By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਗਣੇਸ਼ ਉਤਸਵ ਦੇ ਸ਼ੁਭ ਮੌਕੇ ਤੇ ਗਣਪਤੀ ਬੱਪਾ ਮੋਰਆ ਦੇ ਜੈਕਾਰਿਆਂ ਨਾਲ ਸ਼ਹਿਰ ਦੀਆਂ ਗਲੀਆਂ ਗੂੰਜ ਉੱਠਿਆ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Jalandhar > ਗਣੇਸ਼ ਉਤਸਵ ਦੇ ਸ਼ੁਭ ਮੌਕੇ ਤੇ ਗਣਪਤੀ ਬੱਪਾ ਮੋਰਆ ਦੇ ਜੈਕਾਰਿਆਂ ਨਾਲ ਸ਼ਹਿਰ ਦੀਆਂ ਗਲੀਆਂ ਗੂੰਜ ਉੱਠਿਆ
Jalandhar

ਗਣੇਸ਼ ਉਤਸਵ ਦੇ ਸ਼ੁਭ ਮੌਕੇ ਤੇ ਗਣਪਤੀ ਬੱਪਾ ਮੋਰਆ ਦੇ ਜੈਕਾਰਿਆਂ ਨਾਲ ਸ਼ਹਿਰ ਦੀਆਂ ਗਲੀਆਂ ਗੂੰਜ ਉੱਠਿਆ

Talk Hindustan
Last updated: 2023/09/19 at 8:04 PM
Talk Hindustan
Share
3 Min Read
ਗਣੇਸ਼ ਉਤਸਵ ਦੇ ਸ਼ੁਭ ਮੌਕੇ ਤੇ ਗਣਪਤੀ ਬੱਪਾ ਮੋਰਆ ਦੇ ਜੈਕਾਰਿਆਂ ਨਾਲ ਸ਼ਹਿਰ ਦੀਆਂ ਗਲੀਆਂ ਗੂੰਜ ਉੱਠਿਆ
SHARE

ਸ਼੍ਰੀ ਗਣੇਸ਼ ਚਤੁਰਥੀ ਉਤਸਵ ਸਮਾਗਮ ਵਿੱਚ ਸਾਨੂੰ ਯੁਵਾ ਪੀੜ੍ਹੀ ਨੂੰ ਸ਼ਾਮਿਲ ਕਰਣਾ ਚਾਹੀਦਾ ਹੈ,

ਵਿਹਿਪ,ਬਜਰੰਗ ਦਲ ਨੇ ਹਨੁਮੰਤ ਅਖਾੜਾ ਵਿਖੇ ਭਗਵਨ ਗਣੇਸ਼ ਦੀ ਮੂਰਤੀ ਨੂੰ ਕੀਤਾ ਸਥਾਪਤ

ਵਿਸ਼ਵ ਹਿੰਦੂ ਪਰਿਸ਼ਦ ਤੇ ਬਜਰੰਗ ਦਲ ਨੇ ਗਣੇਸ਼ ਉਤਸਵ ਦੀ ਖੁਸ਼ੀ ਵਿੱਚ ਚਲਾਏ ਪਟਾਕੇ

ਕਪੂਰਥਲਾ( ਗੌਰਵ ਮੜੀਆ )ਗਣੇਸ਼ ਉਤਸਵ ਦੇ ਸ਼ੁਭ ਮੌਕੇ ਤੇ ਮੰਗਲਵਾਰ ਨੂੰ ਗਣਪਤੀ ਬੱਪਾ ਮੋਰਆ ਦੇ ਜੈਕਾਰਿਆਂ ਨਾਲ ਸ਼ਹਿਰ ਦੀਆਂ ਗਲੀਆਂ ਗੂੰਜ ਉੱਠਿਆ।ਵਿਸ਼ਵ ਹਿੰਦੂ ਪਰਿਸ਼ਦ ਅਤੇ ਬਜਰੰਗ ਦਲ ਵਲੋਂ ਹਨੁਮੰਤ ਅਖਾੜਾ ਮਸਜਿਦ ਚੌਂਕ ਵਿਖੇ ਗਣੇਸ਼ ਉਤਸਵ ਦੀ ਖੁਸ਼ੀ ਵਿੱਚ ਖੂਬ ਪਟਾਕੇ ਚਲਾਏ ਗਏ।ਵਿਸ਼ਵ ਹਿੰਦੂ ਪਰਿਸ਼ਦ ਅਤੇ ਬਜਰੰਗ ਦਲ ਦੇ ਵਰਕਰਾਂ ਨੇ ਗਣੇਸ਼ ਧੁਨ ਤੇ ਜੱਮਕੇ ਡਾਂਸ ਕੀਤਾ।ਇਸਤੋਂ ਪਹਿਲਾਂ ਵਰਕਰਾਂ ਨੇ ਵਿਧੀ ਪੂਰਵਕ ਹਵਨ ਯੱਗ ਕੀਤਾ ਅਤੇ ਭਗਵਨ ਗਣੇਸ਼ ਦੀ ਮੂਰਤੀ ਨੂੰ ਸਥਾਪਤ ਕੀਤਾ।

