By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਐਸਐਸਪੀ ਨੇ ਸ਼ਹੀਦ ਊਧਮ ਸਿੰਘ ਸੇਵਾ ਸੋਸਾਇਟੀ ਦੁਵਾਰਾ ਲਗਾਏ ਗਏ ਖੂਨ ਦਾਨ ਕੈੰਪ ਦੀ ਕੀਤੀ ਸਲਾਘਾ ਕਿਹਾ ਇਹੋ ਜਿਹੇ ਉਪਰਾਲਿਆਂ ਨਾਲ ਬਚਾਈ ਜਾ ਸਕਦੀ ਹੈ ਕਿਸੇ ਦੀ ਜਾਨ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Jalandhar > ਐਸਐਸਪੀ ਨੇ ਸ਼ਹੀਦ ਊਧਮ ਸਿੰਘ ਸੇਵਾ ਸੋਸਾਇਟੀ ਦੁਵਾਰਾ ਲਗਾਏ ਗਏ ਖੂਨ ਦਾਨ ਕੈੰਪ ਦੀ ਕੀਤੀ ਸਲਾਘਾ ਕਿਹਾ ਇਹੋ ਜਿਹੇ ਉਪਰਾਲਿਆਂ ਨਾਲ ਬਚਾਈ ਜਾ ਸਕਦੀ ਹੈ ਕਿਸੇ ਦੀ ਜਾਨ
Jalandhar

ਐਸਐਸਪੀ ਨੇ ਸ਼ਹੀਦ ਊਧਮ ਸਿੰਘ ਸੇਵਾ ਸੋਸਾਇਟੀ ਦੁਵਾਰਾ ਲਗਾਏ ਗਏ ਖੂਨ ਦਾਨ ਕੈੰਪ ਦੀ ਕੀਤੀ ਸਲਾਘਾ ਕਿਹਾ ਇਹੋ ਜਿਹੇ ਉਪਰਾਲਿਆਂ ਨਾਲ ਬਚਾਈ ਜਾ ਸਕਦੀ ਹੈ ਕਿਸੇ ਦੀ ਜਾਨ

Talk Hindustan
Last updated: 2023/09/19 at 7:52 PM
Talk Hindustan
Share
3 Min Read
ਐਸਐਸਪੀ ਨੇ ਸ਼ਹੀਦ ਊਧਮ ਸਿੰਘ ਸੇਵਾ ਸੋਸਾਇਟੀ ਦੁਵਾਰਾ ਲਗਾਏ ਗਏ ਖੂਨ ਦਾਨ ਕੈੰਪ ਦੀ ਕੀਤੀ ਸਲਾਘਾ ਕਿਹਾ ਇਹੋ ਜਿਹੇ ਉਪਰਾਲਿਆਂ ਨਾਲ ਬਚਾਈ ਜਾ ਸਕਦੀ ਹੈ ਕਿਸੇ ਦੀ ਜਾਨ
SHARE

