Twitter Whatsapp Whatsapp Telegram Copy Link
Share
Previous Article ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਨੇ ਕੀਤਾ ਦੂਜੇ ਦਿਨ ਵੀ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੇ ਰੇਲਾਂ ਦਾ ਚੱਕਾ ਜਾਮ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਨੇ ਕੀਤਾ ਦੂਜੇ ਦਿਨ ਵੀ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੇ ਰੇਲਾਂ ਦਾ ਚੱਕਾ ਜਾਮ
Next Article ਵਿਜੀਲੈਂਸ ਬਿਊਰੋ ਨੇ ਅਕਾਲੀ ਆਗੂ ਜਰਨੈਲ ਸਿੰਘ ਵਾਹਿਦ, ਪਤਨੀ ਰੁਪਿੰਦਰ ਕੌਰ ਵਾਹਿਦ ਅਤੇ ਪੁੱਤਰ ਸੰਦੀਪ ਸਿੰਘ ਨੂੰ ਕੀਤਾ ਗ੍ਰਿਫ਼ਤਾਰ ਵਿਜੀਲੈਂਸ ਬਿਊਰੋ ਨੇ ਅਕਾਲੀ ਆਗੂ ਜਰਨੈਲ ਸਿੰਘ ਵਾਹਿਦ, ਪਤਨੀ ਰੁਪਿੰਦਰ ਕੌਰ ਵਾਹਿਦ ਅਤੇ ਪੁੱਤਰ ਸੰਦੀਪ ਸਿੰਘ ਨੂੰ ਕੀਤਾ ਗ੍ਰਿਫ਼ਤਾਰ
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?