ਇਸ ਦੌਰਾਨ ਸ਼ਹਿਰ ਦੀਆ ਸਮਾਜਿਕ, ਧਾਰਮਿਕ,ਰਾਜਨਿਤੀਕ ਪਾਰਟੀਆਂ ਦੇ ਆਗੂਆਂ ਨੇ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਹੋਕੇ ਭਗਵਨ ਗਣੇਸ਼ ਦੀ ਪੂਜਾ-ਅਰਚਨਾ ਕੀਤੀ ਅਤੇ ਭਗਵਨ ਗਣਪਤੀ ਦੀ ਮਹਿਮਾ ਦਾ ਗੁਣਗਾਨ ਕੀਤਾ।ਇਸ ਦੌਰਾਨ ਵਿਸ਼ਵ ਹਿੰਦੂ ਪਰਿਸ਼ਦ ਜਲੰਧਰ ਵਿਭਾਗ ਦੇ ਪ੍ਰਧਾਨ ਨਰੇਸ਼ ਪੰਡਿਤ, ਬਜਰੰਗ ਦਲ ਦੇ ਜ਼ਿਲ੍ਹਾ ਪ੍ਰਧਾਨ ਜੀਵਨ ਪ੍ਰਕਾਸ਼ ਵਾਲੀਆ,ਜ਼ਿਲ੍ਹਾ ਪ੍ਰਭਾਰੀ ਚੰਦਰ ਮੋਹਨ ਭੋਲਾ,ਜ਼ਿਲ੍ਹਾ ਉਪਪ੍ਰਧਾਨ ਆਨੰਦ ਯਾਦਵ ਨੇ ਦੱਸਿਆ ਕਿ ਗਣੇਸ਼ ਉਤਸਵ ਪ੍ਰੋਗਰਾਮ 19 ਸਤੰਬਰ ਤੋਂ ਲੈ ਕੇ 28 ਸਤੰਬਰ ਤੱਕ ਚੱਲੇਗਾ।

ਇਸ ਦੌਰਾਨ ਹਨੁਮੰਤ ਅਖਾੜਾ ਵਿਖੇ ਸ਼ਹਿਰ ਦੀਆਂ ਵੱਖ ਵੱਖ ਸਮਾਜਿਕ, ਧਾਰਮਿਕ ਰਾਜਨੀਤਿਕ ਪਾਰਟੀਆਂ ਤੇ ਮੰਦਿਰ ਕਮੇਟੀਆਂ ਵਲੋਂ ਰੋਜ਼ਾਨਾ ਸਵੇਰੇ ਸ਼ਾਮ ਭਗਵਨ ਸ਼੍ਰੀ ਗਣੇਸ਼ ਦੀ ਵੰਦਨਾ ਕੀਤੀ ਜਾਵੇਗੀ,ਅਤੇ 28 ਸਤੰਬਰ ਨੂੰ ਇੱਕ ਵਿਸ਼ਾਲ ਸ਼ੋਭਾਯਾਤਰਾ ਕੱਢੀ ਜਾਵੇਗੀ ਜੋ ਸ਼ਹਿਰ ਦੇ ਵੱਖ ਵੱਖ ਬਾਜ਼ਾਰਾਂ ਤੋਂ ਹੁੰਦੇ ਹੋਏ ਸ਼੍ਰੀ ਗੋਇੰਦਵਾਲ ਸਾਹਿਬ ਵਿਖੇ ਪੁੱਜੇਗੀ,ਜਿੱਥੇ ਭਗਵਾਨ ਸ਼੍ਰੀ ਗਣੇਸ਼ ਜੀ ਦੀ ਮੂਰਤੀ ਦਾ ਵਿਸਰਜਨ ਕੀਤਾ ਜਾਵੇਗਾ।ਨਰੇਸ਼ ਪੰਡਤ ਨੇ ਕਿਹਾ ਕਿ ਇਹ ਕਲਜੁਗ ਨਹੀਂ,ਸਗੋਂ ਕਰਮ ਯੁੱਗ ਹੈ।ਇਸਦੇ ਚਲਦੇ ਇਨਸਾਨ ਨੂੰ ਨੇਕ ਕਰਮ ਕਰਨੇ ਚਾਹੀਦੇ ਹਨ।