ਸੀਨੀਅਰ ਪੱਤਰਕਾਰ ਗੌਰਵ ਮੜ੍ਹੀਆ ਨੇ ਆਪਣਾ ਬਲੱਡ ਡੋਨੇਟ ਕਰਕੇ ਸਮਾਜ ਨੂੰ ਚੰਗਾ ਸੁਨੇਹਾ ਦਿੱਤਾ

ਕਪੂਰਥਲਾ (ਗੌਰਵ ਮੜੀਆ ) ਸ਼ਹੀਦ ਊਧਮ ਸਿੰਘ ਸੇਵਾ ਸੋਸਾਇਟੀ ਵੱਲੋ ਪਹਿਲਾ ਵਿਸ਼ਾਲ ਕੈੰਪ ਅਵੀ ਰਾਜਪੂਤ ਦੇ ਰਹਿਨੁਮਾਈ ਹੇਠ ਸਿਟੀ ਹਾਲ ਦੇ ਬਾਹਰ ਲਗਾਇਆ ਗਿਆ ਜਿਸ ਵਿੱਚ 53 ਬਲੱਡ ਡੋਨੋਰਸ ਨੇ ਬਲੱਡ ਡੋਨੇਟ ਕਿੱਤਾ ਜਿਸ ਦਾ ਉਦਘਾਟਣ SSP ਰਾਜਪਾਲ ਸਿੰਘ ਸੰਧੂ ਨੇ ਕਿੱਤਾ ਅਤੇ ਕਪੂਰਥਲਾ ਹਲਕੇ ਦੇ ਲੋਕਾਂ ਨੂੰ ਇਸ ਤਰਾਹ ਦੇ ਸਮਾਜ ਭਲਾਈ ਦੇ ਉਪਰਾਲੇ ਕਾਰਨ ਲਈ ਪ੍ਰੇਰਿਤ ਹੋਣ ਲਈ ਕਿਹਾ ਇਸ ਮੌਕੇ SSP ਰਾਜਪਾਲ ਸਿੰਘ IPS ਨੇ ਅਵੀ ਰਾਜਪੂਤ ਨੂੰ ਸਮਾਜ ਭਲਾਈ ਲਈ ਕੰਮ ਕਰਦੇ ਰਹਿਣ ਲਈ ਮੁਬਾਰਕਬਾਦ ਦਿੱਤੀਐਸ ਐਸ ਪੀ ਨੇ ਕਿਹਾ ਕਿ ਇਹੋ ਜਿਹੇ ਉਪਰਾਲਿਆਂ ਨਾਲ ਕਿਸੇ ਇਨਸਾਨ ਦੀ ਜਾਨ ਬਚਾਈ ਜਾ ਸਕਦੀ ਹੈ ਤੇ ਸਾਨੂ ਸਾਰੀਆਂ ਨੂੰ ਇਹੋ ਜਿਹੇ ਕੈੰਪਾਂ ਵਿਚ ਵੱਧ ਚੜ ਕੇ ਹਿੱਸਾ ਲੈਣਾ ਚਾਹੀਦਾ ਹੈ

ਮੁਖ ਮਹਿਮਾਨ ਵੱਜੋਂ ਮਾਤਾ ਵੀਨਾ ਦੇਵਾ ਜ਼ੀ ਨੇ ਸ਼ਿਰਕਤ ਕਿੱਤੀ ਅਟਵਾਲ ਆਸ਼ਿਰਵਾਦ ਦਿੱਤਾ ਇਸ ਮੌਕੇ ਵੱਖ ਵੱਖ ਜਥੇਬੰਦੀਆਂ ਨੇ ਇਸ ਵਿਸ਼ਾਲ ਬਲੱਡ ਕੈੰਪ ਵਿੱਚ ਹਿੱਸਾ ਲੈ ਕੇ ਇਸ ਕੈੰਪ ਨੂੰ ਸਫਲ ਬਣਾਇਆ ਅਵੀ ਰਾਜਪੂਤ ਨੇ ਲੋਕਾਂ ਨੂੰ ਪ੍ਰੇਰਨਾ ਦੇਣ ਲਈ ਖੁਦ ਬਲੱਡ ਦੇ ਕ ਬਲੱਡ ਕੈੰਪ ਦੀ ਸ਼ੁਰੂਆਤ ਕਿੱਤੀ ਤਾਂ ਕੀ ਲੋਕਾਂ ਖੂਨ ਦਾਨ ਕਾਰਨ ਤੋ ਡਰਨ ਨਾ ਅਤੇ ਉਨ੍ਹਾਂ ਦਾ ਦਿੱਤਾ ਖੂਨ ਕਿਸੇ ਲੋੜਵੰਦ ਦੇ ਕੰਮ ਆ ਸਕੇ

ਇਸ ਮੌਕੇ SGPC ਦੇ ਮੇਂਬਰ ਜਰਨੈਲ ਸਿੰਘ ਡੋਗਰਾਵਾਲਾ, ਦਵਿੰਦਰ ਸਿੰਘ ਢਪਈ, ਅਸ਼ੋਕ ਭਗਤ MC, ਅਜੈ ਬਬਲਾ, ਜਥੇਦਾਰ ਜਗਜੀਤ ਸਿੰਘ ਸ਼ੰਮੀ, ਸ਼੍ਰੋਮਣੀ ਅਕਾਲੀ ਦਲ ਵਲੋਂ ਕੈੰਪ ਵਿੱਚ ਆਪਣਾ ਸਾਥ ਦੇਣ ਲਈ ਮਹਿਮਾਨ ਵੱਜੋਂ ਪਹੁੰਚੇ ਜਿਸ ਨਾਲ ਬਹੁਤ ਹੋਂਸਲਾ ਅਫ਼ਜ਼ਾਈ ਮਿਲੀ , ਜਿਸ ਵਿੱਚ ਉਨ੍ਹਾਂ ਨਾਲ ਪਿੰਕਾ , ਪੰਮ ਖੁਸ਼, ਐਂਟੀ ਕੁਰੁਪਸ਼ਨ ਵਲੋਂ ਡਾਇਰੈਕਟਰ ਮਨਦੀਪ ਗਿੱਲ ਵੀ ਆਪਣੀ ਟੀਮ ਨਾਲ ਖੂਨ ਦੇਣ ਪਹੁੰਚੇ,

