ਕਪੂਰਥਲਾ ( ਗੌਰਵ ਮੜੀਆ ) ਦਾਣਾ ਮੰਡੀ ਗਿੱਦਰ ਪਿੰਡੀ, ਲੋਹੀਆਂ ਵਿਖ਼ੇ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਨ ਲਈ ਅਵੀ ਰਾਜਪੂਤ ਸੇਵਾਦਾਰ ਹਲਕਾ ਕਪੂਰਥਲਾ ਦੇ ਵੱਲੋ ਧੰਨਵਾਦ ਵੱਜੋਂ ਸਨਮਾਨਿਤ ਕਿੱਤਾ ਗਿਆ ਕਿਉਕਿ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਪ੍ਰਬੰਧਕ ਕਮੇਟੀ ਹੀ ਹੈ ਜਿਸ ਨੇ ਇਸ ਹੜ੍ਹ ਦੀ ਮਹਾਂਮਾਰੀ ਵਿੱਚ ਪੰਜਾਬ ਦੇ ਲੋਕਾਂ ਦੀ ਅਤੇ ਕਿਸਾਨਾਂ ਦੀ ਹਰ ਪੱਖੋਂ ਮਦਦ ਕਿੱਤੀ ਹੈ ਹੁਣ ਸਮਾਂ ਆ ਗਿਆ ਲੋਕਾਂ ਨੂੰ ਅਤੇ ਕਿਸਾਨਾਂ ਨੂੰ ਵੀ ਸੋਚਣ ਦੀ ਲੋੜ ਹੈ
ਕਿਹੜੇ ਲੀਡਰ ਅਤੇ ਕਿਹੜੀ ਪਾਰਟੀ ਉਨ੍ਹਾਂ ਦੀ ਆਪਣੀ ਹੈ ਅਤੇ ਮਜੂਦਾ ਸਰਕਾਰ ਅਤੇ ਕਾਂਗਰਸ ਨੇ ਕਿੰਨੀ ਕੀ ਮਦਦ ਕਿਸਾਨਾਂ ਦੀ ਕਿੱਤੀ ਇਹ ਵੀ ਸੋਚਣ ਜਰੂਰ ਇਸ ਕਰਕੇ ਆਨ ਵਾਲੇ ਸਮੇ ਵਿੱਚ 2024 ਦੀ ਇਲੈਕਸ਼ਨ ਵਿੱਚ ਲੋਕਾਂ ਨੂੰ ਆਪਣਾ ਗੁੱਸਾ ਵੋਟਾਂ ਦੇ ਰੂਪ ਵਿੱਚ ਜਰੂਰ ਕੱਢਣ ਤਾਂ ਕੀ ਪਤਾ ਲੱਗੇ ਕੀ ਸਿਰਫ ਸ਼੍ਰੋਮਣੀ ਅਕਾਲੀ ਦਲ ਨਾਲ ਹੀ ਪੰਜਾਬ ਦੇ ਲੋਕ ਖੜੇ ਹਨ ਅਤੇ ਸ਼੍ਰੋਮਣੀ ਅਕਾਲੀ ਦਲ ਹੀ ਪੰਜਾਬ ਦੇ ਲੋਕਾਂ ਦੇ ਮਾੜੇ ਸਮੇ ਵਿੱਚ ਖੜ੍ਹੀ ਹੈ ਅਵੀ ਰਾਜਪੂਤ ਨੇ ਪ੍ਰਧਾਨ ਜ਼ੀ ਨੂੰ ਬੇਨਤੀ ਕਿੱਤੀ ਕੀ ਜਲਦੀ ਹੀ ਕਪੂਰਥਲਾ ਦੇ ਲੋਕਾਂ ਦੀ ਭਾਵਨਾਵਾ ਨੂੰ ਦੇਖਦੇ ਹੋਏ ਹਲਕੇ ਨਾਲ ਸੰਬੰਧਤ ਫੈਸਲਾ ਲਿੱਤਾ ਜਾਵੇ ਤਾਂ ਕੀ ਪਾਰਟੀ ਅਤੇ ਵਰਕਰਾਂ ਵਿੱਚ ਜੋਸ਼ ਭਰਿਆ ਜਾਂ ਸਕੇ ਇਸ ਮੌਕੇ ਮੇਰੇ ਨਾਲ ਧੀਰਜ ਨੇਯਰ, ਕੁਲਦੀਪਕ ਧੀਰ, ਲਖਬੀਰ ਸਿੰਘ, ਕੁਲਵੰਤ, ਗੌਰਵ ਪੰਡਿਤ, ਸੁਮੀਤ, ਭਰਤ, ਗੋਲੂ, ਰੂਬਲ, ਆਦਿ ਹਾਜ਼ਰ ਸਨ