ਇਨਸਾਨ ਨੂੰ ਇਸਦਾ ਫਲ ਜ਼ਰੂਰ ਮਿਲਦਾ ਹੈ।ਉਨ੍ਹਾਂ ਨੇ ਕਿਹਾ ਕਿ ਨਵਰਾਤਰੇ ਹੋਣ ਜਾਂ ਹੋਰ ਧਾਰਮਿਕ ਪ੍ਰੋਗਰਾਮ,ਇਹ ਸਾਨੂੰ ਸੇਵਾ ਦੀ ਭਾਵਨਾ ਕਰਣ ਦੀ ਪ੍ਰੇਰਨਾ ਦਿੰਦੇ ਹਨ।ਸ਼੍ਰੀ ਗਣਪਤੀ ਬੱਪਾ ਦਾ ਉਤਸਵ ਸਾਨੂੰ ਸਭ ਨੂੰ ਇੱਕ ਨਿਯਮ ਵਿੱਚ ਬਣਦਾ ਹੈ।ਹਰ ਇੱਕ ਵਿਅਕਤੀ ਨੂੰ ਆਪਣੇ ਘਰ ਵਿੱਚ ਸ਼੍ਰੀ ਗਣਪਤੀ ਬੱਪਾ ਦੀ ਪੂਜਾ ਕਰਣੀ ਚਾਹੀਦੀ ਹੈ।ਸ਼੍ਰੀ ਗਣਪਤੀ ਸਾਰੀਆਂ ਦੇ ਕਸ਼ਟ ਦੂਰ ਕਰਦੇ ਹਨ।ਯੁਵਾ ਪੀੜ੍ਹੀ ਨੂੰ ਗਣਪਤੀ ਉਤਸਵ ਵਿੱਚ ਸ਼ਾਮਿਲ ਕਰਣਾ ਚਾਹੀਦਾ ਹੈ।ਤਾਂਕਿ ਉਹ ਇਸ ਧਾਰਮਿਕ ਯੱਗ ਵਿੱਚ ਸ਼ਾਮਿਲ ਹੋਕੇ ਸਮਾਜ ਵਿੱਚ ਫੈਲਿਆ ਹੋਇਆ ਕੁਰੀਤੀਆਂ ਤੋਂ ਬੱਚ ਸਕਣ।