ਇਸ ਤਰਾਹ ਹੀ ਰੋਟਰੀ ਕਲੱਬ ਵੱਲੋ ਅਮਰਜੀਤ ਸਿਡਾਨਾ, ਰਾਹੁਲ ਆਨੰਦ, ਪਹੁੰਚੇ, ਇਸ ਤਰਾਹ ਬਲੱਡ ਸੰਸਥਾ ਤੋ ਸਚਿਨ ਵੀਰ ਪਹੁੰਚੇ ਸ਼ਿਵ ਸੈਨਾ ਸ਼ਿੰਦੇ ਵਲੋਂ ਮੁਕੇਸ਼ ਕਸ਼੍ਯਪ ਆਪਣੇ ਸਾਥੀਆਂ ਨਾਲ ਪਹੁੰਚੇ,ਮੀਡਿਆ ਅਧਾਰੇ ਵਲੋਂ ਸੌਰਵ ਮੜ੍ਹੀਆ ਨੇ ਅਤੇ ਗੌਰਵ ਮੜ੍ਹੀਆ ਨੇ ਆਪਣਾ ਬਲੱਡ ਡੋਨੇਟ ਕਰਕੇ ਸਮਾਜ ਨੂੰ ਚੰਗਾ ਸੁਨੇਹਾ ਦਿੱਤਾ ਕਪੂਰਥਲਾ ਸਿਟੀ ਪਲੈਸਸ ਪੈਜ ਤੋ ਅਕਾਸ਼ ਕਪੂਰ,ਮੀਡਿਆ ਵੱਲੋ ਹੋਰ ਸਾਥੀ ਬਰਿੰਦਰ ਚਾਣਾ, ਇੰਦਰਜੀਤ ਸਿੰਘ, ਸਾਜਨ ਖੋਸਲਾ, ਗੁਰਦੇਵ ਭੱਟੀ, ਮੁਨੀਸ਼ ਚੋਪੜਾ, ਆਦਿ ਵੀ ਪਹੁੰਚੇ ਇਸ ਮੌਕੇ ਟੀਮ ਅਸ਼ੋਕ ਸ਼ਰਮਾ, ਮਨਜੀਤ ਕਾਲਾ, ਧੀਰਜ ਨੇਯਰ, ਕੁਲਦੀਪਕ ਧੀਰ, ਸੁਮੀਤ ਕਪੂਰ, ਰਾਜੇਸ਼, ਤਜਿੰਦਰ ਲਵਲੀ, ਲਖਬੀਰ ਸਿੰਘ, ਲਾਡੀ, ਨਵਦੀਪ, ਬਲਵੰਤ ਸਿੰਘ, ਸੁਖਜਿੰਦਰ ਗਿੱਲ, ਰੂਬਲ ਧੀਰ, ਲੋਵੀ ਸੀਨਪੁਰ, ਗੋਲੂ, ਸ਼ਿਵਾ, ਰਜਤ ਸਿੱਧੀ, ਆਦਿ ਹਾਜ਼ਰ ਸਨ

Share This Article
Facebook Twitter Whatsapp Whatsapp Telegram Copy Link
Share
Previous Article डीसी द्वारा हाईवे अथारिटी को 15 दिनों में निर्माण अधीन दकोहा अंडर पास में दोनों तरफ़ सर्विस लेनज़ बनाने के आदेश डीसी द्वारा हाईवे अथारिटी को 15 दिनों में निर्माण अधीन दकोहा अंडर पास में दोनों तरफ़ सर्विस लेनज़ बनाने के आदेश
Next Article ਗਣੇਸ਼ ਉਤਸਵ ਦੇ ਸ਼ੁਭ ਮੌਕੇ ਤੇ ਗਣਪਤੀ ਬੱਪਾ ਮੋਰਆ ਦੇ ਜੈਕਾਰਿਆਂ ਨਾਲ ਸ਼ਹਿਰ ਦੀਆਂ ਗਲੀਆਂ ਗੂੰਜ ਉੱਠਿਆ ਗਣੇਸ਼ ਉਤਸਵ ਦੇ ਸ਼ੁਭ ਮੌਕੇ ਤੇ ਗਣਪਤੀ ਬੱਪਾ ਮੋਰਆ ਦੇ ਜੈਕਾਰਿਆਂ ਨਾਲ ਸ਼ਹਿਰ ਦੀਆਂ ਗਲੀਆਂ ਗੂੰਜ ਉੱਠਿਆ
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?