ਇਸ ਮੌਕੇ ਪੂਜਾ ਦੇ ਬਾਅਦ ਲੰਗਰ ਵੀ ਲਗਾਇਆ ਗਿਆ।ਇਸ ਮੌਕੇ ਤੇ ਵਿਹਿਪ ਨੇਤਾ ਅਸ਼ੋਕ ਸ਼ਰਮਾ,ਵਿਹਿਪ ਨੇਤਾ ਜੋਗਿੰਦਰ ਤਲਵਾੜ,ਬਜਰੰਗ ਦਲ ਪ੍ਰਦੇਸ਼ ਕਾਰਜਕਾਰਨੀ ਮੈਂਬਰ ਸੰਜੈ ਸ਼ਰਮਾ,ਮੀਤ ਪ੍ਰਧਾਨ ਹੈਪੀ ਛਾਬੜਾ,ਜ਼ਿਲ੍ਹਾ ਪ੍ਰਭਾਰੀ ਚੰਦਰ ਮੋਹਨ ਭੋਲਾ,ਵਿਹਿਪ ਜ਼ਿਲ੍ਹਾ ਮੀਤ ਪ੍ਰਧਾਨ ਮੰਗਤਰਾਮ ਭੋਲਾ,ਬਜਰੰਗ ਦਲ ਜ਼ਿਲ੍ਹਾ ਮੀਤ ਪ੍ਰਧਾਨ ਸਵਾਮੀ ਪ੍ਰਸਾਦ ਸ਼ਰਮਾ,ਜ਼ਿਲ੍ਹਾ ਮੀਤ ਪ੍ਰਧਾਨ ਆਨੰਦ ਯਾਦਵ,ਵਿਹਿਪ ਨੇਤਾ ਗੋਵਿੰਦ ਰਾਮ,ਵਿਜੈ ਯਾਦਵ,ਰਾਜੀਵ ਟੰਡਨ,ਰਾਜ ਕੁਮਾਰ ਅਰੋੜਾ,ਵਿਜੈ ਗਰੋਵਰ,ਬਜਰੰਗ ਦਲ ਦੇ ਸ਼ਹਿਰੀ ਪ੍ਰਧਾਨ ਚੰਦਨ ਸ਼ਰਮਾ,ਸ਼ਹਿਰੀ ਉਪ ਪ੍ਰਧਾਨ ਮੋਹਿਤ ਜੱਸਲ,ਬਜਰੰਗੀ,ਈਸ਼ਾੰਤ ਮਹਿਰਾ ਸੌਰਭ,ਗੋਬਿੰਦ,ਸਤੀਸ਼,ਰਾਹੁਲ,ਬਜਰੰਗ ਦਲ ਦੇ ਜ਼ਿਲ੍ਹਾ ਮੀਤ ਪ੍ਰਧਾਨ ਦੀਪਕ ਮਰਵਾਹਾ,ਕੁਂਦਨ,ਸੰਜੂ, ਵਿੱਕੀ,ਸੰਨੀ ਕਸ਼ਿਅਪ, ਵਿਸ਼ਾਲ,ਸੌਰਭ, ਅਕਾਸ਼,ਜਸਕਰਨ,ਅਸ਼ੋਕ ਆਦਿ ਹਾਜ਼ਰ ਸਨ।

Share This Article
Facebook Twitter Whatsapp Whatsapp Telegram Copy Link
Share
Previous Article ਐਸਐਸਪੀ ਨੇ ਸ਼ਹੀਦ ਊਧਮ ਸਿੰਘ ਸੇਵਾ ਸੋਸਾਇਟੀ ਦੁਵਾਰਾ ਲਗਾਏ ਗਏ ਖੂਨ ਦਾਨ ਕੈੰਪ ਦੀ ਕੀਤੀ ਸਲਾਘਾ ਕਿਹਾ ਇਹੋ ਜਿਹੇ ਉਪਰਾਲਿਆਂ ਨਾਲ ਬਚਾਈ ਜਾ ਸਕਦੀ ਹੈ ਕਿਸੇ ਦੀ ਜਾਨ ਐਸਐਸਪੀ ਨੇ ਸ਼ਹੀਦ ਊਧਮ ਸਿੰਘ ਸੇਵਾ ਸੋਸਾਇਟੀ ਦੁਵਾਰਾ ਲਗਾਏ ਗਏ ਖੂਨ ਦਾਨ ਕੈੰਪ ਦੀ ਕੀਤੀ ਸਲਾਘਾ ਕਿਹਾ ਇਹੋ ਜਿਹੇ ਉਪਰਾਲਿਆਂ ਨਾਲ ਬਚਾਈ ਜਾ ਸਕਦੀ ਹੈ ਕਿਸੇ ਦੀ ਜਾਨ
Next Article ਪੇਂਡੂ ਮਜ਼ਦੂਰ ਯੂਨੀਅਨ ਵਲੋਂ ਰਾਜ ਭਰ ਵਿੱਚ ਹੋਣਗੇ ਧਰਨੇ ਮੁਜ਼ਾਹਰੇ, ਤਿਆਰੀਆਂ ਮੁਕੰਮਲ: ਪੀਟਰ, ਰਸੂਲਪੁਰ, ਘੁੱਗਸ਼ੋਰ ਪੇਂਡੂ ਮਜ਼ਦੂਰ ਯੂਨੀਅਨ ਵਲੋਂ ਰਾਜ ਭਰ ਵਿੱਚ ਹੋਣਗੇ ਧਰਨੇ ਮੁਜ਼ਾਹਰੇ, ਤਿਆਰੀਆਂ ਮੁਕੰਮਲ: ਪੀਟਰ, ਰਸੂਲਪੁਰ, ਘੁੱਗਸ਼ੋਰ
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?